Breaking News
Home / ਤਾਜਾ ਜਾਣਕਾਰੀ / ਗਰਭਪਾਤ ਦੇ ਬਾਅਦ ਖੁਦ ਸ਼ੇਅਰ ਕੀਤੀਆਂ ਬੱਚੇ ਦੀਆਂ ਤਸਵੀਰਾਂ-ਮਾਂ ਦੇ ਹੌਂਸਲੇ ਨੂੰ ਸਲਾਮ,

ਗਰਭਪਾਤ ਦੇ ਬਾਅਦ ਖੁਦ ਸ਼ੇਅਰ ਕੀਤੀਆਂ ਬੱਚੇ ਦੀਆਂ ਤਸਵੀਰਾਂ-ਮਾਂ ਦੇ ਹੌਂਸਲੇ ਨੂੰ ਸਲਾਮ,

ਹਰ ਔਰਤ ਦੇ ਆਪਣੇ ਪਹਿਲੇ ਬੱਚੇ ਨੂੰ ਲੈ ਕੇ ਕਾਫੀ ਸੁਪਨੇ ਹੁੰਦੇ ਹਨ। ਪਰ ਅਮਰੀਕਾ ਦੀ ਰਹਿਣ ਵਾਲੀ ਇਕ ਔਰਤ ਨਾਲ ਅਜਿਹਾ ਹਾਦਸਾ ਵਾਪਰਿਆ, ਜਿਸ ਬਾਰੇ ਜਾਣ ਕੇ ਤੁਸੀਂ ਭਾਵੁਕ ਹੋ ਜਾਓਗੇ ਤੇ ਇਸ ਔਰਤ ਦੇ ਹੌਂਸਲੇ ਨੂੰ ਸਲਾਮ ਕਰੋਗੇ। ਜਾਣਕਾਰੀ ਮੁਤਾਬਕ 14 ਹਫਤੇ ਦੀ ਗਰਭ ਅਵਸਥਾ ,,,,,, ਦੇ ਬਾਅਦ ਔਰਤ ਦਾ ਗਰਭਪਾਤ ਹੋ ਗਿਆ।

PunjabKesari

ਉਸ ਨੇ ਆਪਣੇ ਬੱਚੇ ਨੂੰ ਦੁਨੀਆ ਵਿਚ ਆਉਣ ਤੋ ਪਹਿਲਾਂ ਹੀ ਗਵਾ ਦਿੱਤਾ। ਗਰਭਪਾਤ ਹੋਣ ਦੇ ਬਾਅਦ ਡਾਕਟਰਾਂ ,,,,,,, ਨੇ ਔਰਤ ਨੂੰ ਬੱਚੇ ਨੂੰ ‘ਮੈਡੀਕਲ ਵੇਸਟ’ (ਮੈਡੀਕਲ ਕਚਰਾ) ਐਲਾਨ ਕਰ ਦਿੱਤਾ। ਪਰ ਮਾਈਕਲ ਨਾਮ ਦੀ ਇਸ ਔਰਤ ਨੇ ਭਰੂਣ ਨੂੰ ਕਰੀਬ ਇਕ ਹਫਤੇ ਤੱਕ ਘਰ ਵਿਚ ਹੀ ਸਾਂਭ ਕੇ ਰੱਖਿਆ।

PunjabKesari

ਮਾਈਕਲ ਦੇ ਪਤੀ ਸ਼ਰਣ ਸੁਥਰਲੈਂਡ ਹੀ ਨਹੀਂ ਸਗੋਂ ਡਾਕਟਰ ਵੀ ਹੈਰਾਨ ਹਨ ਕਿ ਔਰਤ ਦੇ ਗਰਭ ਵਿਚ ਮਰ ਚੁੱਕਿਆ ਭਰੂਣ ਸਰੀਰਕ ਰੂਪ ਵਿਚ ਪੂਰੀ ਤਰ੍ਹਾਂ ਠੀਕ ਸੀ। ਹੈਰਾਨੀ ਦੀ ਗੱਲ ਇਹ ਹੈ ਕਿ ਮਾਈਕਲ ਨੇ ਆਪਣੇ ਮ੍ਰਿਤਕ ਬੱਚੇ ਦੀਆਂ ਕੁਝ ਤਸਵੀਰਾਂ ਖਿੱਚੀਆਂ ਅਤੇ ਉਨ੍ਹਾਂ ਨੂੰ ਸ਼ੇਅਰ,,,,,,,,,  ਕਰ ਦਿੱਤਾ। ਮਾਈਕਲ ਦੇ ਇਸ ਕਦਮ ਦੀ ਲੋਕ ਕਾਫੀ ਤਾਰੀਫ ਕਰ ਰਹੇ ਹਨ। ਲੋਕ ਉਸ ਨੂੰ ਇਕ ਬਹਾਦੁਰ ਔਰਤ ਦੱਸ ਰਹੇ ਹਨ। ਸ਼ਰਣ ਤੇ ਮਾਈਕਲ ਨੇ ਹੁਣ ਭਰੂਣ ਨੂੰ ਹਾਈਡ੍ਰੇਂਜਿਆ ਪਲਾਂਟ ਦੇ ਹੇਠਾਂ ਦਫਨਾ ਦਿੱਤਾ ਹੈ। ਪਰ ਉਸ ਤੋਂ ਪਹਿਲਾਂ ਉਨ੍ਹਾਂ ਨੇ ਭਰੂਣ ਨੂੰ ਕਰੀਬ ਇਕ ਹਫਤੇ ਤੱਕ ਫਰਿੱਜ਼ ਵਿਚ ਸਾਂਭ ਕੇ ਰੱਖਿਆ।

PunjabKesari

ਮ੍ਰਿਤਕ ਭਰੂਣ ਦਾ ਵਜ਼ਨ ਸਿਰਫ 26 ਗ੍ਰਾਮ ਸੀ। ਜੋੜੇ ਨੇ ਦੱਸਿਆ ਕਿ ਗਰਭਪਾਤ ਦੇ ਬਾਅਦ ਡਾਕਟਰਾਂ ਨੇ ਉਨ੍ਹਾਂ ਨੂੰ ਦੋ ਵਿਕਲਪ ਦਿੱਤੇ ਸਨ। ਜਿਸ ਵਿਚ ਉਨ੍ਹਾਂ ਨੇ ਕਿਹਾ ਸੀ ਕਿ ਉਹ ਮ੍ਰਿਤਕ ਭਰੂਣ ਨੂੰ ਘਰ ਲੈ ਜਾ ਸਕਦੇ ਹਨ ਜਾਂ ਫਿਰ ਹਸਪਤਾਲ ਉਸ ਨੂੰ ਮੈਡੀਕਲ ਪ੍ਰਕਿਰਿਆਵਾਂ ਜ਼ਰੀਏ ਨਸ਼ਟ ਕਰ ਸਕਦਾ ਹੈ। ਅਜਿਹੇ ਵਿਚ ਜੋੜੇ ਨੇ ਭਰੂਣ ਨੂੰ ਘਰ ਲਿਆਉਣ ਦਾ ਫੈਸਲਾ ਕੀਤਾ। ਸ਼ਰਣ ਅਤੇ ਮਾਈਕਲ ਨੇ ਆਪਣੇ ਬੱਚੇ ਦਾ ਨਾਮ ਵੀ ਸੋਚ ਲਿਆ ਸੀ। ਉਨ੍ਹਾਂ ਨੇ ਭਰੂਣ ਨੂੰ ਮਿਰਾਨ ਦਾ ਨਾਮ ਦਿੱਤਾ ਸੀ। ਜਿੱਥੇ ਇਕ ਪਾਸੇ ,,,,,,ਜੋੜਾ ਆਪਣਾ ਬੱਚਾ ਗਵਾਉਣ ਕਾਰਨ ਦੁਖੀ ਹੈ ਉੱਥੇ ਉਸ ਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਉਨ੍ਹਾਂ ਨੇ ਮਿਰਾਨ ਨਾਲ ਕਾਫੀ ਸਮਾਂ ਬਤੀਤ ਕੀਤਾ।

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

About admin

Check Also

ਬੱਚਿਆਂ ਲਈ ਦਿਤੀ ਗਈ ਮਾਂ ਹਿਰਣ ਦੀ ਕੁਰਬਾਨੀ ਦਾ ਸੱਚ ਹੋਸ਼ ਉਡਣਾ ਵਾਲਾ,,

ਇੱਕ ਫੋਟੋ ਸੋਸ਼ਲ ਮੀਡੀਆ ਤੇ ਫਲੋਟਿੰਗ ਕਰ ਰਹੀ ਹੈ ਕੈਮਰਾਮੈਨ ਬਾਰੇ ਡਿਪਰੈਸ਼ਨ ਵਿੱਚ ਫੋਟੋ ਕੈਪਚਰ …

error: Content is protected !!