Breaking News
Home / ਤਾਜਾ ਜਾਣਕਾਰੀ / ਗੁਰੂ ਗੋਬਿੰਦ ਸਿੰਘ ਜੀ ਨੇ ਆਖ਼ਿਰ ਬਾਜ਼ ਨੂੰ ਹੀ ਕਿਉਂ ਚੁਣਿਆ ?, ਕੋਈ ਹੋਰ ਪੰਛੀ ਕਿਉਂ ਨਹੀਂ ?

ਗੁਰੂ ਗੋਬਿੰਦ ਸਿੰਘ ਜੀ ਨੇ ਆਖ਼ਿਰ ਬਾਜ਼ ਨੂੰ ਹੀ ਕਿਉਂ ਚੁਣਿਆ ?, ਕੋਈ ਹੋਰ ਪੰਛੀ ਕਿਉਂ ਨਹੀਂ ?

 ਕਈ ਵੀਰ ਭੈਣ ਕਹਿੰਦੇ ਨੇ ਗੁਰੂ ਗੋਬਿੰਦ ਸਿੰਘ ਜੀ ਨੇ ਬਾਜ ਕਿਉ ਰਖਿਆ ਸੀ ਬਾਜ ਤਾਂ ਮਾਸ ਖਾਂਦਾ ਹੈ ।ਬਾਜ ਕਿਉ ਰੱਖਿਆ ? ਬਾਜ ਵਿਚ ਕੁਝ ਖੁੂਬੀਆਂ ਨੇ
1. ਬਾਜ ਕਦੀ ਵੀ ਕਿਸੇ ਦਾ ਮਾਰਿਆ ਸ਼ਿਕਾਰ ਨੀ ਖਾਂਦਾ ਪਾਂਵੇ ਭੁਖਾ ਮਰ ਜਾਵੇਗਾ ਹਮੇਸ਼ਾ ,,,,, ਆਪਣਾ ਸ਼ਿਕਾਰ ਕਰਦਾ ਹੈ ( ਇਸੇ ਤਰਾਂ ਸਿਖ ਆਪਣੀ ਕਿਰਤ ਕਰਦਾ ਹੈ ਕਿਸੇ ਦਾ ਹੱਕ ਨੀ ਖਾਂਦਾ ) 2. ਬਾਜ ਕਦੀ ਵੀ ਨੀਂਵੀ ਜਗਹ ਤੇ ਨੀ ਰਹਿੰਦਾ ਹਮੇਸਾਂ ਉੱਚਾ ਉਡਦਾ ਹੈ, ਏਨੀ ਉਚੀ ਉਡਦਾ ਹੋਇਆ ਵੀ ਆਪਣਾ ਧਿਆਨ ਧਰਤੀ ਤੇ ਰੱਖਦਾ ਹੈ ( ਇਸੇ ਤਰਾਂ ਸਿੱਖ ਦੀ ਮੱਤ ਉੱਚੀ ਤੇ ਮਨ ਨੀਂਵਾ ਹੁੰਦਾ ਹੈ)੩.ਬਾਜ ਕਦੀ ਪਿੰਜਰੇ ਵਿਚ ਨਹੀ ਰਹਿੰਦਾ ਜੇ ਬਾਜ ਨੂੰ ਪਿੰਜ਼ਰੇ ਦੇ ਵਿਚ ਰੱਖੀਏ ਤਾਂ ਬਾਜ ਮਰ ਜਾਂਦਾ ਹੈ ,ਬਾਜ ਅਜਾਦ ਰਹਿੰਦਾ ਹੈ ( ਇਸੇ ਤਰਾਂ ਸਿੱਖ ਵੀ ਕਦੀ ਕਿਸੇ ਦਾ ਗੁਲਾਮ ਨਹੀ ਰਹਿੰਦਾ ਆਪਣਾ ਬੰਦ ਬੰਦ ਤਾਂ ਕਟਵਾ ਲੈਂਦਾ ਹੈ ਪਰ ਕਿਸੇ ਦਾ ਗੁਲਾਮ ਨਹੀ ਹੁੰਦਾ ਸਿੱਖ ਅਜਾਦ ਰਹਿੰਦਾ ਹੈ) 4. ਬਾਜ ਕਦੀ ਆਪਣੀ,,,,,, ਜਿੰਦਗੀ ਿਵਚ ਆਲਸ ਨਹੀ ਆਣ ਦਿੰਦਾ ਚੁਸਤ ਰਿਹੰਦਾ ਹੈ ( ਇਸੇ ਤਰਾਂ ਸਿੱਖ ਦੀ ਜਿੰਦਗੀ ਵਿਚ ਕਿਤੇ ਵੀ ਆਲਸ ਹੈ ਹੀ ਨਹੀ ਅੰਮਿ੍ਤ ਵੇਲੇ ਨਿਤਨੇਮ ਤੋਂ ਲੈਕੇ ਕੀਰਤਨ ਸੋਹਿਲਾ ਤੱਕ )5.ਬਾਜ ਕਦੀ ਵੀ ਆਲਣਿਆ ਦੇ ਵਿਚ ਨਹੀ ਰਿਹੰਦਾ,,,,,,,  ਉਹ ਆਪਣਾ ਆਲਣਾ ਬਣਾ ਕੇ ਦੁਜੀਆਂ ਲਈ ਛੱਡ ਦਿੰਦਾ ਹੈ ( ਇਸੇ ਤਰਾਂ ਸਿੱਖ ਦੂਜਿਆ ਲਈ ਆਪਣੀ ਜਾਨ ਤੱਕ ਦੇ ਦਿੰਦਾ ਹੈ ਆਪ ਪਾਂਵੇ ਜੰਗਲਾ ਵਿਚ ਰਹੇ ਦੁਜਿਆਂ ਨੰੂ ਘਰ ਦਿੰਦਾ ਹੈ ਕਿਸੇ ਦਾ ਧਰਮ ਬਚਾਉਣ ਲਈ
ਆਪਨੀ ਕੁਰਬਾਨੀ ਦੇ ਦਿੰਦਾ ਹੈ)

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

About admin

Check Also

ਬੱਚਿਆਂ ਲਈ ਦਿਤੀ ਗਈ ਮਾਂ ਹਿਰਣ ਦੀ ਕੁਰਬਾਨੀ ਦਾ ਸੱਚ ਹੋਸ਼ ਉਡਣਾ ਵਾਲਾ,,

ਇੱਕ ਫੋਟੋ ਸੋਸ਼ਲ ਮੀਡੀਆ ਤੇ ਫਲੋਟਿੰਗ ਕਰ ਰਹੀ ਹੈ ਕੈਮਰਾਮੈਨ ਬਾਰੇ ਡਿਪਰੈਸ਼ਨ ਵਿੱਚ ਫੋਟੋ ਕੈਪਚਰ …

error: Content is protected !!