Wednesday , September 27 2023
Breaking News
Home / ਤਾਜਾ ਜਾਣਕਾਰੀ / ਗੁਸੇ ਚ ਆਏ ਲੋਕਾਂ ਨੇ ਆਹ ਦੇਖੋ ਅੰਮ੍ਰਿਤਸਰ ਸਾਹਿਬ ਚ ਕੈਪਟਨ ਦੇ ਮੰਤਰੀ ਨਾਲ ਕੀ ਕੀਤਾ (ਵੀਡੀਓ )

ਗੁਸੇ ਚ ਆਏ ਲੋਕਾਂ ਨੇ ਆਹ ਦੇਖੋ ਅੰਮ੍ਰਿਤਸਰ ਸਾਹਿਬ ਚ ਕੈਪਟਨ ਦੇ ਮੰਤਰੀ ਨਾਲ ਕੀ ਕੀਤਾ (ਵੀਡੀਓ )

Amritsar ਹਾਦਸੇ ਵਾਲੀ ਥਾਂ ‘ਤੇ ਪਹੁੰਚੇ CAptain ਦੇ Minister ਦਾ ਲੋਕਾਂ ਨੇ ਕੀਤਾ ਵਿਰੋਧ

ਵੀਡੀਓ ਪੋਸਟ ਦੇ ਅਖੀਰ ਵਿੱਚ ਦੇਖੋ

ਅੰਮ੍ਰਿਤਸਰ: ਅੱਜ ਸਾਰਾ ਦੇਸ਼ ਦੁਸਹਿਰਾ ਮਨਾ ਰਿਹਾ ਸੀ, ਉੱਥੇ ਅੰਮ੍ਰਿਤਸਰ ਦੇ ਲੋਕਾਂ ਲਈ ਇਹ ਤਿਉਹਾਰ ਬੇਹੱਦ ਦਰਦਨਾਕ ਯਾਦ ਛੱਡ ਗਿਆ,,,,,। ਸ਼ਹਿਰ ਦੇ ਜੌੜਾ ਫਾਟਕ ਨੇੜੇ ਦੁਸਹਿਰਾ ਵੇਖ ਰਹੇ ਲੋਕਾਂ ‘ਤੇ ਸ਼ਾਮ ਸਵਾ ਸੱਤ ਵਜੇ ਤੋਂ ਬਾਅਦ ਉਨ੍ਹਾਂ ‘ਤੇ ਤੇਜ਼ ਰਫ਼ਤਾਰ ਰੇਲ ਆ ਚੜ੍ਹੀ।

‘ਰਾਵਣ-ਦਹਿਨ’ ਦੇਖ ਰਹੇ ਲੋਕਾਂ ‘ਤੇ ਇੰਝ ਚੜ੍ਹੀ ਰੇਲ, ਦੇਖੋ ਹਾਦਸੇ ਦੀਆਂ ਦਰਦਨਾਕ ਤਸਵੀਰਾਂ
2
ਹੁਣ ਤਕ ਇਸ ਹਾਦਸੇ ਵਿੱਚ 60 ਲੋਕਾਂ ਦੀ ਮੌਤ ਹੋ ਗਈ ਹੈ ਅਤੇ 60 ਤੋਂ ਵੱਧ ਲੋਕ ਜ਼ਖ਼ਮੀ ਹਨ, ਜਿਨ੍ਹਾਂ ਵਿੱਚੋਂ 40 ਦੀ ਹਾਲਤ ਗੰਭੀਰ ਹੈ। ਦੱਸਿਆ ਜਾ ਰਿਹਾ ਹੈ ਕਿ ਹਾਦਸੇ ਸਮੇਂ ਰੇਲਵੇ ਟ੍ਰੈਕ ‘ਤੇ ਤਕਰੀਬਨ 300 ਜਣੇ ਖੜ੍ਹੇ ਸਨ।
3
ਰੇਲਵੇ ਨੇ ਜਲੰਧਰ ਤੋਂ ਅੰਮ੍ਰਿਤਸਰ ਆ ਰਹੀ ਇਸ ਟਰੇਨ ਦੇ ਚਾਲਕ ਤੋਂ ਵੀ ਰੇਲਵੇ ਵਿਭਾਗ ਦੇ ਅਧਿਕਾਰੀਆਂ ਨੇ ਪੁੱਛਗਿੱਛ ਕੀਤੀ ਹੈ। ਪਹਿਲਾਂ ਖ਼ਦਸ਼ਾ ਜਤਾਇਆ ਜਾ ਰਿਹਾ ਸੀ ਕਿ ਹਾਦਸਾ ਦੋ ਟ੍ਰੇਨਾਂ ਨਾਲ ਹੋਇਆ ਹੈ, ਪਰ ਲੁਧਿਆਣਾ ਪਹੁੰਚਣ ‘ਤੇ ਹਾਵੜਾ ਮੇਲ ਦੇ ਡਰਾਈਵਰ ਨੇ ਸਪੱਸ਼ਟ ਕੀਤਾ ਕਿ ਉਸ ਦੀ ਗੱਡੀ ਗੁਜ਼ਰਨ,,,,,, ਵੇਲੇ ਲੋਕ ਲਾਈਨਾਂ ‘ਤੇ ਖੜ੍ਹੇ ਜ਼ਰੂਰ ਸਨ ਪਰ ਪੁਲਿਸ ਨੇ ਟਰੈਕ ਖਾਲੀ ਕਰਵਾ ਦਿੱਤਾ ਸੀ।
4
ਜ਼ਿਕਰਯੋਗ ਹੈ ਕਿ ਇਸ ਦੁਸਹਿਰਾ ਸਮਾਗਮ ਨੂੰ ਕਾਂਗਰਸੀ ਕੌਂਸਲਰ ਮਿੱਠੂ ਮਦਾਨ ਨੇ ਕਰਵਾਇਆ ਸੀ, ਜਿਸ ‘ਤੇ ਨਵਜੋਤ ਕੌਰ ਸਿੱਧੂ,,,,,, ਅਤੇ ਪੰਜਾਬ ਦੇ ਕੈਬਨਿਟ ਮੰਤਰੀ ਓ.ਪੀ. ਸੋਨੀ ਵਰਗੇ ਕਈ ਵੱਡੇ ਲੀਡਰ ਵੀ ਮੌਜੂਦ ਸਨ।
5
ਇਸ ਦੁਸਹਿਰੇ ਲਈ ਵੱਡੇ ਪੱਧਰ ‘ਤੇ ਤਿਆਰੀ ਕੀਤੀ ਹੋਈ ਸੀ।,,,,, ਵੱਡੀ ਸਕਰੀਨ ਰਾਹੀਂ ਵੀ ਲੋਕਾਂ ਨੂੰ ਰਾਵਣ-ਦਹਿਨ ਦਾ ਸਿੱਧਾ ਪ੍ਰਸਾਰਣ ਦਿਖਾਇਆ ਜਾ ਰਿਹਾ ਸੀ।
6
ਭੀੜ ਦੇ ਜ਼ਿਆਦਾ ਹੋਣ ਕਾਰਨ ਲੋਕ ਛੋਟੇ ਜਿਹੇ ਮੈਦਾਨ ਦੇ ਨੇੜਿਓਂ ਗੁਜ਼ਰਦੀ ਰੇਲਵੇ ਲਾਈਨ ‘ਤੇ ਖੜ੍ਹ ਕੇ ਲੋਕ ਰਾਵਣ ਦਹਿਨ ਦਾ ਨਜ਼ਾਰਾ ਦੇਖਣ ਲਈ ਖੜ੍ਹੇ ਸਨ ਕਿ ਅਚਾਨਕ ਜਲੰਧਰ ਵਾਲੇ ਪਾਸਿਓਂ ਡੀਐਮਯੂ ਗੱਡੀ ਆ ਗਈ ਤੇ ਟਰੈਕ ‘ਤੇ ਖੜ੍ਹੇ ਲੋਕ ਆਪਣੇ ਆਪ ਨੂੰ ਬਚਾਅ ਨਾ ਸਕੇ।
7
ਇਸ ਦਰਦਨਾਕ ਹਾਦਸੇ ਤੋਂ ਬਾਅਦ ਲੋਕ ਲਗਾਤਾਰ ਪ੍ਰਸ਼ਾਸਨ ਤੇ ਰੇਲਵੇ ਵਿਭਾਗ ਨੂੰ ਕੋਸ ਰਹੇ ਹਨ। ਪਰ ਹਾਦਸਾ ਸਰਕਾਰੀ ਵਿਭਾਗਾਂ ਦੀ ਕਾਰਗੁਜ਼ਾਰੀ ‘ਤੇ ਕਈ ਵੱਡੇ ਸਵਾਲ ਖੜ੍ਹੇ ਕਰਦਾ ਹੈ। ਸਮਾਗਮ ਇੰਨਾ ਵੱਡਾ ਸੀ ਪਰ ਜੇਕਰ ਸਮਾਂ ਰਹਿੰਦੇ ਯੋਗ ਪ੍ਰਬੰਧ ਕਰ ਲਏ ਜਾਂਦੇ ਤਾਂ ਇਹ ਦਰਦਨਾਕ ਹਾਦਸਾ ਹੋਣੋਂ ਬਚ ਜਾਂਦਾ।

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

About admin

Check Also

ਬੱਚਿਆਂ ਲਈ ਦਿਤੀ ਗਈ ਮਾਂ ਹਿਰਣ ਦੀ ਕੁਰਬਾਨੀ ਦਾ ਸੱਚ ਹੋਸ਼ ਉਡਣਾ ਵਾਲਾ,,

ਇੱਕ ਫੋਟੋ ਸੋਸ਼ਲ ਮੀਡੀਆ ਤੇ ਫਲੋਟਿੰਗ ਕਰ ਰਹੀ ਹੈ ਕੈਮਰਾਮੈਨ ਬਾਰੇ ਡਿਪਰੈਸ਼ਨ ਵਿੱਚ ਫੋਟੋ ਕੈਪਚਰ …

error: Content is protected !!