ਪੂਰੀ ਵੀਡੀਓ ਪੋਸਟ ਦੇ ਅਖੀਰ ਵਿਚ ਜਾ ਕੇ ਦੇਖੋ ਜੀ
ਪਤੀ ਨੇ ਗੈਰ ਮਰਦ ਨਾਲ ਹੋਟਲ ਚੋਂ ਰੰਗੇ ਹੱਥੀਂ ਫੜੀ ਪਤਨੀ! ਪਤੀ ਨੇ ਕੀਤਾ ਹੋਟਲ ਵਿੱਚ ਹੰਗਾਮਾ….ਪਤਨੀ ਨੂੰ ਗੈਰ ਮਰਦ ਨਾਲ ਫੜਿਆ ਰੰਗੇ ਹੱਥੀਂ….. ਪੁਲਿਸ ਨੇ ਪਤਨੀ ਤੇ ਵਿਅਕਤੀ ਨੂੰ ਕੀਤਾ ਕਾਬੂ … ਕੋਈ ਵੀ ਰਿਸ਼ਤਾ ਉਦੋਂ ਤਕ ਹੀ ਚਲਦਾ ਹੈ ਕਿ ਜਦੋਂ ਤਕ ਕਿ ਦੋਵਾਂ ਦੇ ਵਿਚ ਸਮਝਦਾਰੀ ਹੋਵੇ।ਵਿਆਹ ਦੇ ਬਾਅਦ ,,,,, ਪਾਰਟਨਰ ਨਾਲ ਛੋਟੀਆਂ-ਮੋਟੀਆਂ ਸਮੱਸਿਆਵਾਂ ਹੋਣਾ ਆਮ ਗੱਲ ਹੈ ਪਰ ਇਕ ਹੀ ਚੀਜ਼ ਵਾਰ-ਵਾਰ ਹੋਣ ਨਾਲ ਰਿਸ਼ਤਾ ਟੁੱਟਣ ਦੀ ਕਗਾਰ ‘ਤੇ ਪਹੁੰਚ ਜਾਂਦਾ ਹੈ। ਕਈ ਵਾਰ ਤਾਂ ਤੁਹਾਨੂੰ ਸਮਝ ਹੀ ਨਹੀਂ ਆਉਂਦਾ ਕਿ ਤੁਹਾਡਾ ਰਿਸ਼ਤਾ ਟੁੱਟਣ ਦੀ ਕਗਾਰ ‘ਤੇ ਹੈ। ਇਸ ਲਈ ਅੱਜ ਅਸੀਂ ਤੁਹਾਨੂੰ ਕੁਝ ਅਜਿਹੀਆਂ ਗੱਲਾਂ ਬਾਰੇ ਦੱਸਣ ਜਾ ਰਹੇ ਹਾਂ ਜੋ ਕਿ ਤੁਹਾਡੇ ਰਿਸ਼ਤੇ ਨੂੰ ਟੁੱਟਣ ਦੀ ਕਗਾਰ ‘ਤੇ ਲੈ ਆਉਂਦੀਆਂ ਹਨ।
ਤਾਂ ਆਓ ਜਾਣਦੇ ਹਾਂ ਕਿ ਰਿਸ਼ਤਾ ਟੁੱਟਣ ਦੀ ਕਗਾਰ ‘ਤੇ ਹੈ ਜਾਂ ਨਹੀਂ? 1. ਲੜ੍ਹਾਈ-ਝਗੜੇ ਹੋਣਾ….
ਹਰ ਰਿਸ਼ਤੇ ‘ਚ ਛੋਟੀ-ਮੋਟੀ ਨੋਕ-ਝੋਕ ਤਾਂ ,,,,, ਹੁੰਦੀ ਹੀ ਹੈ ਪਰ ਪਾਰਟਨਰ ਦਾ ਵਾਰ-ਵਾਰ ਝਗੜਾ ਕਰਨਾ ਜਾਂ ਤੁਹਾਨੂੰ ਇਲਜ਼ਾਮ ਦੇਣਾ ਰਿਸ਼ਤਾ ਟੁੱਟਣ ਦਾ ਸੰਕੇਤ ਹੈ। ਅਜਿਹੇ ‘ਚ ਪਾਰਟਨਰ ਤੁਹਾਨੂੰ ਇਹ ਅਹਿਸਾਸ ਕਰਾਉਣ ਦੀ ਕੋਸ਼ਿਸ਼ ਕਰਦਾ ਹੈ ਕਿ ਉਹ ਤੁਹਾਡੇ ਨਾਲ ਖੁਸ਼ ਨਹੀਂ ਹੈ।
2. ਕੰਮਿਊਨਿਕੇਸ਼ਨ ਗੈਪ….
ਕਪਲਸ ਆਪਣੇ ਪੂਰੇ ਦਿਨ ਦੀ ਹਰ ਗੱਲ ਇਕ-ਦੂਜੇ ਨਾਲ ਸ਼ੇਅਰ ,,,,, ਕਰਦੇ ਹਨ ਪਰ ਰਿਸ਼ਤੇ ‘ਚ ਕੰਮਿਊਨਿਕੇਸ਼ਨ ਗੈਪ ਚੰਗਾ ਨਹੀਂ ਹੁੰਦਾ। ਜੇ ਤੁਹਾਨੂੰ ਇਕ-ਦੂਜੇ ਨਾਲ ਗੱਲ ਕਰਨਾ ਚੰਗਾ ਨਹੀਂ ਲੱਗਦਾ ਤਾਂ ਸਮਝੋ ਕਿ ਤੁਹਾਡਾ ਰਿਸ਼ਤਾ ਟੁੱਟਣ ਦੀ ਕਗਾਰ ‘ਤੇ ਹੈ। 3. ਵਿਵਹਾਰ ‘ਚ ਬਦਲਾਅ….
ਤੁਹਾਡੇ ਪਾਰਟਨਰ ਦਾ ਧਿਆਨ ਤੁਹਾਡੀਆਂ ਗੱਲਾਂ ‘ਤੇ ਨਹੀਂ ਜਾਂਦਾ ਉਹ ਤੁਹਾਡੀ ਗੱਲ ਸੁੰਨ ਕੇ ਅਨਸੁਣੀ ਕਰ ਦਿੰਦਾ ਹੈ।,,,,, ਤੁਹਾਡੀਆਂ ਗੱਲਾਂ ਦਾ ਜਵਾਬ ਚਿੜਕੇ ਦਿੰਦਾ ਹੈ ਤਾਂ ਇਹ ਗੱਲਾਂ ਤੁਹਾਡੇ ਰਿਸ਼ਤੇ ਲਈ ਖਤਰੇ ਦੀ ਘੰਟੀ ਹੋ ਸਕਦੀਆਂ ਹਨ।4. ਭਰੋਸਾ ਅਤੇ ਇਮਾਨਦਾਰੀ…
ਭਰੋਸਾ ਅਤੇ ਇਮਾਨਦਾਰੀ ਤਾਂ ਹਰ ਰਿਸ਼ਤੇ ਦੀ ਨੀਂਹ ਹੁੰਦੇ ਹਨ। ਅਜਿਹੇ ‘ਚ ਪਾਰਟਨਰ ਦਾ ਵਾਰ-ਵਾਰ ਝੂਠ ਬੋਲਣਾ ਜਾਂ ,,,,, ਤੁਹਾਡੇ ਤੋਂ ਗੱਲ ਨੂੰ ਲੁਕਾਉਣਾ ਰਿਸ਼ਤੇ ਲਈ ਖਤਰਾ ਹੋ ਸਕਦਾ ਹੈ। ਜੇ ਤੁਸੀਂ ਅਜਿਹਾ ਸਮਝ ਲਓ ਤਾਂ ਤੁਹਾਡਾ ਰਿਸ਼ਤਾ ਬਸ ਟੁੱਟਣ ਹੀ ਵਾਲਾ ਹੈ।
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ