ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਚੇਨਈ ਵਿਖੇ ਇਕ ਘਰ ‘ਚ ਏਅਰ ਕੰਡੀਸ਼ਨਰ ਦਾ ਇਸਤੇਮਾਲ ਕਰਨਾ ਇਕ ਪਰਿਵਾਰ ਲਈ ਕਾਲ ਬਣ ,,,,ਗਿਆ। ਏ.ਸੀ. ਵਿਚੋਂ ਨਿਕਲੀ ਜ਼ਹਿਰੀਲੀ ਗੈਸ ਕਾਰਨ ਪਰਿਵਾਰ ਦੇ ਤਿੰਨ ਜੀਆਂ ਦੀ ਮੌਤ ਹੋ ਗਈ।
ਇਸ ਵਿਚ ਇਕ 8 ਸਾਲਾਂ ਬੱਚਾ ਵੀ ਸ਼ਾਮਲ ਹੈ। ਪੁਲਿਸ ਮੁਤਾਬਿਕ ਖ਼ਰਾਬ ਏ.ਸੀ. ਦੇ ਚਲਦਿਆਂ ਉਸ ਵਿਚੋਂ ਲੀਕ ਹੋਈ ਗੈਸ ਕਾਰਨ ਪਤੀ ਪਤਨੀ ਤੇ ਉਨ੍ਹਾਂ ਦੇ ਬੱਚੇ ਦੀ ਮੌਤ ਹੋ ਗਈ।
ਬੀਤੇ ਦਿਨ ਚੇਨਈ ਵਿੱਚ ਏਅਰ ਕੰਡੀਸ਼ਨਰ(ਏਸੀ) ਦੀ ਵਜ੍ਹਾ ਨਾਲ ਇੱਕ ਪਰਿਵਾਰ ਦੇ ਤਿੰਨ ,,,,, ਜੀਆਂ ਦੀ ਮੌਤ ਹੋ ਗਈ ਸੀ। ਹੁਣ ਇਸ ਘਟਨਾ ਦੇ ਕਾਰਨਾਂ ਦਾ ਪਤਾ ਲੱਗਾ ਜਿਸ ਬਾਰੇ ਜਾਣਨਾ ਜਰੂਰੀ ਹੈ। ਘਟਨਾ ਦੇ ਕਾਰਨਾਂ ਬਾਰੇ ਜਾਣਨ ਤੋਂ ਪਹਿਲਾਂ ਇਸ ਹਾਦਸੇ ਬਾਰੇ ਜਾਣਦੇ ਹਾਂ।
ਅਸਲ ਵਿੱਚ ਤਿਰੁਵਲੁਵਰ ਨਗਰ ,,,,,, ਵਿੱਚ ਰਾਤ ਵਕਤ ਇੱਕ ਹੀ ਪਰਿਵਾਰ ਦੇ ਤਿੰਨ ਮੈਂਬਰਾਂ ਦੀ ਮੌਤ ਹੋ ਗਈ। ਪੁਲਿਸ ਮੁਤਾਬਕ ਏਸੀ ਤੋਂ ਜਹਿਰੀਲੀ ਗੈਸ ਰਿਸਨ ਦੀ ਵਜ੍ਹ3 ਨਾਲ ਹਾਗਸਾ ਹੋਇਆ। ਗੁਆਂਢੀਆਂ ਨੂੰ ਉਦੋਂ ਸ਼ੱਕ ਹੋਇਆ ਜਦੋਂ ਸਵੇਰੇ ਦੇ ਵਕਤ ਪਰਿਵਾਰ ਦੇ ਲੋਕ ਅਖਬਾਰ ਅਤੇ ਦੁੱਧ ਦਾ ਪੈਕਟ ਚੁੱਕਂਣ ਦੇ ਲਈ ਨਹੀਂ ਆਏ। ਮ੍ਰਿਤਕਾਂ ਵਿੱਚ ਇੱਕ ਅੱਠ ਸਾਲ ਦਾ ਬੱਚਾ ਵੀ ਸ਼ਾਮਲ ਹੈ।
ਪੁਲਿਸ ਮੁਤਾਬਕ ਰਾਤ ਦੇ ਵਕਤ ਇਲਾਕੇ ਵਿੱਚ ਬਿਜਲੀ ਚਲੀ ਗਈ ਸੀ, ਜਿਸਦੀ ਵਜ੍ਹਾ ਨਾਲ ਪਰਿਵਾਰ ਨੇ ਇਨਵਰਟਰ ਚਾਲੂ ਕੀਤਾ। ਕੁੱਝ ਦੇਰ ਬਾਅਦ ਬਿਜਲੀ ਤਾਂ ਆ ਗਈ ਪਰ ਖਰਾਬ ਏਸੀ ਦੀ ਵਜ੍ਹਾ ਉਸ ਵਿੱਚ ਜਹਿਰੀਲੀ ਗੈਸ ਨਾਲ ਦਮ ਘੁੱਟ ਗਿਆ। ਸਵੇਰੇ ਦੇ ਵਕਤ ਗੁਆਂਢੀਆ ਨੇ ਪੁਲਿਸ ਨੂੰ ਖਬਰ ਦਿੱਤੀ। ਮੌਕੇ ਉੱਤੇ ਪਹੁੰਚੀ ,,,,, ਪੁਲਿਸ ਨੇ ਦਰਵਾਜਾ ਤੋੜਿਆ ਤਾਂ ਤਿੰਨਾਂ ਦੀ ਮ੍ਰਿਤਕ ਦੇਹਾਂ ਪਈਆਂ ਸਨ।
ਪੁਲਿਸ ਮੁਤਾਬਕ ਮਰਨ ਵਾਲਿਆਂ ਵਿੱਚ ਐਸ ਸਰਵਨਨ, ਉਸਦੀ ਪਤਨੀ ਕਲਈਯਾਸੀ ਅਤੇ ਅੱਠ ਸਾਲ ਦਾ ਬੇਟਾ ਕਾਰਤਿਕ ਹੈ। ਪੁਲਿਸ ਰਿਪੋਰਟ ਦਰਜ ਕਰਕੇ ਮਾਮਲੇ ਦੀ ਜਾਂਚ ਕਰ ਰਹੀ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕਾਂ ਨੂੰ ਪੋਸਟਮਾਰਟਮ ਦੇ ਲਈ ਕਿਲਪੌਕ ਮੇਡੀਕਲ ਕਾਲਜ ਭੇਜ ਦਿੱਤਾ ਗਿਆ ਹੈ।
ਹਾਦਸੇ ਤੋਂ ਬਚਾਅ ਲਈ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ..
ਏਸੀ ਤੋਂ ਜਹਿਰੀਲੇ ਜਾਂ ਜਵਨਸ਼ੀਲ ਗੈਸਾਂ ਵਰਗੇ ਅਮੋਨੀਆ, ਮਿਥਾਈਨ ਕੋਲਰਾਈਡ ਜਾ ਪ੍ਰੋਪੇਨ ਗੈਸ ਲੀਕ ਹੋਣ ਦਾ ਖਤਰਾ ਹੁੰਦਾ ਹੈ। ਜਿਸ ਨਾਲ ਘਾਤਕ ਦੁਰਘਨਟਾਵਾਂ ਹੋ ਸਕਦੀ ਹੈ। ਇਸਦੇ ਇਲਾਵਾ ਏਸੀ ਦੀ ਸਮੇਂ-ਸਮੇਂ ਸਿਰ ਸਰਵਿਸ ਕਰਾਉਣੀ ਚਾਹੀਦੀ ਹੈ। ਜਿਸ ਨਾਲ ਘੱਟਾ ਮਿੱਟੀ ਸਾਫ ਹੋ ਸਕੇ ਅਤੇ ਪਾਣੀ ਦਾ,,,,, ਨਿਕਾਸ ਹੁੰਦਾ ਰਹੇ। ਇਸਦੇ ਇਲਾਵਾ ਜਿਸ ਕਮਰੇ ਵਿੱਚ ਏਸੀ ਚਲਦਾ ਹੋਵੇ,ਕਦੇ ਕਦੇ ਉਸਦੀ ਖਿੜਕੀ ਦਰਵਾਜਾ ਖੋਲ ਕੇ ਰੱਖੋ ਤਾਂਕਿ ਘੱਟਾ ਮਿੱਟੀ ਤੇਜੇ ਹਵਾ ਕਮਰੇ ਵਿੱਚ ਆ ਸਕੇ।