Breaking News
Home / ਮਨੋਰੰਜਨ / ਚੁੰਬਕ ਦੀ ਤਰ੍ਹਾਂ ਪੈਸੇ ਨੂੰ ਆਪਣੇ ਵੱਲ ਖਿੱਚਦਾ ਹੈ ਇਹ ਪੌਦਾ!

ਚੁੰਬਕ ਦੀ ਤਰ੍ਹਾਂ ਪੈਸੇ ਨੂੰ ਆਪਣੇ ਵੱਲ ਖਿੱਚਦਾ ਹੈ ਇਹ ਪੌਦਾ!

ਨਵੀਂ ਦਿੱਲੀ— ਘਰ ‘ਚ ਰੱਖੇ ਹਰੇ ਭਰੇ ਪੌਦੇ ਦੇਖਣ ‘ਚ ਬਹੁਤ ਚੰਗੇ ਲੱਗਦੇ ਹਨ। ਇਹ ਘਰ,,,, ਦੀ ਡੈਕੋਰੇਸ਼ਨ ਨੂੰ ਵਧਾਉਣ ਦੇ ਨਾਲ ਹੀ ਮਨ ਨੂੰ ਸ਼ਾਂਤੀ ਵੀ ਦਿੰਦੇ ਹਨ ਪਰ ਕੀ ਤੁਸੀਂ ਜਾਣਦੇ ਹੋ ਕਿ ਫੇਂਗਸ਼ੂਈ ਸ਼ਾਸਤਰ ਮੁਤਾਬਕ ਇਕ ਪੌਦਾ ਅਜਿਹਾ ਵੀ ਹੁੰਦਾ ਹੈ ਜੋ ਪੈਸਿਆਂ ਨੂੰ ਚੁੰਬਕ ਦੀ ਤਰ੍ਹਾਂ ਆਪਣੇ ਵੱਲ ਖਿੱਚਦਾ ਹੈ। ਉਸ ਪੌਦੇ ਦਾ ਨਾਂ ਹੈ-ਕ੍ਰਸੁਲਾ ਪਲਾਂਟ


ਇਸ ਪੌਦੇ ਦੀ ਬਨਾਵਟ
ਜ਼ਿਆਦਾਤਰ ਲੋਕਾਂ ਨੂੰ ਇਸ ਪੌਦੇ ਦੇ ਬਾਰੇ ‘ਚ ਪਤਾ ਨਹੀਂ ਹੁੰਦਾ। ਤੁਹਾਨੂੰ ਦੱਸ ਦੇਈਏ ਕਿ ਇਸ ਪੌਦੇ ਦੀਆਂ ਪੱਤੀਆਂ ਚੌੜੀਆਂ ,,,,, ਅਤੇ ਮੁਲਾਇਮ ਹੁੰਦੀਆਂ ਹਨ। ਇਨ੍ਹਾਂ ਦਾ ਰੰਗ ਲਾਲ ਅਤੇ ਪੀਲਾ ਹੁੰਦਾ ਹੈ। ਕ੍ਰਸੁਲਾ ਪਲਾਂਟ ਦੀ ਸਭ ਤੋਂ ਖਾਸ ਗੱਲ ਇਹ ਹੈ ਕਿ ਇਸ ਦੀਆਂ ਪੱਤੀਆਂ ਨਾ ਤਾਂ ਜਲਦੀ ਟੁੱਟਦੀਆਂ ਹਨ ਅਤੇ ਨਾ ਹੀ ਮੁਰਝਾਉਂਦੀਆਂ ਹਨ।


ਬੇਹੱਦ ਆਸਾਨ ਹੈ ਘਰ ‘ਚ ਰੱਖਣਾ
ਇਸ ਪੌਦੇ ਦੀ ਜ਼ਿਆਦਾ ਕੇਅਰ ,,,,,, ਕਰਨ ਦੀ ਜ਼ਰੂਰਤ ਨਹੀਂ ਹੁੰਦੀ। ਇਸ ‘ਚ 3-4 ਦਿਨਾਂ ਦੇ ਬਾਅਦ ਪਾਣੀ ਪਾਓਗੇ ਤਾਂ ਵੀ ਇਹ ਹਰਿਆ ਭਰਿਆ ਹੀ ਰਹੇਗਾ। ਕ੍ਰਸੁਲਾ ਪਲਾਂਟ ਨੂੰ ਤੁਸੀਂ ਘਰ ‘ਚ ਕਿਤੇ ਵੀ ਰੱਖ ਸਕਦੇ ਹੋ। ਇਸ ਨੂੰ ਨਾ ਜ਼ਿਆਦਾ ਧੁੱਪ ਦੀ ਜ਼ਰੂਰਤ ਹੁੰਦੀ ਹੈ ਅਤੇ ਨਾ ਹੀ ਜ਼ਿਆਦਾ ਛਾਂ ਦੀ।


ਇਸ ਥਾਂ ‘ਤੇ ਰੱਖੋ ਕ੍ਰਸੁਲਾ ਪਲਾਂਟ
ਕ੍ਰਸੁਲਾ ਪਲਾਂਟ ਨੂੰ ਹਮੇਸ਼ਾ ਘਰ ਦੇ ਮੁੱਖ ਦਰਵਾਜ਼ੇ ਦੇ ਸੱਜੇ ,,,,, ਪਾਸੇ ਰੱਖੋ। ਇਹ ਪੌਦਾ ਘਰ ‘ਚ ਪੈਸਾ ਲਿਆਉਣ ਦੇ ਨਾਲ ਹੀ ਸੁੱਖ-ਸਮੱਰਿਧੀ ਵੀ ਲਿਆਉਂਦਾ ਹੈ।

ਤਾਜੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

About admin

Check Also

ਤੁਸੀ ਵੀ ਜਾਓ ਘੁੰਮਣ……ਪੰਜਾਬ ਦੇ ਇਸ ਸ਼ਹਿਰ ਚ ਵਸਦਾ ਹੈ ਮਿੰਨੀ ਕਸ਼ਮੀਰ

ਜ਼ਿਲ੍ਹਾ ਪਠਾਨਕੋਟ ਦੇ ਚੱਕੀ ਇਲਾਕੇ ਤੋਂ ਨੀਮ ਪਹਾੜੀ ਇਲਾਕਾ ਸ਼ੁਰੂ ਹੋ ਜਾਂਦਾ ਹੈ। ਇਸ ਇਲਾਕੇ …

error: Content is protected !!