Breaking News
Home / ਤਾਜਾ ਜਾਣਕਾਰੀ / ਚੇਤਾਵਨੀ- ਅਲਰਟ ਜਾਰੀ ਮੌਸਮ ਵਿਭਾਗ ਵਲੋਂ ,ਪੂਰੀ ਜਾਣਕਾਰੀ ਲਈ ਫੋਟੋ ‘ਤੇ ਕਲਿੱਕ ਕਰੋ

ਚੇਤਾਵਨੀ- ਅਲਰਟ ਜਾਰੀ ਮੌਸਮ ਵਿਭਾਗ ਵਲੋਂ ,ਪੂਰੀ ਜਾਣਕਾਰੀ ਲਈ ਫੋਟੋ ‘ਤੇ ਕਲਿੱਕ ਕਰੋ

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਦੱਖਣ-ਪੱਛਮ ਮਾਨਸੂਨ ਦੀ ਸ਼ਨੀਵਾਰ ਵਾਪਸੀ ਦਾ ਦੌਰ ਮੈਦਾਨੀ ਇਲਕਿਆਂ ‘ਚ ਸ਼ੁਰੂ ਹੋ ਗਿਆ ਹੈ। ਮੌਸਮ ,,,,, ਵਿਭਾਗ ਨੇ ਇਸ ਦਾ ਅਧਿਕਾਰਤ ਐਲਾਨ ਕਰਦਿਆਂ ਦੱਸਿਆ ਕਿ ਤਿੰਨ ਮਹੀਨਿਆਂ ਤੋਂ ਵੱਧ ਸਮੇਂ ਤੱਕ ਦੇਸ਼ ਦੇ ਕਈ ਇਲਾਕਿਆਂ ‘ਚ ਬਾਰਸ਼ ਦਾ ਦੌਰ ਸਰਗਰਮ ਰਹਿਣ ਤੋਂ ਬਾਅਦ ਮਾਨਸੂਨ ਦੀ ਵਾਪਸੀ ਪੱਛਮੀ ਰਾਜਸਥਾਨ, ਗੁਜਰਾਤ ਦੇ ਕੱਛ ਤੇ ਉੱਤਰੀ ਅਰਬ ਸਾਗਰ ਖੇਤਰ ਦੇ ਕੁਝ ਇਲਾਕਿਆਂ ‘ਚ ਸ਼ੁਰੂ ਹੋ ਗਈ ਹੈ।

Image result for punjab heavy rain

ਮੌਸਮ ਵਿਭਾਗ ਦੀ ਵਿਗਿਆਨਕ ਕੇ ਸਤੀ ਦੇਵੀ ਨੇ ਦੱਸਿਆ,,,,,  ਕਿ ਅਗਲੇ ਦੋ-ਤਿੰਨ ਦਿਨਾਂ ‘ਚ ਪੱਛਮੀ ਰਾਜਸਥਾਨ ਦੇ ਬਾਕੀ ਇਲਾਕਿਆਂ, ਪੰਜਾਬ, ਹਰਿਆਣਾ, ਦਿੱਲੀ, ਉੱਤਰ-ਪ੍ਰਦੇਸ਼, ਮੱਧ ਪ੍ਰਦੇਸ਼ ਤੇ ਗੁਜਰਾਤ ਤੇ ਉੱਤਰੀ ਅਰਬ ਸਾਗਰ ਖੇਤਰ ਦੇ ਬਾਕੀ ਇਲਾਕਿਆਂ ‘ਚ ਵੀ ਮਾਨਸੂਨ ਦੀ ਵਪਾਸੀ ਸ਼ੁਰੂ ਹੋਣ ਦੀ ਸੰਭਾਵਨਾ ਹੈ।

Image result for punjab heavy rain

ਵਿਭਾਗ ਵੱਲੋਂ ਜਾਰੀ ਅਧਿਕਾਰਤ ਬਿਆਨ ਮੁਤਾਬਕ ਰਾਜਸਥਾਨ ਤੇ ਆਸ-ਪਾਸ ਦੇ ਇਲਾਕਿਆਂ ‘ਚ ਨਮੀ ‘ਚ ਕਮੀ ਆਉਣ ਤੋਂ ਮਾਨਸੂਨ ਤੈਅ ਹੈ।ਮਾਨਸੂਨ ਦੀ ਵਾਪਸੀ ਦਾ ਅਗਲਾ ਦੌਰ ਆਉਣ ਵਾਲੇ ਤਿੰਨ ਦਿਨਾਂ ‘ਚ ਸ਼ੁਰੂ ਹੋਣ ਦੀ ਸੰਭਾਵਨਾ ਹੈ। ਮਾਨਸੂਨ ਦੌਰਾਨ ਇਕ ਸਤੰਬਰ ਤੋਂ 29 ਸਤੰਬਰ ਤੱਕ ਦੇਸ਼ ਪੱਧਰ ‘ਤੇ ਬਾਰਸ਼ ਦੀ ,,,,, ਮਾਤਰਾ ‘ਚ ਨੌਂ ਫੀਸਦੀ ਕਮੀ ਦਰਜ ਕੀਤੀ ਗਈ ਹੈ।

Image result for punjab heavy rain

ਵਿਭਾਗ ਦੇ ਅੰਕੜਿਆਂ ਮੁਤਾਬਕ ਇਸ ਸਮੇਂ ‘ਚ ਦੇਸ਼ ‘ਚ 883.6 ਮਿਲੀਮੀਟਰ ਦੀ ਤੁਲਨਾ ‘ਚ 800.4 ਮਿਲੀਮੀਟਰ ਬਾਰਸ਼ ਦਰਜ ਕੀਤੀ ਗਈ। ਮੌਸਮ ਵਿਭਾਗ ਨੇ ਅਕਤੂਬਰ ਤੋਂ ਦਸੰਬਰ ਦਰਮਿਆਨ ਦੱਖਣੀ ਇਲਾਕਿਆਂ ‘ਚ ਬਾਰਸ਼ ਲਿਆਉਣ ਵਾਲੇ ਉੱਤਰ ਪੂਰਬੀ ਮਾਨਸੂਨ ਦੀ ,,,,, ਭਵਿੱਖਬਾਣੀ ਕਰਦਿਆਂ ਇਸ ਦੌਰ ‘ਚ ਇਕਸਾਰ ਬਾਰਸ਼ ਹੋਣ ਦੀ ਸੰਭਾਵਨਾ ਜਤਾਈ ਹੈ।

Image result for punjab heavy rain

ਖਬਰਾਂ ਸਭ ਤੋਂ ਪਹਿਲਾਂ ਦੇਖਣ ਲਾਇ ਹੁਣੇ ਹੀ  ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

About admin

Check Also

ਬੱਚਿਆਂ ਲਈ ਦਿਤੀ ਗਈ ਮਾਂ ਹਿਰਣ ਦੀ ਕੁਰਬਾਨੀ ਦਾ ਸੱਚ ਹੋਸ਼ ਉਡਣਾ ਵਾਲਾ,,

ਇੱਕ ਫੋਟੋ ਸੋਸ਼ਲ ਮੀਡੀਆ ਤੇ ਫਲੋਟਿੰਗ ਕਰ ਰਹੀ ਹੈ ਕੈਮਰਾਮੈਨ ਬਾਰੇ ਡਿਪਰੈਸ਼ਨ ਵਿੱਚ ਫੋਟੋ ਕੈਪਚਰ …

error: Content is protected !!