Breaking News
Home / ਤਾਜਾ ਜਾਣਕਾਰੀ / ਚੇਤਾਵਨੀ ਜਾਰੀ- ਇਸ ਸਾਲ ਦੀ ਇਹ ਸਭ ਤੋਂ ਵੱਡੀ ਕਾਰਵਾਈ ਹੋ ਸਕਦੀ ਹੈ,ਦਾਤਾ ਜੀ ਕਿਸਾਨਾਂ ਤੇ ਮੇਹਰ ਕਰਿਓ …..

ਚੇਤਾਵਨੀ ਜਾਰੀ- ਇਸ ਸਾਲ ਦੀ ਇਹ ਸਭ ਤੋਂ ਵੱਡੀ ਕਾਰਵਾਈ ਹੋ ਸਕਦੀ ਹੈ,ਦਾਤਾ ਜੀ ਕਿਸਾਨਾਂ ਤੇ ਮੇਹਰ ਕਰਿਓ …..

ਅਸੀਂ ਤਾਂ ਤਹਾਨੂੰ ਕੱਲ ਹੀ ਜਾਣਕਾਰੀ ਦੇ ਦਿੱਤੀ ਸੀ ਅੱਜ ਮੌਸਮ ਵਿਭਾਗ ਵਲੋਂ ਵੀ ਚੇਤਾਵਨੀ ਜਾਰੀ ਹੋ ਗਈ । ਇਹ ਇਸ ਸਾਲ ਦੀ ਸਭ ਤੋਂ ਵੱਡੀ ਕਾਰਵਾਈ ਹੋ ਸਕਦੀ ਹੈ ।…….ਦਾਤਾ ਜੀ ਕਿਸਾਨਾਂ ਤੇ ਮੇਹਰ ਕਰਿਓ

ਭਾਵੇਂ ਲੰਮੇ ਸਮੇਂ ਤੋਂ ਸਾਫ ਮੌਸਮ ਨਾਲ ਠੰਢੀਆਂ ਪੱਛਮੀ ਹਵਾਂਵਾਂ ਪੰਜਾਬ ਚ ਐਕਟਿਵ ਹਨ, ਪਰ ਹਾਲੇ ਵੀ ਮਾਨਸੂਨ ਕਿਤੇ ਨਹੀਂ ਗਈ ਹੈ। ਪਹਿਲਾਂ ਉਮੀਦ ਜਤਾਏ ਅਨੁਸਾਰ ਖਾੜੀ ਬੰਗਾਲ ਚ “ਘੱਟ ਦਬਾਅ” ਬਣ ਚੁੱਕਾ ਹੈ। ਜਿਸ ਸਦਕਾ, ਕੱਲ੍ਹ 21 ਸਤੰਬਰ ਤੋਂ ਖਾੜੀ ਬੰਗਾਲ ਤੋਂ ਨਮੀ ਨਾਲ਼ ਭਰਪੂਰ ਪੂਰਬੀ ਹਵਾਂਵਾਂ ਪੰਜਾਬ ਦਾ ,,,,,,ਰੁਖ ਕਰਨਗੀਆਂ ਤੇ ਅਸਮਾਨ ਚ ਬੱਦਲ ਬਣਨੇ ਸ਼ੁਰੂ ਹੋ ਜਾਣਗੇ। 22 ਸਤੰਬਰ ਤੋਂ ਕਾਰਵਾਈਆਂ ਚ ਚੋਖਾ ਵਾਧਾ ਹੋਵੇਗਾ।

Image result for punjab heavy rain

ਮੱਧ ਭਾਰਤ ਦੇ ਕਈ ਸੂਬਿਆਂ ਨੂੰ ਪਾਰ ਕਰਦਾ ਹੋਇਆ ਇਹ ਮਾਨਸੂਨੀ ਸਿਸਟਮ 23-24 ਸਤੰਬਰਨੂੰ ਪੰਜਾਬ ਨੂੰ ਸਿੱਧੇ ਰੂਪ ਚ ਪ੍ਭਾਵਿਤ ਕਰੇਗਾ। ਇਸੇ ਦੌਰਾਨ ਪੱਛਮੀ ਸਿਸਟਮ ਵੀ ਪੰਜਾਬ ਚ ਹਾਜ਼ਰੀ ਲਗਾਵੇਗਾ। ਦੋ ਮੌਸਮੀ ਸਿਸਟਮ ਦੇ ਸਾਂਝੇ ਪੋ੍ਗਰਾਮ ਨਾਲ ,,,,,,,, ਜ਼ਬਰਦਸਤ ਕਾਰਵਾਈ ਦੀ ਉਮੀਦ ਹੈ, ਇਹ ਸੀਜ਼ਨ ਦੀ ਸਭ ਤੋਂ ਤਕੜੀ ਕਾਰਵਾਈ ਵੀ ਹੋ ਸਕਦੀ ਹੈ। ਅਗਸਤ-ਸਤੰਬਰ ਚ ਆਈ ਬਰਸਾਤਾਂ ਦੀ ਕਮੀ ਮਾਨਸੂਨ ਦੀ ਆਖਰੀ ਬਰਸਾਤ ਨਾਲ ਪੂਰੀ ਹੋ ਜਾਵੇਗੀ।

Image result for punjab heavy rain

ਸੋ 22-23-24 ਸਤੰਬਰ ਨੂੰ ਲੱਗਪਗ ਸਾਰੇ ਸੂਬੇ ਚ ਗਰਜ-ਚਮਕ ਤੇ ਝੱਖੜ ਝੁੱਲਣ(60-75 ਕਿਮੀ/ਘੰਟਾ) ਨਾਲ ਦਰਮਿਆਨੇ ਮਾਨਸੂਨੀ ਮੀਂਹਾਂ ਦੀ ਉਮੀਦ ਹੈ। ਪਾਰੇ ਚ ਭਾਰੀ ਗਿਰਾਵਟ ਆਵੇਗੀ, ਦਿਨ ਵੀ ਕਾਫੀ ਠੰਢੇ ਰਹਿਣਗੇ ਤੇ ਸਮੇਂ ਤੋਂ ਪਹਿਲਾਂ ਹਲਕੀ ਠੰਢ ਦਾ ਵੀ ਅਹਿਸਾਸ ਹੋਵੇਗਾ। ਮੌਜੂਦਾ ਮੌਸਮੀ ਸਥਿਤੀਆਂ ਅਨੁਸਾਰ ,,,,, ਸ਼ਨੀਵਾਰ ਤੋਂ ਹੀ ਦੱਖਣੀ-ਪੂਰਬੀ ਜਿਲਿਆਂ ਤੋਂ ਬਰਸਾਤਾਂ ਦੀ ਸ਼ੁਰੂਆਤ ਹੋ ਜਾਵੇਗੀ।

Image result for punjab heavy rain

ਜਦਕਿ 23-24 ਸਤੰਬਰ ਨੂੰ ਪੂਰਬੀ ਪੰਜਾਬ ਚ ਪਟਿਆਲਾ, ਅੰਬਾਲਾ, ਸੰਗਰੂਰ, ਬਰਨਾਲਾ, ਲੁਧਿਆਣਾ, ਮੋਹਾਲੀ, ਸਮਰਾਲਾ, ਨਾਭਾ, ਮਾਲੇਰਕੋਟਲਾ, ਫਤਿਹਗੜ੍ਹ ਸਾਹਿਬ, ਰਾਜਪੁਰਾ, ਸਰਹਿੰਦ, ਰੋਪੜ, ਚੰਡੀਗੜ੍ਹ, ਨਵਾਂਸ਼ਹਿਰ, ਆਨੰਦਪੁਰ ਸਾਹਿਬ ਦੇ ਹਿੱਸੇ ਝੱਖੜ ਨਾਲ ਲਗਾਤਾਰ ਭਾਰੀ ਤੋਂ ਬਹੁਤ ਭਾਰੀ ਮੀਂਹ ਲਈ ਤਿਆਰ ਰਹਿਣ। ਇਸ ਦੌਰਾਨ ਸਫਰ ਕਰਨ ਤੇ ਪਹਾੜੀ ਸੂਬਿਆਂ ਚ ,,,,,, ਜਾਣ ਤੋਂ ਬਿਲਕੁਲ ਸੰਕੋਚ ਕੀਤਾ ਜਾਵੇ।

Image result for punjab heavy rain

ਸੂਬੇ ਦੇ ਬਾਕੀ ਹਿੱਸਿਆਂ ਚ ਕਾਰਵਾਈ ਇਨ੍ਹਾਂ ਦੀ ਤੁਲਨਾ ਚ ਘੱਟ ਰਹੇਗੀ। 2ਕਿਸਾਨ ਨੂੰ ਬੇਨਤੀ ਹੈ ਕੇ ਝੋਨੇ,ਨਰਮੇ ਜਾ ਹੋਰ ਫ਼ਸਲਾਂ ਨੂੰ ਪਾਣੀ ਵੀ ਨਾ ਲਗਾਇਆ ਜਾਵੇ ।

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

About admin

Check Also

ਬੱਚਿਆਂ ਲਈ ਦਿਤੀ ਗਈ ਮਾਂ ਹਿਰਣ ਦੀ ਕੁਰਬਾਨੀ ਦਾ ਸੱਚ ਹੋਸ਼ ਉਡਣਾ ਵਾਲਾ,,

ਇੱਕ ਫੋਟੋ ਸੋਸ਼ਲ ਮੀਡੀਆ ਤੇ ਫਲੋਟਿੰਗ ਕਰ ਰਹੀ ਹੈ ਕੈਮਰਾਮੈਨ ਬਾਰੇ ਡਿਪਰੈਸ਼ਨ ਵਿੱਚ ਫੋਟੋ ਕੈਪਚਰ …

error: Content is protected !!