ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਬਰਸਾਤ ਨਾਲ ਭਾਖੜਾ ਡੈਮ ਵਿੱਚ ਪਾਣੀ ਦਾ ਪੱਧਰ ਵੱਧ ਗਿਆ ਹੈ। 1654.84 ਫੁੱਟ ਤੱਕ ,,ਭਾਖੜਾ ਡੈਮ ਦਾ ਪੱਧਰ ਵਧਿਆ ਹੈ। ਡੈਮ ਦਾ ਪੱਧਰ 1680 ਫੁੱਟ ਪਹੁੰਚ ਗਿਆ ਹੈ।
ਡੈਮ ਵਿੱਚ 1680 ਫੁੱਟ ਪਾਣੀ ਸਟੋਰ ਕਰਨ ਦੀ ਕੁੱਲ ਸਮਰੱਥਾ ਹੈ। 1680 ਫੁੱਟ ਪਾਣੀ ਭਰਨ ਤੋਂ ਬਾਅਦ ‘ਰੇਡੀਅਲ ਗੇਟ’ ਖੁੱਲਿਆ ਜਾਂਦਾ ਹੈ। ਹਾਲੇ ਭਾਖੜਾ ਡੈਮ ਵਿੱਚ 26 ਫੁੱਟ ਹੋਰ ਪਾਣੀ ਸਟੋਰੇਜ ਦੀ ਕੁੱਲ ਸਮਰੱਥਾ ਹੈ। 23 ਸਤੰਬਰ ਨੂੰ ਪਾਣੀ ਦਾ ਪੱਧਰ 1653 ਫੁੱਟ ਸੀ।
,,,ਭਾਖੜਾ ਵਿੱਚ ਕੁੱਲ 44,104 ਫੁੱਟ ਕਿਉਸਿਕ ਪਾਣੀ ਦਾ ਇਨਫਲੋ ਸੀ। ਬਰਸਾਤ ਤੋਂ ਰੋਜ਼ਾਨਾ ਭਾਖੜਾ ,,,, ਵਿੱਚ ਇੱਕ ਫੁੱਟ ਪਾਣੀ ਦਾ ਪੱਧਰ ਵੱਧ ਰਿਹਾ ਹੈ।
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਾਇ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ