Breaking News
Home / ਤਾਜਾ ਜਾਣਕਾਰੀ / ਚੋਰੀ ਬਾਦਲਾਂ ਦੇ ਘਰ ਵਿਚ ਦੇਖੋ ….

ਚੋਰੀ ਬਾਦਲਾਂ ਦੇ ਘਰ ਵਿਚ ਦੇਖੋ ….

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਸਿਰਸਾ ਦੇ ਪਿੰਡ ਬਾਲਾਸਰ ਸਥਿਤ ਫਾਰਮ ਹਾਊਸ ਤੋਂ ਚੋਰਾਂ ਨੇ 50 ਕਿਨੂੰਆਂ ,,,,,,ਦੇ ਕੈਰੇਟ ਚੋਰੀ ਕਰ ਲਏ। ਪਰ ਫਾਰਮ ਹਾਊਸ ਦੇ ਮਨੇਜਰ ਦੀ ਸਮਝਦਾਰੀ ਦੇ ਚਲਦੇ ਉਹਨਾਂ ਨੇ ਦੋ ਚੋਰਾਂ ਨੂੰ ਕਾਬੂ ਕਰ ਪੁਲਿਸ ਦੇ ਹਵਾਲੇ ਕਰ ਦਿੱਤਾ। ਫਿਲਹਾਲ ਦੋਵਾਂ ‘ਚੋਂ ਇੱਕ ਮੁਲਜ਼ਮ ਨੂੰ ਜੇਲ ਭੇਜ ਦਿੱਤਾ ਗਿਆ ਹੈ ਜਦਕਿ ਦੂਜੇ ਨੂੰ ਇਕ ਦਿਨ ਦੇ ਪੁਲਿਸ ਰਿਮਾਂਡ ‘ਤੇ ਲਿਆ ਗਿਆ ਹੈ।

ਰਾਣੀਆਂ ਥਾਣਾ ਇੰਚਾਰਜ ਜੰਗੀਰ ਸਿੰਘ ਨੇ ਦੱਸਿਆ ਕਿ ਫਾਰਮ ਹਾਊਸ ਦੇ ਮੈਨੇਜਰ ਗੁਰਬਾਜ ਸਿੰਘ ਨੇ ਪੁਲਿਸ ਨੂੰ ਸੂਚਨਾ ਦਿੱਤੀ ਸੀ ਕਿ ਬਾਲਾਸਰ ਫਾਰਮ ਹਾਊਸ ਕੋਲ ਇਕ ਚੋਰੀ ਦੀ ਘਟਨਾ ਸਾਹਮਣੇ ਆਈ ਹੈ। ਇਹ ਘਟਨਾ ਓਦੋਂ ਹੋਈ ਜਦੋਂ ਦੋ ਵਿਅਕਤੀ ਕਿਨੂੰਆਂ ਨੂੰ ਛੋਟੇ ਹਾਥੀ ‘ਚ ਲੋਡ਼ ਕਰ ਰਹੇ ਸਨ।,,,,, ਓਦੋਂ ਹੀ ਚੋਰਾਂ ਨੇ ਇਸ ਘਟਨਾ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ। ਫਿਲਹਾਲ ਕਿਨੂੰਆਂ ਦੀ ਕੀਮਤ ਤਕਰੀਬਨ 16200 ਰੁਪਏ ਦੱਸੀ ਜਾ ਰਹੀ ਹੈ।

ਜਿਵੇਂ ਹੀ ਚੋਰਾਂ ਨੇ ਇਸ ਘਟਨਾ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ। ਓਦੋਂ ਹੀ ਉਹਨਾਂ ਨੇ ਦੋ ਚੋਰਾਂ ਨੂੰ ਕਾਬੂ ਕਰ ਪੁਲਿਸ ਦੇ ਵਾਲੇ ਕਰ ਦਿੱਤਾ।

About admin

Check Also

ਬੱਚਿਆਂ ਲਈ ਦਿਤੀ ਗਈ ਮਾਂ ਹਿਰਣ ਦੀ ਕੁਰਬਾਨੀ ਦਾ ਸੱਚ ਹੋਸ਼ ਉਡਣਾ ਵਾਲਾ,,

ਇੱਕ ਫੋਟੋ ਸੋਸ਼ਲ ਮੀਡੀਆ ਤੇ ਫਲੋਟਿੰਗ ਕਰ ਰਹੀ ਹੈ ਕੈਮਰਾਮੈਨ ਬਾਰੇ ਡਿਪਰੈਸ਼ਨ ਵਿੱਚ ਫੋਟੋ ਕੈਪਚਰ …

error: Content is protected !!