ਦੋਸਤੋ ਅੱਜ ਅਸੀਂ ਤੁਹਾਨੂੰ ਇਕ ਸਚੀ ਘਟਨਾ ਬਾਰੇ ਦੱਸਣ ਜਾ ਰਹੇ ਹਾਂ. ਮੋਗੇ ਦੇ ਇਕ ਪਿੰਡ ਵਿਚ ਬਹੁਤ ਸਾਲ ਪਹਿਲਾ ਇੱਕ ਪਰਿਵਾਰ ਵਿੱਚ 5 ਜਾਣੇ ਰਹਿੰਦੇ ਸੀ| ਮਾਂ ਪੀਓ ਦੀ ਸਿਹਤ ਖ਼ਰਾਬ ਰਹਿਣ ਕਰਕੇ ਘਰ ਦੀ ਕਮਾਈ ਦਾ ਬੋਝ 10 ਸਾਲ ਦੇ ਬੇਟੇ ਤੇ ਪੈ ਗਿਆ ਸੀ, ਹੁਣ ਬੇਟਾ ਇੱਕ ਹਲਵਾਈ ਦੀ ਦੁਕਾਨ ਤੇ ਕਾਮ ਕਰਦਾ ਤੇ ਆਪਣੀ ਫੈਮਿਲੀ ਦਾ ਪੇਟ ਭਰਦਾ| ਕੁਜ ਸਾਲ ਮਗਰ ਮਾਂ ਪੀਓ ਦੋਨੋ ਮਰ ਗਏ ਤੇ ਲਾਸਟ ਵਿੱਚ ਓ ਤਿੰਨੋ ਜਾਣੇ ਰਹਿ ਗਏ, ਹੁਣ ਮੁੰਡਾ 17 ਸਾਲ ਦਾ ਹੋ ਗਿਆ ਤੇ ਉਸ ਦੀ ਛੋਟੀ ਭੈਣ 13 ਸਾਲ ਦੀ ਤੇ ਭਰਾ 15 ਸਾਲ ਦਾ ਸੀ |,,,,, ਉਸ ਨੇ ਸੋਚਿਆ ਕਿ ਅਗਰ ਮੈਂ ਨੀ ਪੜ੍ਹ ਪਾਯਾ ਤਾ ਕਿ ਹੋਇਆ ਮੈਂ ਮੇਹਨਤ ਕਰ ਕੇ ਆਪਣੇ ਭੈਣ ਭਰਾ ਨੂੰ ਪੜਾਵਾਂ ਗਾ ਤੇ ਓਹਨਾ ਨੂੰ ਵੱਡੇ ਅਫਸਰ ਬਣਾਵਾਂਗਾ, ਉਹ ਮੇਹਨਤ ਕਰਦਾ ਰਿਹਾ ਅਤੇ ਦੋਨਾਂ ਨੂੰ ਉਸ ਨੇ ਪੈਰਾ ਲਿਖ ਕੇ ਵੱਡਾ ਅਫਸਰ ਬਣਾ ਦਿੱਤਾ, 2 ਸਾਲ ਬਾਅਦ ਉਸ ਦਾ ਹੇਠ ਕੰਮ ਦੀ ਮਸੀਨ ਵਿੱਚ ਤਿਉਂ ਕਰਕੇ ਖਤਮ ਹੋ ਗਿਆ
ਤੇ ਉਸ ਨੂੰ ਕੰਮ ਤੂੰ 2 ਲੱਖ ਰੁਪਿਆ ਮਿੱਲੇ ਤੇ ਉਸ ਨੇ ਆਪਣੀ ਭੈਣ ਦਾ ਵਿਆਹ ਵੱਡਾ ਤਰੀਕੇ ਨਾਲ ਕਰ ਦਿੱਤਾ ਤੇ ਸੋਚਿਆ ਕਿ ਉਸ ਦਾ ਛੋਟਾ ਭਰਾ ਹੁਣ ਅਫਸਰ ਬਣ ਗਿਆ ਹੈ ਉਹ ਉਸ ਤੋਂ ਰੋਟੀ ਖਾ ਲਿਆ ਕਰੇਗਾ ਹੁਣ ਉਹ ਆਪਣੇ ਘਰ ਖੁਸ਼ ਰਹਿਣ ਲੱਗੀ ਪੜ੍ਹ ਉਸ ਦੇ ਘਰ ਦੇ ਉਸ ਭਰਾ ਨੂੰ ਗਰੀਬ ਹੋਣ ਕਰਕੇ ਮਿਲਣਾ ਨਹੀਂ ਦਿੰਦੇ ਸਨ ਤੇ ਉਸ ਨੇ ਭੈਣ ਨੂੰ ਕਿਹਾ ਕਿ ਤੂੰ ਖੁਸ਼ ਰਹਿ ਆਪਣੇ ਘਰ ਮੈਂ ਤੈਨੂੰ ਦੂਰ ਤੋਂ ਦੇਖ ਕੇ ਹੈ ਖੁਸ਼ ਹਾਂ , ਹੁਣ ਉਸ ਦਾ ਛੋਟਾ ਭਰਾ ਇੱਕ ਕੁੜੀ ਨੂੰ ਪਿਆਰ ਕਰਨ ਲੱਗਾ ਤੇ ਉਸ ਨੇ ਬਿਨਾ ਦੱਸੇ ਉਸ ਕੁੜੀ ਨਾਲ ਵਿਆਹ ਕਰਾ ਲਿਆ, ਹੁਣ ਉਹ ਤਿੰਨੋ ਜਾਣੇ ਫੇਰ ਖੁਸ਼ ਖੁਸ਼ੀ ਰਹਿਣ ਲੱਗੇ ਪਾਏ|ਪਰ ਕੁਜ ਦੇਰ ਪਿੱਛੋਂ ਕੁੜੀ ਨੇ ਉਸ ਦੇ ਭਰਾ ਨੂੰ ਮਾੜਾ ਚੰਗਾ ਬੋਲਣਾ ਸ਼ੁਰੂ ਕਰ ਦਿੱਤਾ ਤੇ ਕਿਹਾ ਤੂੰ ਨਕਾਰਾ ਹੈ ਤੇ ਉਸ ਦੇ ਪਤੀ ਦੇ ਟੁਕੜਿਆਂ ਤੇ ਪਲਦਾ ਹੈ, ਇਹ ਸੁਨ ਕੇ ਉਹ ਬਹੁਤ ,,,,,,ਰੋਇਆ ਤੇ ਘਰ ਛੱਡ ਕੇ ਚਲਾ ਗਿਆ ਤੇ ਇੱਕ ਹੋਟਲ ਵਿੱਚ ਭਾਂਡੇ ਮਾਂਜ ਕੇ ਗੁਜਾਰਾ ਕਰਨ ਸ਼ੁਰੂ ਕਰ ਦਿੱਤਾ , ਇੱਕ ਦਿਨ ਉਹ ਜਾ ਰਿਹਾ ਸੀ ਸੀ ਤੇ ਉਸ ਨੇ ਦੇਖਿਆ ਕਿ ਇੱਕ ਗੱਡੀ ਦਾ ਤਿਰੇ ਫਟ ਗਿਆ ਤੇ ਉਹ ਸੜਕ ਵਿਚਕਾਰ ਪਲਾਟ ਗਈ | ਜਿਸ ਵਿੱਚ ਇੱਕ ਡ੍ਰਾਈਵਰ ਤੇ ਲਾਲਾ ਸਨ ਓਹਨਾ ਵਿੱਚ ਡ੍ਰਾਈਵਰ ਦੀ ਮੌਤ ਹੋ ਗਈ ਤੇ ਉਸ ਨੇ ਬੜੀ ਮੁਸ਼ਕਿਲ ਨਾਲ ਲਾਲੇ ਨੂੰ ਬਚਾ ਲਿਆ ਤੇ ਉਸ ਨੂੰ ਹੌਸਪੀਟਲ ਵਿੱਚ ਭਾਰਤੀ ਕਰਵਾ ਦਿੱਤਾ. ਲਾਲੇ ਦਾ ਵੀ ਐੱਸ ਦੁਨੀਆ ਤੇ ਕੋਈ ਨਹੀਂ ਸੀ ਉਹ ਵੀ ਬਹੁਤ ਸਾਦੇ ਤਰੀਕੇ ਨਾਲ ਰਹਿੰਦਾ ਸੀ ਲਾਲੇ ਨੇ ਕਿਹਾ ਕਿ ਮੇਰਾ ਵੀ ਕੋਈ ਨੀ ਤੇ ਤੇਰਾ ਵੀ ਕੋਈ ਨੀ ਤੂੰ ਕੋਈ ਨੀ ਮੇਰੇ ਨਾਲ ਹੀ ਰਹਿ ਲੈਂਦਾ |
ਉਹ ਮੰਨ ਗਿਆ ਤੇ ਲਾਲੇ ਨਾਲ ਰਹਿਣ ਲੱਗਾ ਉਸ ਨੇ ਲਾਲੇ ਦੀ ਸੇਵਾ ਕਰਨੀ ਤੇ ਉਸ ਦੇ ਘਰ ਦੀ ਸੇਵਾ ਸੰਭਾਲ ਕਰਨੀ ਲਾਲਾ ਇਹ ਦੇਖ ਕੇ ਬਹੁਤ ਖੁਸ਼ ਹੁੰਦਾ ਤੇ ਉਸ ਤੇ ਵਿਸ਼ਵਾਸ ਕਰਨ ਲੱਗਾ| ਕੁਜ ਦੇਰ ਪਿੱਛੋਂ ਲਾਲੇ ਦੀ ਤਬੀਯਤ ਬਹੁਤ ਖ਼ਰਾਬ ਹੋ ਗਈ ਤੇ ਲਾਲਾ ਮਰ ਗਿਆ, ਤੇ ਉਹ ਇਨਸਾਨ ਬਹੁਤ ਰੋਇਆ ਉਸ ਨੇ ਕਿਹਾ ਰੱਬ ਮੈਂ ਕਿ ਗ਼ਲਤੀ ,,,,,ਕੀਤੀ ਸੀ ਕਿ ਤੂੰ ਮੇਨੂ ਜੋ ਮਿਲਾਂਦਾ ਹੀ ਉਹ ਵਾਪਿਸ ਲੈ ਲੈਂਦਾ ਹੈ, ਲਾਲੇ ਦੇ ਮਾੜੇ ਨੂੰ 10 ਦਿਨ ਹੋਏ ਸੀ ਤੇ ਕੁਜ ਬੈਂਕ ਵਾਲੇ ਤੇ ਪੁਲਿਸ ਵਾਲੇ ਉਸ ਦੇ ਘਰ ਆਏ ਤੇ ਕਹਿਣ ਲੱਗੇ ਕਿ ਨਛੱਤਰ ਸਿੰਘ ਤੁਸੀ ਹੋ , ਉਹ ਡਾਰ ਗਿਆ ਤੇ ਕਹਿਣਾ ਲੱਗਾ ਕਿ ਹਾਂਜੀ ਪਰ ਤੁਸੀ ਕੌਣ ਹੋ , ਤੇ ਬੈਂਕ ਵਾਲੇ ਕਹਿਣ ਲੱਗੇ ਕਿ ਲਾਲਾ ਜੀ ਨਛੱਤਰ ਸਿੰਘ ਦੇ ਨਾਮ ਤੇ ਆਪਣੀ ਸਾਰੀ ਜਾਇਦਾਤ ਕਰ ਗਏ ਹਨ ਓਹਨਾ ਦੀ ਕੁਲ ਜਾਇਦਾਤ 12 ਕਰੋੜ ਸੀ ਹੈ ਜਿਸ ਦਾ ਮਾਲਕ ਨਛੱਤਰ ਸਿੰਘ ਜਾਣੀ ਕਿ ਤੁਸੀ ਹੋ? ਬੈਂਕ ਵਾਲਿਆਂ ਨੇ ਉਸ ਨੂੰ ਲਿਖਤ ਪੜਤ ਕਰਨ ਲਈ ਅਗਲੇ ਦਿਨ ਬੈਂਕ ਬੁਲਾਇਆ ਤੇ ਜਦੋ ਉਹ ਬੈਂਕ ਪਹੁੰਚਿਆ ਤੇ
ਉਸ ਨੇ ਦੇਕਯਾ ਕਿ ਉਸ ਦੀ ਬਹੁਤ ਸੇਵਾ ਹੋ ਰਹੀ ਹੈ ਤੇ ਬਾਅਦ ਚ ਸਾਰੇ ਉਸ ਨੂੰ ਮੁਬਾਰਕ ਦੇ ਰਹੇ ਸੀ ਤੇ ਇੱਕ ਆਦਮੀ ਅੰਤ ਵਿੱਚ ਉਸ ਨੂੰ ਮੁਬਾਰਕ ਦੇਣ ਆਯਾ ਤੇ ਉਹ ਉਸ ਨੂੰ ਦੇਖ ਕੇ ਹੈਰਾਨ ਰਹਿ ਗਿਆ | ਕਿ ਤੁਸੀ ਸੋਚ ਸਕਦੇ ਹੋ ਕਿ ਉਹ ਕੌਣ ਸੀ ਉਹ ਸੀ ਉਸ ਦਾ ਛੋਟਾ,,,,, ਭਰਾ ਜਿਸ ਨੇ ਉਸ ਨੂੰ ਆਪਣੀ ਵਹੁਟੀ ਦੇ ਕਹਿਣ ਤੇ ਲਾਚਾਰ ਹੋਣ ਕਰਕੇ ਘਰ ਤੋਂ ਬਾਹਰ ਕੱਢ ਦਿੱਤਾ ਸੀ,ਹੁਣ ਉਹ ਓਥੇ 4 ਹਾਜ਼ਰ ਰੁਪਿਆ ਦੀ ਨੌਕਰੀ ਕਰ ਇਹ ਸੀ ਤੇ ਉਸ ਦਾ ਵੱਡਾ ਭਰਾ 12 ਕਰੋੜ ਦੀ ਪ੍ਰਾਪਰਟੀ ਦਾ ਮਾਲਕ ਸੀ | ਫੇਰ ਉਹ ਉਸ ਨੂੰ ਕਹਿਣ ਲੱਗਾ ਕਿ ਮੇਨੂ ਮਾਫ਼ ਕਰ ਦੋ ਤੇ ਉਸ ਦੇ ਵੱਡੇ ਭਰਾ ਨੇ ਉਸ ਨੂੰ ਕਿਹਾ ਕਿ “ਰਬ ਸਬ ਕੁਝ ਦੇਖਦਾ ਹੈ ਤੇ ਉਸ ਨੇ ਕੁਝ ਦੇਖ ਕੇ ਹੈ ਮੇਨੂ ਤੁਹਾਡੀ ਜ਼ਿੰਦਿਗੀ ਚੋ ਕੱਢਿਆ ਸੀ ” ਇਹ ਕਹਿ ਕੇ ਉਹ ਓਥੋਂ ਚੱਲਿਆ ਗਿਆ
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ