Wednesday , September 27 2023
Breaking News
Home / ਵਾਇਰਲ ਵੀਡੀਓ / ਛੋਟੇ ਜਿਹੇ ਸਰਦਾਰ ਬੱਚੇ ਨੇ ਭਜਾਏ ਕਿਡਨੈਪਰ .. ਸਲਾਮ ਹੈ ਇਸ ਛੋਟੇ ਸਰਦਾਰ ਨੂੰ …(Video)

ਛੋਟੇ ਜਿਹੇ ਸਰਦਾਰ ਬੱਚੇ ਨੇ ਭਜਾਏ ਕਿਡਨੈਪਰ .. ਸਲਾਮ ਹੈ ਇਸ ਛੋਟੇ ਸਰਦਾਰ ਨੂੰ …(Video)

ਸਰਦਾਰ ਬਹਾਦਰ ਹੁੰਦੇ ਹਨ ਇਹ ਤਾਂ ਆਪ ਸਭ ਨੇ ਸੁਣਿਆ ਹੀ ਹੋਵੇਗਾ, ਸਰਦਾਰਾਂ ਦੀ ਬਹਾਦਰੀ ਦੇ ਚਰਚੇ ਤੁਸੀਂ ਆਮ ਹੀ ਸੁਣੇ ਹੋਣਗੇ, ਆਏ ਦਿਨ ਕੋਈ ਨਾ ਕੋਈ ਮੁੱਦੇ ਨੂੰ ਲੈ ਕੇ ਸਿੰਘ ਸਰਦਾਰ ਹਮੇਸ਼ਾ ਚਰਚਾ ਵਿਚ ਬਣੇ ਰਹਿੰਦੇ ਹਨ। ਗੁਰੂ ਸਾਹਿਬ ਨੇ ਵਰ ਦੇ ਕੇ ਸ਼ੇਰਾਂ ਦੀ ਕੌਮ ਬਣਾਈ ਹੈ ਸਰਦਾਰ, ਇਸੇ ਕਰਕੇ ਅਸਲ ਸਰਦਾਰ ਕਿਸੇ ,,,,, ਵੀ ਮੁਸੀਬਤ ਵਿੱਚ ਡਰਦੇ ਨਹੀਂ ਸਗੋਂ ਡਟ ਕੇ ਮੁਕਾਬਲਾ ਕਰਦੇ ਹਨ।

ਪਿਛਲੇ ਸਮੇਂ ਵਿੱਚ ਵੀ ਤੁਸੀਂ ਸੋਸ਼ਲ ਮੀਡੀਆ ਤੇ ਵਾਇਰਲ ਵੀਡੀਓ ਦੇਖੀਆਂ ਹੋਣਗੀਆਂ ਜੋ ਸਰਦਾਰਾਂ ਦੀ ਬਹਾਦਰੀ ਦਾ ਸਬੂਤ ਦਿੰਦੀਆਂ ਹਨ। ਐਸੀ ਹੀ ਇਕ ਹੋਰ ਸੀਸੀਟੀਵੀ ਵੀਡੀਓ ਵਾਇਰਲ ਹੋਈ ਹੈ ਜਿਸ ਵਿੱਚ..
ਇੱਕ ਸਿੱਖ ਸਰਦਾਰ ਬੱਚਾ ਆਪਣੇ ਨਾਲ ਦੇ ਸਾਥੀ ਨੂੰ ਬਚਾਉਣ ਲੀ ਆਪਣੇ ਤੋਂ ਵੱਡੀ ,,,,,, ਉਮਰ ਦੇ ਨੌਜਵਾਨਾਂ ਨਾਲ ਭਿੜ ਪਿਆ।
ਵੀਡੀਓ ਵਿੱਚ ਦੇਖਣ ਤੋਂ ਲੱਗ ਰਿਹਾ ਹੈ ਕਿ ਕੋਈ ਦੋ ਨੌਜਵਾਨ ਮੋਟਰਸਾਈਕਲ ਤੇ ਆ ਕੇ ਛੋਟੇ ਸਰਦਾਰ ਦੇ ਨਾਲ ਜਾਂਦੇ ਬੱਚੇ ਨੂੰ ਚੁੱਕ ਕੇ ਲਿਜਾਣ ਦੀ ਕੋਸ਼ਿਸ਼ ਕਰਦੇ ਹਨ। ਪਰ ਉਸੇ ਵਕਤ ਛੋਟਾ ਸਰਦਾਰ ਬਾਦ ਬੜੀ ਬਹਾਦਰੀ ਨਾਲ ਉਸ ਦਾ ਮੁਕਾਬਲਾ ਕਰਦਾ ਹੈ, ਜਿਸ ਭਾਜੜ ਵਿੱਚ ਉਹ ਕਿਡਨੈਪਰ ਉਨ੍ਹਾਂ ਤੋਂ ਡਰ ਕੇ ਭੱਜ ਜਾਂਦਾ ਹੈ ਅਗਰ ਇਸ ਵੀਡੀਓ ਦਾ ਸੀਸੀਟੀਵੀ ਸਬੂਤ ਨਾ ਹੁੰਦਾ ਤਾਂ ਇਹ ਕਿਸੇ ਨੇ ਵੀ ਯਕੀਨ ਨਹੀਂ ਕਰਨਾ ਸੀ ਕਿ ਇੱਕ ਛੋਟੇ ਜਿਹੇ ਬੱਚੇ ਨੇ ਆਪਣੀ ਉਮਰ ਤੋਂ ਕਈ ਗੁਣਾ ਵੱਡੇ ਇਨਸਾਨ ਨੂੰ ਭਜਾ ਦਿੱਤਾ।

ਪਰ ਜਦ ਸੀਸੀਟੀਵੀ ਵੀਡੀਓ ਸਾਹਮਣੇ ਆਈ ਤਾਂ ਸਭ ਹੈਰਾਨ ਰਹਿ ਗਏ ਕਿ ਕਿਵੇਂ ਨਿੱਕੇ ਜਿਹੇ ਬੱਚੇ ਨੂੰ ਬਹਾਦਰੀ ਨਾਲ ਆਪਣੇ ਨਾਲ ਦੇ ਸਾਥੀ ਦੀ ਜਾਨ ਬਚਾਅ ਲਈ। ਦੇਖਣ ਵਿੱਚ ਲੱਗਦਾ ਹੈ ਕਿ ਉਹ ਦੋ ਕਿਡਨੈਰਪ ਬੱਚੇ ਨੂੰ ਕਿਡਨੈਪ ਕਰਨ ਦੀ ਕੋਸ਼ਿਸ਼ ਕਰਦੇ ਹਨ ਪਰ ਉਸ ਸਿੰਘ ਸਰਦਾਰ ਬੱਚੇ ਨੇ ਬੜੀ ਬਹਾਦਰੀ ਨਾਲ ਆਪਣੇ ਨਾਲ ਦੇ ਬੱਚੇ ਨੂੰ ਬਚਾ ਲਿਆ। ਗੁਰੂਆਂ ਪੀਰਾਂ ਦੀ ਧਰਤੀ ਪੰਜਾਬ ਤੇ ‘ਸਰਦਾਰ ਜੀ’ ਸ਼ਬਦ ਉਸ ਵਿਅਕਤੀ ਲਈ ਵਰਤਿਆ ਜਾਂਦਾ ਹੈ। ਜਿਹੜਾ ਵਿਅਕਤੀ ਸਾਬਤ-ਸੂਰਤ ,,,,,,, ਹੋਵੇ ਤੇ ਸੋਹਣੀ ਦਸਤਾਰ ਸਜਾਈ ਹੋਵੇ ਅਤੇ ਗੁਰੂ ਦੇ ਦੱਸੇ ਸੱਚੇ ਮਾਰਗ ਤੇ ਚੱਲੇ।
ਸ਼ਬਦ ‘ਸਰਦਾਰ ਜੀ’ ਦੇ ਇਤਿਹਾਸ ਬਾਬਤ ਇਹ ਗੱਲ ਆਮ ਪ੍ਰਚਲਤ ਹੈ, ਪੰਜਾਬ ਦੀ ਧਰਤੀ ਦੇ ਸਾਬਤ ਸੂਰਤ ਸਿਖਾਂ ਨੂੰ ਇਹ ਲਕਬ ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਪਰਿਵਾਰ ਵਾਰ ਕੇ ਦਿਤਾ। ਲੋਕ ਬੋਲੀ ਦੇ ਇਸ ਵਿਚਾਰ ਨੂੰ ਸਰਬੰਸ ਦਾਨੀ ਦੇ ਖਿਆਲ ਵਜੋਂ ਇਨਹੀਂ ਕੋ ਸਰਦਾਰ ਬਣਾਊਂ, ਤਬੈ ਗੋਬਿੰਦ ਸਿੰਘ ਨਾਮ ਕਹਾਉਂ ਦੇ ਸ਼ਬਦਾਂ ਨਾਲ ਯਾਦ ਕੀਤਾ ਜਾਂਦਾ ਹੈ। ਗੁਰੂ ਗੋਬਿੰਦ ਸਿੰਘ ਜੀ ਵੱਲੋਂ ਸਾਬਤ-ਸੂਰਤ ਮਨੁੱਖ ਲਈ ‘ਸਰਦਾਰ ਜੀ’ ਦੇ ਤਾਜ਼ ਦੀ ਦਿੱਤੀ ਕੀਮਤ ਦਾ ਮੁੱਲ ਜਿਆਦਾ ਤਰ ਪੰਜਾਬੀ ਭੁਲਾ ਚੁੱਕੇ ਹਨ। ਇਸ ਲਈ ਭਾਰਤ ਵਿਚਲੇ ਪੰਜਾਬ ਦੀ ਧਰਤੀ ਤੋਂ ਇਹ ਅਮੀਰ ਵਿਰਸੇ ਵਾਲਾ ਸ਼ਬਦ ਅਲੋਪ ਹੁੰਦਾ ਜਾ ਰਿਹਾ ਹੈ।

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

About admin

Check Also

ਨੌਜਵਾਨ ਕਿਸਾਨ ਨੇ ਦੇਖੋ ਕਿਵੇਂ ਪੂਰਾ ਪਿੰਡ ਸੜਨੋਂ ਬਚਾਇਆ (ਵੀਡੀਓ )

ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ  ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ …

error: Content is protected !!