Breaking News
Home / ਤਾਜਾ ਜਾਣਕਾਰੀ / ਜਦੋਂ ਅਚਾਨਕ ਸਿਮਰਨਜੀਤ ਮਾਨ ਨੂੰ ਆਇਆ ਗੁੱਸਾ, ਆਪ ਵਿਧਾਇਕ ਨੂੰ ਮਾਰੇ ਠੁੱਡੇ(Video)

ਜਦੋਂ ਅਚਾਨਕ ਸਿਮਰਨਜੀਤ ਮਾਨ ਨੂੰ ਆਇਆ ਗੁੱਸਾ, ਆਪ ਵਿਧਾਇਕ ਨੂੰ ਮਾਰੇ ਠੁੱਡੇ(Video)

ਹੁਣੇ ਹੁਣੇ ਆਈ ਵੱਡੀ ਖਬਰ

ਪੂਰੀ ਵੀਡੀਓ ਪੋਸਟ ਦੇ ਅਖੀਰ ਵਿੱਚ ਜਾ ਕੇ ਦੇਖੋ……

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ,,,, ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਦੀ ਇਕ ਵੀਡੀਓ ਵਾਇਰਲ ਹੋਈ ਹੈ। ਜਿਸ ਵਿਚ ਉਹ ਆਮ ਆਦਮੀ ਪਾਰਟੀ ਦੇ ਮੌੜ ਮੰਡੀ ਤੋਂ ਐਮਐਲਏ ਜਗਦੇਵ ਸਿੰਘ ਕਮਾਲੂ ਨੂੰ ਠੁੱਡਾ ਮਾਰ ਰਹੇ ਹਨ। ਦਰਅਸਲ, ਇਹ ਆਗੂ ਸਟੇਜ ਤੋਂ ਸੰਬੋਧਨ ਕਰ ਰਹੇ ਮਾਨ ਦੇ ਬਿਲਕੁਲ ਨਾਲ ਆ ਕੇ ਬੈਠ ਗਿਆ। ਜਿਸ ,,,, ਪਿੱਛੋਂ ਮਾਨ ਨੂੰ ਗੱਸਾ ਆ ਗਿਆ ਤੇ ਉਨ੍ਹਾਂ ਨੇ ਇਸ ਨੂੰ ਜੋਰ ਦੇ ਲੱਤ ਮਾਰੀ ਤੇ ਪਰਾਂ ਕਰਾ ਦਿੱਤਾ।

ਕੋਲ ਖੜ੍ਹੇ ਮੁਤਵਾਜੀ ਜਥੇਦਾਰ ਦਾਦੂਵਾਲ ਨੇ ਮਾਮਲਾ ਠੰਡਾ ਕੀਤਾ। ਇਹ ਵੀਡੀਓ ਬਰਗਾੜੀ ਮੋਰਚੇ ਵੱਲੋਂ 7 ਅਕਤੂਬਰ ਨੂੰ ,,,,, ਕੀਤੀ ਰੋਸ ਰੈਲੀ ਦੀ ਹੈ। ਇਹ ਵੀਡੀਓ ਸ਼ੋਸ਼ਲ ਮੀਡੀਆ ਉਤੇ ਕਾਫੀ ਵਾਇਰਲ ਹੋਈ ਹੈ। ਸਟੇਜ ਉਤੇ ਸੁਖਪਾਲ ਸਿੰਘ ਖਹਿਰਾ ਵੀ ਮੌਜੂਦ ਹਨ।

About admin

Check Also

ਬੱਚਿਆਂ ਲਈ ਦਿਤੀ ਗਈ ਮਾਂ ਹਿਰਣ ਦੀ ਕੁਰਬਾਨੀ ਦਾ ਸੱਚ ਹੋਸ਼ ਉਡਣਾ ਵਾਲਾ,,

ਇੱਕ ਫੋਟੋ ਸੋਸ਼ਲ ਮੀਡੀਆ ਤੇ ਫਲੋਟਿੰਗ ਕਰ ਰਹੀ ਹੈ ਕੈਮਰਾਮੈਨ ਬਾਰੇ ਡਿਪਰੈਸ਼ਨ ਵਿੱਚ ਫੋਟੋ ਕੈਪਚਰ …

error: Content is protected !!