Breaking News
Home / ਤਾਜਾ ਜਾਣਕਾਰੀ / ਜਦੋਂ ਉਸ ਨੂੰ ਫਾਂਸੀ ਤੇ ਲਟਕਾਇਆ ਗਿਆ ਕਹਿੰਦਾ ਮੈਂ …..

ਜਦੋਂ ਉਸ ਨੂੰ ਫਾਂਸੀ ਤੇ ਲਟਕਾਇਆ ਗਿਆ ਕਹਿੰਦਾ ਮੈਂ …..

ਪਾਕਿਸਤਾਨ ਵਿੱਚ ਸੱਤ ਸਾਲਾਂ ਜੈਨਬ ਅਨਸਾਰੀ ਨਾਲ ਜਬਰ ਜਨਾਹ ਕਰਕੇ ਹੱਤਿਆ ਕਰਨ ਵਾਲੇ 24 ਸਾਲਾ ਇਮਰਾਨ ਅਲੀ,,,,, ਨੂੰ  ਫਾਂਸੀ ਉੱਤੇ ਲਟਕਾ ਦਿੱਤਾ ਗਿਆ। ਉਸਨੂੰ ਲਾਹੌਰ ਦੀ ਕੋਟ ਲੱਖਪਤ ਜੇਲ ‘ਚ ਸਥਾਨਕ ਸਮੇਂ ਮੁਤਾਬਕ ਅੱਜ ਸਵੇਰੇ ਕਰੀਬ ਸਾਢੇ ਪੰਜ ਵਜੇ ਫਾਂਸੀ ਦਿੱਤੀ ਗਈ।

ਦੋਸ਼ੀ ਇਮਰਾਨ ਅਲੀ ਨੇ ਆਪਣਾ ਜੁਰਮ ਕਾਬੂਲ ਕਰਦੇ ਹੋਏ ਮੰਨਿਆ ਸੀ ਕਿ ਉਸ ਨੇ ਜੈਨਬ ਅਨਸਾਰੀ ਸਮੇਤ 9 ਬੱਚੀਆਂ ਨਾਲ ਜਬਰ ਜਨਾਹ ਕੀਤਾ ਹੈ।

ਇਸ ਸਾਲ 9 ਜਨਵਰੀ ਨੂੰ ਕੂੜੇ ਦੇ ਢੇਰ ਤੋਂ ਜੈਨਬ ਦੀ ਮ੍ਰਿਤਕ ਦੇਹ ਬਰਾਮਦ ਹੋਈ ਸੀ,,,,,, । ਉਹ 4 ਜਨਵਰੀ ਤੋਂ ਆਪਣੇ ਘਰ ਤੋਂ ਲਾਪਤਾ ਸੀ। ਪੋਸਟ ਮਾਰਟਮ ਦੀ ਰਿਪੋਰਟ ‘ਚ ਇਹ ਸਿੱਧ ਹੋਇਆ ਸੀ ਕਿ ਜੈਨਬ ਦੀ ਹੱਤਿਆ ਤੋਂ ਪਹਿਲਾ ਉਸ ਨਾਲ ਜਬਰ ਜਨਾਹ ਕੀਤਾ ਗਿਆ। ਜੈਨਬ ਦੀ ਮੌਤ ਨਾਲ ਵਿਸ਼ਵ ਭਰ ‘ਚ ਪ੍ਰਦਰਸ਼ਨ ਹੋਏ ਸਨ।

ਡੀ.ਐਨ.ਏ. ਦੀ ਰਿਪੋਰਟ ਤੋਂ ਅਲੀ ਦਾ ਗੁਨਾਹ ਸਾਬਤ ਹੋਇਆ। ਦੋਸ਼ੀ ਇਮਰਾਨ ਅਲੀ ਨੂੰ ਮੈਜਿਸਟਰੇਟ ,,,,,, ਅਦਿਲ ਸਰਵਰ ਤੇ ਪੀੜਤ ਜੈਨਬ ਦੇ ਪਿਤਾ ਮੁਹੰਮਦ ਅਮੀਨ ਦੀ ਮੌਜੂਦਗੀ ‘ਚ ਫਾਂਸੀ ਦੀ ਸਜ਼ਾ ਦਿੱਤੀ ਗਈ।ਜਦੋਂ ਉਸ ਨੂੰ ਫਾਂਸੀ ਤੇ ਲਟਕਾਇਆ ਗਿਆ ਕਹਿੰਦਾ ਮੈਂ ਹੈ ਹੀ ਇਸੇ ਲਾਇਕ ਹਾਂ ਤੇ ਮੇਰੇ ਵਰਗੇ ਨੂੰ ਜਿਊਣ ਦਾ ਕੋਈ ਹੱਕ ਨਹੀਂ

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

About admin

Check Also

ਬੱਚਿਆਂ ਲਈ ਦਿਤੀ ਗਈ ਮਾਂ ਹਿਰਣ ਦੀ ਕੁਰਬਾਨੀ ਦਾ ਸੱਚ ਹੋਸ਼ ਉਡਣਾ ਵਾਲਾ,,

ਇੱਕ ਫੋਟੋ ਸੋਸ਼ਲ ਮੀਡੀਆ ਤੇ ਫਲੋਟਿੰਗ ਕਰ ਰਹੀ ਹੈ ਕੈਮਰਾਮੈਨ ਬਾਰੇ ਡਿਪਰੈਸ਼ਨ ਵਿੱਚ ਫੋਟੋ ਕੈਪਚਰ …

error: Content is protected !!