ਮਾਂ ਦੀ ਮਮਤਾ ਤੋਂ ਉੱਪਰ ਇਸ ਦੁਨੀਆਂ ਵਿੱਚ ਕੁਝ ਵੀ ਨਹੀਂ ਕੁਝ ਵੀ ਹੋ ਜਾਵੇ ਮਾਂ ਆਪਣੇ ਬੱਚੇ ਨੂੰ ਆਪਣੇ ਤੋਂ ਦੂਰ ਨਹੀਂ ,,,,, ਆਉਣ ਦਿੰਦੀ ਮਾਂ ਚਾਹੇ ਕਿਸੇ ਵੀ ਹਾਲਤ ਵਿੱਚ ਵੀ ਉਹ ਹਰ ਹਾਲ ਵਿੱਚ ਬੱਚੇ ਦਾ ਖਿਆਲ ਰੱਖਦੀ ਹੈ ਤਾਂ ਹੀ ਤਾਂ ਮਾਂ ਦੀ ਤੁਲਨਾ ਰੱਬ ਦੇ ਨਾਲ ਕੀਤੀ ਜਾਂਦੀ ਹੈ
ਮਾਂ ਨੂੰ ਰਾਬਤਾ ਦੂਜਾ ਰੂਪ ਵੀ ਕਿਹਾ ਜਾਂਦਾ ਹੈ ਇਹ ਮਾਂ ਦੇ ਬਿਆਨ ਤਕ ਪਿਆਰ ਕਰਕੇ ਹੀ ਹੈ ਐਸੀ ਹੀ ਇੱਕ ਮਿਸਾਲ ਯੂਪੀ ,,,,,, ਦੇ ਇੱਕ ਥਾਣੇ ਵਿੱਚ ਵੇਖਣ ਨੂੰ ਮਿਲੀ ਜਿੱਥੇ ਇੱਕ ਮਹਿਲਾ ਕਰਮਚਾਰੀ ਆਪਣੀ ਡਿਊਟੀ ਦੇ ਨਾਲ ਨਾਲ ਆਪਣੇ ਬੱਚੇ ਦੀ ਦੇਖਭਾਲ ਕਰ ਰਹੀ ਸੀ ਯੂਪੀ ਦੀ ਮਹਿਲਾ ਕਾਂਸਟੇਬਲ ਹਰ ਰੋਜ਼ ਡਿਊਟੀ ਤੇ ਆਪਣੇ ਬੱਚੇ ਨੂੰ ਵੀ ਨਾਲ ਹੀ ਲੈ ਕੇ ਆਉਂਦੀ ਹੈ ਡਿਊਟੀ ਦੇ ਕੰਮ ਕਰਦੇ ਵਕਤ ਉਹ ਆਪਣੇ ਬੱਚੇ ਦੇ ਵੀ ਨਾਲ ਦੇਖਭਾਲ ਕਰਦੀ ਰਹਿੰਦੀ ਹੈ।
ਅਰਚਨਾ ਨਾਮ ਦੀ ਇਹ ਮਹਿਲਾ ਕਾਂਨਸਟੇਬਲ ਝਾਂਸੀ ਦੇ ਕੋਤਵਾਲੀ ਥਾਣੇ ਵਿੱਚ ਤੈਨਾਤ ਹੈ। ਅਰਚਨਾ ਆਪਣੀ ਵਰਦੀ ਦਾ ਫਰਜ ਤਾਂ ਨਿਭਾ ਹੀ ਰਹੀ ਹੈ ਨਾਲ ਦੀ ਨਾਲ ਉਹ ਮਾਂ ਹੋਣ ਦਾ ਫਰਜ਼ ਵੀ ਬਾਖੂਬੀ ਨਿਭਾ ਰਹੀ ਹੈ। ਭਾਰਤ ਵਿੱਚ ਲੋਕ ਪੁਲੀਸ ਨੂੰ ਬਹੁਤ ਭੰਡਦੇ ਹਨ ਪਰ ਪੁਲਿਸ ਵਿਭਾਗ ਇੱਕ ਅਜਿਹਾ ਵਿਭਾਗ ਹੈ ਜਿਸ ਵਿੱਚ ਕਿਸੇ ਵੀ ਦੀ ਛੁੱਟੀ ਨਹੀਂ ਮਿਲਦੀ ਸਗੋਂ ਸਪੈਸ਼ਲ ਡਿਉਟੀਆਂ ਲਗਾ ਦਿੱਤੀਆਂ ਜਾਂਦੀਆਂ ਹਨ। ਜਿੱਥੇ ਵੀ ਤਿਉਹਾਰ ਹੋਵੇ ਜਾਂ ਕੋਈ ਵੀ ਖੁਸ਼ੀਆਂ ਦਾ ਦਿਨ ਹੋਵੇ ਲੋਕ ਆਪਣੀਆਂ ਖੁਸ਼ੀਆਂ ਨੂੰ ਸੁਰੱਖਿਅਤ ਮਨਾ ਸਕਣ ਇਸ ਲਈ ਪੁਲੀਸ ਨੂੰ ਉਨ੍ਹਾਂ ਦੀ ਸੁਰੱਖਿਆ ਵਿੱਚ ਲਗਾ ਦਿੱਤਾ ਜਾਂਦਾ ਹੈ ਅਤੇ ਉਹ ਤਿਉਹਾਰ ਦੇ ਵੀ ਆਪਣੇ ਪਰਿਵਾਰ ਤੋਂ ਦੂਰ ਰਿਹੰਦੇ ਹਨ।
ਉਸੇ ਤਰਾਂ ਹਿਲਾ ਕਾਂਨਸਟੇਬਲ ਅਰਚਨਾ ਵੀ ਆਪਣੇ ਬੱਚੇ ਦੀ ਦੇਖਭਾਲ ਦੇ ਨਾਲ ਨਾਲ ਮਾਂ ਦਾ ਫਰਜ ਵੀ ਅਦਾ ਕਰ ਰਹੀ ਹੈ। ,,,, ਅਰਚਨਾ ਕੁੱਝ ਮਹੀਨਾ ਪਹਿਲਾਂ ਮਾਂ ਬਣੀ ਹੈ, ਜਿਨੀ ਛੁੱਟੀ ਮਿਲ ਸਕਦੀ ਸੀ, ਉਸਨੇ ਲਈ ਹੈ ਉਸਤੋਂ ਬਾਅਦ ਡਿਊਟੀ ਉੱਤੇ ਆਉਣਾ ਹੀ ਪੈਣਾ ਸੀ ਪਰ ਆਪਣੇ ਬੱਚੇ ਨੂੰ ਘਰ ਉੱਤੇ ਇਕੱਲਾ ਛੱਡਣਾ ਵੀ ਸੰਭਵ ਨਹੀਂ ਸੀ
ਇਸ ਲਈ ਉਸਨੇ ਡਿਊਟੀ ਦੇ ਸਮੇਂ ਵੀ ਬੱਚੇ ਨੂੰ ਨਾਲ ,,,,,, ਲਿਆਉਣਾ ਸ਼ੁਰੂ ਕਰ ਦਿੱਤਾ। ਕੋਤਵਾਲੀ ਵਿੱਚ ਕੰਮ ਦੇ ਵਕਤ ਅਰਚਨਾ ਬੱਚੇ ਨੂੰ ਕਾਊਂਟਰ ਜਾਂ ਮੇਜ ਉੱਤੇ ਲਿਟਾ ਦਿੰਦੀ ਹੈ। ਅਰਚਨਾ ਦਾ ਕਹਿਣਾ ਹੈ ਕਿ ਮੁਸ਼ਕਲ ਤਾਂ ਹੁੰਦੀ ਹੈ ਪਰ ਡਿਊਟੀ ਕਰਨੀ ਜਰੂਰੀ ਹੈ ਅਤੇ ਮਾਂ ਹੋਣ ਦੀ ਜ਼ਿੰਮੇਦਾਰੀ ਵੀ ਹੈ। ਉਹ ਦੋਨਾਂ ਵਿੱਚੋ ਕੁਝ ਵੀ ਛੱਡ ਨਹੀਂ ਸਕਦੀ ਇਸਲਈ ਸਭ ਮੈਨੇਜ ਕਰਣਾ ਪੈਂਦਾ ਹੈ
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ