Breaking News
Home / ਤਾਜਾ ਜਾਣਕਾਰੀ / ਜਿਉਂਦਾ ਬਚਿਆਂ ਇਹ ਵਿਅਕਤੀ ਭਿਆਨਕ ਹਵਾਈ ਹਾਦਸੇ ਤੋਂ ,ਖੁਦ ਦੱਸਿਆ ਕਿਵੇਂ ਬਚੀ ਉਸਦੀ ਜਾਨ

ਜਿਉਂਦਾ ਬਚਿਆਂ ਇਹ ਵਿਅਕਤੀ ਭਿਆਨਕ ਹਵਾਈ ਹਾਦਸੇ ਤੋਂ ,ਖੁਦ ਦੱਸਿਆ ਕਿਵੇਂ ਬਚੀ ਉਸਦੀ ਜਾਨ

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ


ਇੰਡੋਨੇਸ਼ੀਆ ਦੇ ਜਕਾਰਤਾ ਤੋਂ ਪਾਕਲ ਪਿਨਾਗ ਸ਼ਹਿਰ ਜਾ ਰਿਹਾ ਇੱਕ ਯਾਤਰੀ ਜਹਾਜ਼ ਸੋਮਵਾਰ ਸਵੇਰੇ ਉਡਾਨ ਭਰਨ ਦੇ 13 ਮਿੰਟ ਬਾਅਦ ਸੁਮੰਦਰ ਵਿੱਚ ਕਰੈਸ਼ ਹੋ ਗਿਆ। ਜਾਚ ਅਤੇ ਬਚਾਅ ਦਲ ਨੇ ਜਹਾਜ ਵਿੱਚ ਸਵਾਰ ਸਾਰੇ 189 ਲੋਕਾਂ ਦੇ ਮਾਰੇ ਜਾਣ ਦੀ ਗੱਲ ਕਹੀ ਹੈ। ਇਸ ਵਿੱਚ 3 ਬੱਚੇ ਅਤੇ 181 ਯਾਤਰੀ ਦੋ ,,,,,,ਪਾਇਲਟ ਅਤੇ 6 ਹੋਰ ਕਰਿਊ ਮੈਂਬਰ ਹਨ. ਜਹਾਜ ਸੰਪਰਕ ਟੁੱਟਣ ਵਾਲੀ ਜਗ੍ਹਾ ਤੋਂ ਕਰੀਬ ਦੋ ਨੋਕੀਟਲ ਮੀਲ 3.7 ਕਿਲੋਮੀਟਰ ਦੂਰ ਕਰਾਵਾਂਗ ਦੀ ਖਾੜੀ ਵਿੱਚ ਕ੍ਰੈਸ਼ ਹੋਇਆ। ਜਹਾਜ ਵਿੱਚ ਇੰਡੋਨੇਸ਼ੀਆ ਦੇ ਵਿੱਤ ਮੰਤਰਾਲੇ ਦੇ 20 ਅਧਿਆਕਰੀ ਵੀ ਸਵਾਰ ਸੀ। ਇਸ ਜਹਾਜ ਦੇ ਦੋ ਪਾਇਲਟ ਵਿੱਚੋ ਇੱਕ ਭਾਰਤ ਦੇ ਕੈਪਟਨ ਸੁਨੇਜਾ ਸੀ। ਹਾਲਾਂਕਿ ਇੱਕ ਬੰਦਾ ਅਜਿਹਾ ਵੀ ਹੈ ਜੋ ਕਿ ਇਸ ਭਿਆਨਕ ਹਾਦਸੇ ਤੋਂ ਬਚ ਗਿਆ।

ਸੋਨੀ ਨੇ ਦੱਸਿਆ ਕਿਵੇਂ ਬਚੀ ਉਸਦੀ ਜਾਨ :- ਇੰਡੋਨੇਸ਼ੀਆ ਦੇ ਵਿੱਤ ਮੰਤਰਾਲੇ ਦੇ ਇੱਕ ਅਧਿਕਾਰੀ ਸੋਨੀ ਸੇਤੀਵਾਨ ਨੇ ਵੀ ਇਸ ਫਲਾਇਟ ਵਿੱਚ ਜਾਣਾ ਸੀ ਪਰ ਜਕਾਰਤਾ ਵਿੱਚ ਟਰੈਫਿਕ ਦੇ ਕਾਰਨ ਉਹ ਵਕਤ ਤੇ ਏਅਰਪੋਰਟ ਨਹੀਂ ਪਹੁੰਚ ਸਕਿਆ ਅਤੇ ਫਲਾਇਟ ਪਹਿਲਾ ਹੀ ਟੇਕ ਆਫ ਕਰ ਗਈ। ਹਾਲਾਂਕਿ ਸੋਨੀ ਨੂੰ ,,,,, ਆਪਣੀ ਜਾਂਨ ਬਚਣ ਦੀ ਖੁਸ਼ੀ ਹੈ ਤਾ ਦੋਸਤਾਂ ਨਾਲੋਂ ਵਿਛੜਨ ਦਾ ਦੁੱਖ ਵੀ ਹੈ ਫਲਾਇਟ ਵਿੱਚ ਸੋਨੀ ਦੇ 20 ਸਾਥੀ ਸੀ ਜੋ ਕਿ ਇਸ ਹਾਦਸੇ ਵਿੱਚ ਮਾਰੇ ਗਏ।

ਸੰਪਰਕ ਟੁੱਟਣ ਦੇ ਸਮੇ 5000 ਫੁੱਟ ਦੁ ਉਚਾਈ ਤੇ ਸੀ ਪਲੇਨ :- ਦੁਨੀਆਂ ਭਰ ਦੀਆ ਉਡਾਣਾਂ ਦੀ ਜਾਣਕਾਰੀ ਰੱਖਣ ਵਾਲੀ ਵੈਬਸਾਈਟ ਫ਼੍ਲਾਇ ਰਾਈਡਰ ਦੇ ਡਾਟਾ ਵਿੱਚ ਲਿਓਨ ਏਅਰ ਫਲਾਇਟ ਜੇ ਟੀ 610 ਸਵੇਰੇ 6.20 ਵਜੇ ਟੇਕ ਆਫ ਦੇ 13 ਮਿੰਟ ,,,,,, ਬਾਅਦ ਸੁਮੰਦਰ ਦੇ ਉਪਰ ਗੁਆਚਦਾ ਦਿਸਿਆ। ਗਾਇਬ ਹੋਣ ਤੋਂ ਪਹਿਲਾ ਪਲੇਨ 5000 ਫੁੱਟ ਦੀ ਉਚਾਈ ਤੱਕ ਪਹੁੰਚ ਚੁੱਕਾ ਸੀ ਪਰ ਕੁਝ ਦੇਰ ਬਾਅਦ ਉਸਦੀ ਉਚਾਈ ਲਗਾਤਾਰ ਘੱਟ ਹੋਣ ਲੱਗੀ। ਸੰਪਰਕ ਟੁੱਟਣ ਤੋਂ ਠੀਕ ਪਹਿਲਾ ਜਹਾਜ ਕਰੀਬ 3650 ਫੁੱਟ ਦੀ ਉਚਾਈ ਤੇ ਸੀ ਨਾਲ ਹੀ ਇਸਦੀ ਸਪੀਡ ਵੀ ਵੱਧ ਰਹੀ ਸੀ।

2 ਮਹੀਨੇ ਪੁਰਾਣਾ ਸੀ ਜਹਾਜ :- ਇਹ ਬੋਇੰਗ 737 ਮੈਕ੍ਸ 8 ਦ ਪਹਿਲੀ ਦੁਰਘਟਨਾ ਦੱਸੀ ਜਾ ਰਹੀ ਹੈ। 2016 ਤੱਕ ,,,,,, ਇਹ ਮਾਡਲ ਸਿਰਫ ਕੋਮਰੀਸ਼ੀਅਲ ਕੰਮਾਂ ਲਈ ਹੀ ਵਰਤਿਆ ਜਾਂਦਾ ਸੀ ਇਸਨੂੰ ਲਿਓਨ ਏਅਰ ਵੱਲੋਂ ਅਗਸਤ ਵਿੱਚ ਹੀ ਡਿਲਵਰ ਕੀਤਾ ਗਿਆ ਸੀ। ਜਹਾਜ਼ ਦਾ ਪਾਇਲਟ ਵੀ ਕਾਫੀ ਤਜ਼ਰਬੇਕਾਰ ਸੀ ਦੋਨਾਂ ਨੂੰ ਕੁੱਲ 11 ਹਾਜ਼ਰ ਘੰਟੇ ਫਲਾਇਟ ਉਡਾਉਣ ਦਾ ਤਜਰਬਾ ਸੀ।

2013 ਵਿੱਚ ਵੀ ਕ੍ਰੈਸ਼ ਹੋ ਚੁੱਕਿਆ ਹੈ ਲਿਓਨ ਏਅਰ ਦਾ ਜਹਾਜ਼ :- ਲਿਓਨ ਏਅਰ ਇੰਡੋਨੇਸ਼ੀਆ ਦੀ ਬੱਚਤ ਵਾਲੀ ਹਵਾਈ ਸੇਵਾ ਹੈ। 2013 ਵਿੱਚ ਵੀ ਲਿਓਨ ਏਅਰ ਫਲਾਇਟ ਵਾਲੀ ਅਗੂਰਾਹ ਰਾਇ ਇੰਟਰਨੈਸ਼ਨਲ ਏਅਰਪੋਰਟ ਤੇ ਲੈਂਡ ਹੋਣ ਤੋਂ ਪਹਿਲਾ ਸੁਮੰਦਰ ਵਿੱਚ ਕਰੈਸ਼ ਹੋ ਗਿਆ ਸੀ। ਇਸ ਵਿੱਚ ਸਵਾਰ ਸਾਰੇ ਯਾਤਰੀ ਬਚ ਗਏ ਸਨ। 2004 ਵਿੱਚ ਵੀ ਲਿਓਨ ਏਅਰ ਦਾ ਜਕਾਰਤਾ ਨੂੰ ਜਾ ਰਿਹਾ ਜਹਾਜ਼ 538 ਸੋਲੋ ਸ਼ਹਿਰ ਵਿੱਚ ਕ੍ਰੈਸ਼ ਹੋ ਗਿਆ ਸੀ। ਇਸ ਵਿੱਚ 25 ਲੋਕਾਂ ਦੀ ਮੌਤ ਹੋ ਗਈ ਸੀ।

About admin

Check Also

ਬੱਚਿਆਂ ਲਈ ਦਿਤੀ ਗਈ ਮਾਂ ਹਿਰਣ ਦੀ ਕੁਰਬਾਨੀ ਦਾ ਸੱਚ ਹੋਸ਼ ਉਡਣਾ ਵਾਲਾ,,

ਇੱਕ ਫੋਟੋ ਸੋਸ਼ਲ ਮੀਡੀਆ ਤੇ ਫਲੋਟਿੰਗ ਕਰ ਰਹੀ ਹੈ ਕੈਮਰਾਮੈਨ ਬਾਰੇ ਡਿਪਰੈਸ਼ਨ ਵਿੱਚ ਫੋਟੋ ਕੈਪਚਰ …

error: Content is protected !!