Breaking News
Home / ਘਰੇਲੂ ਨੁਸ਼ਖੇ / ਜਿਨਾਂ ਨੂੰ ਗੋਡੇ ਦੁਖਦੇ ,ਰੀੜ ਦੀ ਹੱਡੀ ਜਾਂ ਪਿੱਠ ਦਰਦ ਦੀ ਸ਼ਿਕਾਇਤ ਹੈ ਇਸ ਵੀਰ ਦੀ ਸਲਾਹ ਲੈ ਲਵੋਂ ਡਾਕਟਰਾਂ ਕੋਲ ਜਾਣ ਦੀ ਲੋੜ ਨਹੀਂ

ਜਿਨਾਂ ਨੂੰ ਗੋਡੇ ਦੁਖਦੇ ,ਰੀੜ ਦੀ ਹੱਡੀ ਜਾਂ ਪਿੱਠ ਦਰਦ ਦੀ ਸ਼ਿਕਾਇਤ ਹੈ ਇਸ ਵੀਰ ਦੀ ਸਲਾਹ ਲੈ ਲਵੋਂ ਡਾਕਟਰਾਂ ਕੋਲ ਜਾਣ ਦੀ ਲੋੜ ਨਹੀਂ

ਮਨੁੱਖੀ ਇਮਊਨ ਸਿਸਟਮ ਬਾਇਓ ਕੈਮੀਕਲ ਤੇ ਸੈਲਾਂ ਨਾਲ ਮਿਲ ਕੇ ਬਣਿਆ ਹੈ। ਇਹ ਸਰੀਰ ਨੂੰ ਬਾਹਰੀ ਚੋਟਾਂ ਤੋਂ ਬਚਾਉਂਦਾ ਅਤੇ ਸਰੀਰ ਵਿੱਚ ਬੈਕਟੀਰੀਆ ਤੇ ਵਾਇਰਸ ਦਾਖਲ ਨਹੀਂ ਹੋਣ ਦਿੰਦਾ ਪਰ ਕਦੀ ਕਦੀ ਇਸ ਤੋਂ ਵੀ ਗਲਤੀ ਹੋ ਜਾਂਦੀ ਹੈ। ਲਿਹਾਜਾ, ਇਹ ਸਰੀਰ ਵਿੱਚ ਮੌਜੂਦ ਪ੍ਰੋਟੀਨ ਨੂੰ ਨਸ਼ਟ ਕਰਨ ਲੱਗਦਾ ਹੈ ਜਿਸ ਕਾਰਨ ਆਰਥਰਾਈਟਸ ,,,, ਵਰਗਾ ਆਟੋ-ਇਮਊਨ ਰੋਗ ਹੋ ਜਾਂਦਾ ਹੈ ਰੁਝੇਵਿਆਂ ਭਰੇ ਜੀਵਨ ਦੇ ਇਸ ਦੌਰ ਵਿੱਚ ਭੋਜਨ ’ਚ ਪੌਸ਼ਟਿਕਤਾ ਘਟਦੀ ਜਾ ਰਹੀ ਹੈ। ਬਾਹਰੀ ਭੋਜਨ ਅਤੇ ਪੈਕਡ ਫੂਡ ਦੀ ਵਰਤੋਂ ਨਾਲ ਕਈ ਰੋਗ ਪਣਪਣ ਲੰੱਗਦੇ ਹਨ। ਇਸ ਨਾਲ ਭਿਆਨਕ ਦਰਦ ਦੇਣ ਵਾਲੀਆਂ ਬਿਮਾਰੀਆਂ ਘਰ ਕਰਦੀਆਂ ਜਾ ਰਹੀਆਂ ਹਨ।

ਜੋੜਾਂ ਦਾ ਦਰਦ (ਆਰਥਰਾਈਟਸ) ਐਸੀ ਹੀ ਭਿਅੰਕਰ ਦਰਦ ਦੇਣ ਵਾਲੀ ਬੀਮਾਰੀ ਹੈ। ਅੱਜਕੱਲ੍ਹ ਇਹ ਆਮ ਬਿਮਾਰੀ ਬਣ ਗਈ ਹੈ, ਜੋ ਸਰੀਰ ਦੇ ਸਾਰੇ ਜੋੜਾਂ ਨੂੰ ਅਸਰਅੰਦਾਜ਼ ਕਰਦੀ ਹੈ। ਪਹਿਲਾਂ ਤਾਂ ਇਹ ਬਿਮਾਰੀ 55 ਤੋਂ 60 ਸਾਲਾਂ ਦੀ ਉਮਰ ਦੇ ਲੋਕਾਂ ਨੂੰ ਹੁੰਦੀ ਸੀ,,,,, ਪਰ ਹੁਣ ਇਹ 40 ਤੋਂ 45 ਸਾਲਾਂ ਦੀ ਉਮਰ ਦੇ ਲੋਕਾਂ ਨੂੰ ਵੀ ਆਪਣਾ ਸ਼ਿਕਾਰ ਬਣਾ ਰਹੀ ਹੈ। ਸਰੀਰ ਵਿੱਚ ਤੇਜ਼ਾਬ ਦੀ ਮਾਤਰਾ ਵਧਣਾ ਵੀ ਇਸ ਬੀਮਾਰੀ ਦਾ ਇਕ ਕਾਰਨ ਹੈ। ਆਰਥਰਾਈਟਸ ਦਾ ਮਤਲਬ ਹੈ ਜੋੜਾਂ ਵਿੱਚ ਸੋਜ਼। ਬਹੁਤ ਤੇਜ਼ ਦਰਦ ਹੁੰਦਾ ਹੈ। ਵਿਅਕਤੀ ਨੂੰ ਚੱਲਣ ਫਿਰਨ ਤੇ ਗੋਡਿਆਂ ਨੂੰ ਮੋੜਨ ਵਿੱਚ ਬਹੁਤ ਪ੍ਰੇਸ਼ਾਨੀ ਹੁੰਦੀ ਹੈ। ਦਰਅਸਲ ਸਰੀਰ ਵਿੱਚ ਯੂਰਿਕ ਏਸਿਡ ਦੀ ਮਾਤਰਾ ਵਧਣ ‘ਤੇ ਵੀ ਜੋੜਾਂ ਵਿੱਚ ਸੋਜ਼ ਆ ਜਾਂਦੀ ਹੈ।

ਇਸ ਅਵਸਥਾ ਨੂੰ ਹੀ ਆਰਥਰਾਈਟਸ (ਜੋੜਾਂ ਦਾ ਰੋਗ) ਕਹਿੰਦੇ ਹਨ। ਦਰਦ ਐਨਾ ਜ਼ਿਆਦਾ ਹੁੰਦਾ ਹੈ ਕਿ ਮਰੀਜ਼ ਦੇ ਚੱਲਣ ਫਿਰਨ ਸਮੇਂ ਗੋਡਿਆਂ ਨੂੰ ਮੋੜਨ ‘ਚ ਬਹੁਤ ਕਸ਼ਟ ਹੁੰਦਾ ਹੈ। ਮੋਟੇ ਲੋਕਾਂ ਨੂੰ ਇਸ ਰੋਗ ਦਾ ਖ਼ਤਰਾ ਵੱਧ ਹੁੰਦਾ ਹੈ। ਮਰੀਜ਼ ਨੂੰ ਚੱਲਦੇ ਫਿਰਦੇ ਸਮੇਂ ਵੀ ਕਸ਼ਟ ਹੁੰਦਾ ਹੈ।,,,,, ਗੋਡੇ ਦੇ ਜੋੜ ਦੀ ਹੱਡੀ ਤੇ ਡਿਸਕ ਦੇ ਘਿਸਣ ਨਾਲ ਇਹ ਰੋਗ ਹੁੰਦਾ ਹੈ। ਇਹ ਰੋਗ ਪਿਤਾਪੁਰਖੀ (ਜੈਨੇਟਿਕ) ਵੀ ਹੋ ਸਕਦਾ ਹੈ। ਮਤਲਬ ਇਸ ਦਾ ਅਸਰ ਲੋਕਾਂ ਵਿੱਚ ਪੀੜੀ ਦਰ ਪੀੜੀ ਚੱਲਦਾ ਹੈ। ਇਸ ਤੋਂ ਇਲਾਵਾ ਗੋਡੇ ‘ਤੇ ਸੱਟ, ਜੋੜਾਂ ਨੂੰ ਨੁਕਸਾਨ ਤੇ ਜੋੜ ਦੇ ਆਸਪਾਸ ਦੀ ਹੱਡੀ ਟੁੱਟਣ ਨਾਲ ਵੀ ਆਰਥਰਾਈਟਸ ਦੀ ਸ਼ਿਕਾਇਤ ਹੁੰਦੀ ਹੈ

ਆਰਥਰਾਈਟਸ, ਜੋੜਾਂ ਦੀ ਸੋਜ਼, ਗਠੀਆ, ਸਇਟਕਾ, ਦਮਾ, ਸਿਰਦਰਦ, ਮੋਟਾਪਾ ਆਦਿ ਤੋਂ ਬਚਣ ਲਈ ਡਾਕਟਰ ਵਲੋਂ ਦੱਸੀਆਂ ਕਸਰਤਾਂ ਜ਼ਰੂਰ ਕਰੋ। ਪੈਰਾਂ ਦੀਆਂ ਉਂਗਲਾਂ, ਅੱਡੀਆਂ, ਗੋਡੇ, ਪੇਟ ਹੱਥਾਂ ਦੀਆਂ ਉਂਗਲਾਂ, ਕੂਹਣੀ, ਗੁੱਟ, ਮੋਢੇ, ਗਰਦਨ ਤੇ ਅੱਖ ਹਰੇਕ ਅੰਗ ਨੂੰ ਪੰਜ ਜਾਂ ਦਸ ਵਾਰੀ ਹਿਲਾਉਣਾ (ਦਿਨ ‘ਚ ਦੋ ਵਾਰੀ) ਜ਼ਰੂਰੀ ਹੈ। ਸਾਈਕੋਸੋਮੇਟਿਕ, ਨਿਊਰੋਸੋਮੇਟਿਕ ਦਮੇ ਵਿੱਚ ,,,,, ਵੀ ਯੋਗਿਕ ਕਿਰਿਆਵਾਂ ਹਨ। ਮਾਹਿਰ ਦੀ ਰਾਇ ਨਾਲ ਇਹ ਕਰੋ ਤਾਂ ਫਾਇਦੇਮੰਦ ਹੁੰਦੀਆਂ ਹਨ। ਜੋੜਾਂ ਦੇ ਦਰਦ ਤੋਂ ਬਚਾਅ ਲਈ ਹਲਕੀ ਮਾਲਸ਼ ਕਰਦੇ ਰਹੋ।

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

About admin

Check Also

4 ਵਾਰ ਇਸਦਾ ਪਾਣੀ ਪੀ ਲਵੋ ਪੁਰਾਣਾ ਥਾਇਰਾਇਡ ,ਮੋਟਾਪਾ,ਸੂਗਰ ਗੋਡੇ ਟੇਕ ਦੇਣਗੇ

ਇਸ ਨੂੰ ਲਵੋ ਅਤੇ ਆਪਣੀ ਸਿਹਤ ਥਾਈਰੋਇਡ, ਸ਼ੂਗਰ ਹਟਾਓ ਕੁਝ ਸਿਹਤ ਸਮੱਸਿਆਵਾਂ ਜੋ ਸਾਡੇ ਵਿਚ …

error: Content is protected !!