ਹੁਣੇ ਹੁਣੇ ਆਈ ਤਾਜਾ ਵੱਡੀ ਖਬਰ
ਅੰਮ੍ਰਿਤਸਰ ‘ਚ ਜਿਸਮਫਰੋਸ਼ੀ ਕਰਨ ਵਾਲੀਆਂ ਔਰਤਾਂ ਬੱਸ ਸਟੈਂਡ ਤੋਂ ਗ੍ਰਿਫਤਾਰ , ਚੂੜੇ ਦੀ ਅਾੜਾ ‘ਚ ਕਰ ਰਹਿਅਾਂ ਸੀ ਗਲਤ ਕੰਮ
ਅੰਮ੍ਰਿਤਸਰ ‘ਚ ਪੁਲਿਸ ਨੂੰ ਵੱਡਾ ਸਫਲਤਾ ਮਿਲੀ ਹੈ, ਜਿੱਥੇ ਕਿ ਪੁਲਿਸ ਵੱਲੋਂ ੲਿੱਕ ਜਿਸਮਫਰੋਸ਼ੀ ਦਾ ਧੰਦਾ ਕਰਨ ਵਾਲੇ ਰੈਕਟ ਦਾ ਪਰਦਾ ਫਾਸ ਕੀਤਾ ਹੈ ੳੁਹਨਾਂ ਨੇ ਦੱਸਿਅਾ ਕਿ ੲਿਹ ਅੌਰਤਾਂ ਅੰਮ੍ਰਿਤਸਰ ਬੱਸ ਸਟੈਂਡ ਤੇ ਜਿਸਮਫਰੋਸ਼ੀ ਦਾ ਧੰਦਾ ਕਰਦੀਅਾਂ ਸੀ ਤੇ ੲਿਹ ਅੌਰਤਾਂ ਅੰਮਿ੍ਤਸਰ ਦੇ ਵੱਖ-ਵੱਖ ਪਿੰਡਾਂ ਤੋਂ ਹਨ ਤੇ ੲਿਹ ਬੱਸ ਸਟੈਂਡ ਤੇ ਰਾਹਗੀਰਾਂ ਨੂੰ ਅਾਪਣੇ ਜਾਲ ,,,,,, ਵਿੱਚ ਫਸਕੇ ੳੁਹਨਾਂ ਨਾਲ ਗਲਤ ਕੰਮ ਕਰਦੀਅਾਂ ਸੀਅਾਲੇ-ਦੁਅਾਲੇ ਦੇ ਲੋਕਾਂ ਨੇ ੲਿਸ ਦੇ ਸਬੰਧ ਵਿੱਚ ਅੈਸ ਅੈਚ ਓ ਨੂੰ ਸ਼ਿਕਾੲਿਤ ਕੀਤੀ ਸੀ, ਜਿਸ ਤੋਂ ਮਗਰੋਂ ਪੁਲਿਸ ਦੀ ੲਿੱਕ ਟੀਮ ਨੇ ੲਿਸ ਜਗ੍ਹਾਂ ਤੇ ਪਹੁੰਚ ਕੇ ਅੌਰਤਾਂ ਨੂੰ ਕਾਬੂ ਕਰ ਲਿਅਾ ਹੈ, ਪੁਲਿਸ ਨੇ ਅੌਰਤਾਂ ਦੇ ਮਾਮਲਾ ਦਰਜ ਕਰਕੇ ੳੁਹਨਾਂ ਨੂੰ ਜੇਲ ਭੇਜ ਦਿੱਤਾ ਹੈ, ਪੁਲਿਸ ਅਧਿਕਾਰੀ ਨੇ ਦੱਸਿਅਾ ਕਿ ੲਿਸ ਦੇ ਨਾਲ ਨਾਲ ਜਿਲੇਂ ‘ਚ ਚੱਲ ਰਹੇ ਬਾਕੀ ਦੇਹ,,,,, ਵਪਾਰ ਦੇ ਅੱਡਿਅਾਂ ਨੂੰ ਵੀ ਜਲਦੀ ਹੀ ਬੰਦ ਕਰਵਾੲਿਅਾ ਜਾਵੇਗਾ, ਅਸੀ ਹਮੇਸ਼ਾਂ ਸਹੀ ਤੇ ਨਿਰਪੱਖ ਜਾਣਕਾਰੀ ਦਿੰਦੇ ,,,,, ਹਾਂ, ਹਮੇਸ਼ਾਂ ਤਾਜਾਂ ਵੀਡੀਓ ਤੇ ਖਬਰਾਂ ਲੲੀ ਸਾਡਾ ਪੇਜ਼ ਲਾੲਿਕ ਕਰੋ ਤਾਂ ਜੋ ਤਹਾਨੂੰ ਮਿਲ ਸਕੇ ਹਰ ਜਾਣਕਾਰੀ ਸਭ ਤੌਂ ਪਹਿਲਾਂ , ਅੰਮ੍ਰਿਤਸਰ ‘ਚ ਜਿਸਮਫਰੋਸ਼ੀ ਕਰਨ ਵਾਲੀਆਂ ਔਰਤਾਂ ਬੱਸ ਸਟੈਂਡ ਤੋਂ ਗ੍ਰਿਫਤਾਰ , ਚੂੜੇ ਦੀ ਅਾੜਾ ‘ਚ ਕਰ ਰਹਿਅਾਂ ਸੀ ਗਲਤ ਕੰਮ
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ