Breaking News
Home / ਤਾਜਾ ਜਾਣਕਾਰੀ / ਜਿਸ ਦਾ ਡਰ ਸੀ ਓਹੀ ਗਲ੍ਹ ਹੋ ਗਈ ਲਾਂਘੇ ਦੇ ਉਦਘਾਟਨ ਚ….ਹੁਣੇ ਆਈ ਤਾਜਾ ਵੱਡੀ ਖਬਰ

ਜਿਸ ਦਾ ਡਰ ਸੀ ਓਹੀ ਗਲ੍ਹ ਹੋ ਗਈ ਲਾਂਘੇ ਦੇ ਉਦਘਾਟਨ ਚ….ਹੁਣੇ ਆਈ ਤਾਜਾ ਵੱਡੀ ਖਬਰ

ਖਬਰਾਂ ਤਾਜੀਆਂ ਤੇ ਸੱਚੀਆਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਗੁਰਦਾਸਪੁਰ: ਕਰਤਾਰਪੁਰ ਸਾਹਿਬ ਕੌਰੀਡੋਰ ਦੇ ਨੀਂਹ ਪੱਥਰ ਮੌਕੇ ਅਕਾਲੀ ਦਲ, ਬੀਜੇਪੀ ਤੇ ਕਾਂਗਰਸ ਵਿਚਾਲੇ ,,,,, ਰਾਜਨੀਤਿਕ ਸਰਗਰਮ ਹੀ ਰਹੀ। ਸਾਰੀਆਂ ਸਿਆਸੀ ਧਿਰਾਂ ਇਸ ਦਾ ਲਾਹਾ ਲੈਣ ਲਈ ਹਰ ਹਰਬਾ ਵਰਤਦੀਆਂ ਰਹੀਆਂ।

ਅੱਜ ਜਿਵੇਂ ਹੀ ਕੈਬਨਿਟ ਮੰਤਰੀ ਹਰਸਿਮਰਤ ਬਾਦਲ ਸੰਬੋਧਨ ਕਰਨ ਲੱਗੀ ਤਾਂ ਪੰਡਾਲ ਵਿੱਚ ਰੌਲਾ ਪੈ ਗਿਆ। ਅਕਾਲੀ ਦਲ ਤੇ ਕਾਂਗਰਸ ਦੇ ਵਰਕਰਾਂ ਨੇ ਆਪਣੇ-ਆਪਣੇ ਹੱਕ ਵਿੱਚ ਨਾਅਰੇ ਲਾਉਣੇ ਸ਼ੁਰੂ ਕਰ ਦਿੱਤੇ। ਜਿਵੇਂ ਹੀ ਹਰਸਿਮਰਤ ਬਾਦਲ ਨੇ 1984 ਦੇ ਮੁੱਦੇ ਨੂੰ ਮੰਚ ਤੇ ਚੁੱਕਿਆ ਉਸ ਦੇ ਜਵਾਬ ਚ ਮੈਂਬਰ ਪਾਰਲੀਮੈਂਟ ਗੁਰਦਾਸਪੁਰ ਸੁਨੀਲ ਜਾਖੜ ਨੇ ਨਸ਼ੇ ਦਾ ਜ਼ਿਕਰ ਕੀਤਾ ਤਾਂ ਅਕਾਲੀ ਦਲ ਨੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ।

ਉਪ ਰਾਸ਼ਟਰਪਤੀ ਦੇ ਸਾਹਮਣੇ ਹੀ ਸਮਾਗਮ ‘ਚ ਨਾਅਰੇਬਾਜ਼ੀ ਕੀਤੀ ਜਾ ਰਹੀ ਸੀ। ਦੱਸ ਦੇਈਏ ਕਿ ਸੁਨੀਲ ਜਾਖੜ ਨੂੰ ਭਾਸ਼ਣ ਅੰਧ ਵਿਚਾਲੇ ਹੀ ਛੱਡਣਾ ਪਿਆ। ਇਸ ਦੇ ਨਾਲ ਹੀ ਨਿਊਜ਼ 18 ਨਾਲ ਗਲਬਾਤ ਕਰਦੇ ਹੋਏ ਮਜੀਠੀਆ ਨੇ ਕਿਹਾ ਕਿ, ‘ਜਿਵੇਂ ਸੰਗਤ ਗੁਰੂ ਦੇ ਚਰਨਾਂ ‘ਚ ਬੈਠਦੀ ਹੈ ਓਵੇਂ ਹੀ ਅਸੀਂ ਬੈਠੇ ਸੀ, ਅਸੀਂ ਹੋਰ ਕਿਸੇ ਲਈ ਨਹੀਂ ਬੈਠੇ’ ਇਸ ਦੇ ਨਾਲ ਹੀ ਉਹਨਾਂ ਨੇ ਜੰਮ ਕੇ ਕਾਂਗਰਸ ਖਿਲਾਫ ਨਾਅਰੇਬਾਜ਼ੀ ਵੀ ਕੀਤੀ।

ਕਰਤਾਰਪੁਰ ਸਾਹਿਬ ਕੌਰੀਡੋਰ ਦੇ ਨੀਂਹ ਪੱਥਰ ਮੌਕੇ ਅਕਾਲੀ ਦਲ, ਬੀਜੇਪੀ ਤੇ ਕਾਂਗਰਸ ਵਿਚਾਲੇ ਰਾਜਨੀਤਿਕ ਸਰਗਰਮ ਹੀ ਰਹੀ। ਸਾਰੀਆਂ ਸਿਆਸੀ ਧਿਰਾਂ ਇਸ ਦਾ ਲਾਹਾ ਲੈਣ ਲਈ ਹਰ ਹਰਬਾ ਵਰਤਦੀਆਂ ਰਹੀਆਂ। ਇਸ ਸਮਾਗਮ ਦੌਰਾਨ ਜਦੋਂ ਮੈਂਬਰ ਪਾਰਲੀਮੈਂਟ ਗੁਰਦਾਸਪੁਰ ਸੁਨੀਲ ਜਾਖੜ ਨੇ ਨਸ਼ੇ ਦਾ ਜ਼ਿਕਰ ਕੀਤਾ ਤਾਂ ਅਕਾਲੀ ਦਲ ਨੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ।

ਮਜੀਠੀਆ ਨੇ ਨਾਅਰੇਬਾਜ਼ੀ ਕਰਦੇ ਹੋਏ ਕਿਹਾ ਕਿ, ਅਸੀਂ ਇੱਥੇ ਓਵੇਂ ਬੈਠਾ ਹਾਂ ਜਿਵੇਂ ਸੰਗਤ ਗੁਰੂ ਦੇ ਚਰਨਾਂ ‘ਚ ਬੈਠਦੀ ਹੈ, ਅਸੀਂ ਹੋਰ ਕਿਸੇ ਲਈ ਨਹੀਂ ਬੈਠੇ’ ਇਸ ਦੇ ਨਾਲ ਹੀ ਉਹਨਾਂ ਨੇ ਜੰਮ ਕੇ ਕਾਂਗਰਸ ਖਿਲਾਫ ਨਾਅਰੇਬਾਜ਼ੀ ਵੀ ਕੀਤੀ।

About admin

Check Also

ਬੱਚਿਆਂ ਲਈ ਦਿਤੀ ਗਈ ਮਾਂ ਹਿਰਣ ਦੀ ਕੁਰਬਾਨੀ ਦਾ ਸੱਚ ਹੋਸ਼ ਉਡਣਾ ਵਾਲਾ,,

ਇੱਕ ਫੋਟੋ ਸੋਸ਼ਲ ਮੀਡੀਆ ਤੇ ਫਲੋਟਿੰਗ ਕਰ ਰਹੀ ਹੈ ਕੈਮਰਾਮੈਨ ਬਾਰੇ ਡਿਪਰੈਸ਼ਨ ਵਿੱਚ ਫੋਟੋ ਕੈਪਚਰ …

error: Content is protected !!