ਸਾਡੇ ਜੀਵਨ ਵਿੱਚ ਘਰਾਂ ਅਤੇ ਇਸਦੇ ਆਸ ਪਾਸ ਦੀਆ ਥਾਵਾਂ ਤੇ ਪੇੜ ਪੌਦਿਆਂ ਦਾ ਵਿਸ਼ੇਸ਼ ਮਹੱਤਵ ਹੁੰਦਾ ਹੈ ਕਿਉਂਕਿ ਇਹ ਸਾਨੂੰ ਜੀਵਨ ਦਿੰਦੇ ਹਨ ਕਈ ਅਜਿਹੇ ਪੌਦੇ ਹਨ ਜਿੰਨਾ ਦਾ ਆਪਣਾ ਹੀ ਖਾਸ ਮਹੱਤਵ ਹੈ ਇਹਨਾਂ ਵਿਚ ਘਰ ਵਿਚਲੀਆਂ ਨਾਕਰਾਤਮਕ ਸ਼ਕਤੀਆਂ ਨੂੰ ਬਾਹਰ ਕੱਢਣ ਦੀ ਸ਼ਕਤੀ ਹੁੰਦੀ ਹੈ ਅਤੇ ਘਰ ਵਿੱਚ ਸੁਖ ਸ਼ਾਂਤੀ ਆਉਂਦੀ ਹੈ ਅਜਿਹਾ ਹੀ ਇੱਕ ਪੇੜ ਹੈ ਪਿੱਪਲ ਦਾ ਜਿਸਨੂੰ ਸਭ ਤੋਂ ਜ਼ਿਆਦਾ ਪਵਿੱਤਰ ਮੰਨਿਆ ਜਾਂਦਾ ਹੈ ਪਿੱਪਲ ਦੇ ਪੇੜ ਵਿੱਚ ਕ੍ਰੋੜਾਦੇਵੀ ਦੇਵਤੇ ਵਾਸ ਕਰਦੇ ਹਨ ਅਤੇ ਇਸ ਕਾਰਨ ਲੋਕ ਇਸਦੀ ਪੂਜਾ ਵੀ ਕਰਦੇ ਹਨ ਅਤੇ ਆਪਣੇ ਘਰ ਵਿੱਚ ਹੋਣ ਵਾਲੀ ਕਿਸੇ ਵੀ ਪੂਜਾ ਵਿੱਚ ਇਸਦੇ ਪੱਤਿਆਂ ਦਾ ਪ੍ਰਯੋਗ ਕਰਦੇ ਹਨ
ਇਹ ਬਹੁਤ ਹੀ ਸ਼ੁਭ ਮੰਨਿਆ ਜਾਂਦਾ ਹੈ ਅਤੇ ਇਸਨੂੰ ਆਪਣੀ ਪੂਜਾ ਵਿੱਚ ਸ਼ਾਮਿਲ ਕਰਨਾ ਨਾਲ ਘਰ ਵਿੱਚ ਪੈਸਿਆਂ ਦੀ ਬਰਕਤ ਬਣੀ ਰਹਿੰਦੀ ਹੈ।ਆਪਣੇ ਘਰ ਵਿੱਚ ਹਮੇਸ਼ਾ ਅਜਿਹੇ ਪੌਦੇ ਲਗਾਓ ਜੋ ਕਿ ਸਾਨੂੰ ਫੁੱਲ ਦਿੰਦੇ ਹਨ ਕਿਉਂਕਿ ਫੁਲ ਨਾਲ ਘਰ ਦਾ ਵਾਤਾਵਰਨ ਚੰਗਾ ਹੁੰਦਾ ਹੈ ਅਤੇ ਘਰ ਵਿੱਚੋ ਨਾਕਰਾਤਮਕ ਊਰਜਾ ਬਾਹਰ ਜਾਂਦੀ ਹੈ ਅਤੇ ਸਕ੍ਰਤਮਨਕ ਊਰਜਾ ਆਉਂਦੀ ਰਹਿੰਦੀ ਹੈ ਘਰ ਵਿੱਚ ਕਦੇ ਵੀ ਕੰਡੇਦਾਰ ਜਾ ਦੁੱਧ ਨਿਕਲਣ ਵਾਲੇ ਪੌਦੇ ਨਾ ਲਗਾਓ ਅਜਿਹੇ ਪੌਦੇ ਘਰ ਵਿੱਚ ਨਾਕਰਾਤਮਕ ਊਰਜਾ ਉਤਪਨ ਕਰਦੇ ਹਨ ਪਰ ਅੱਜ ਕੱਲ ਲੋਕ ਘਰ ਦੇ ਬੈੱਡਰੂਮ ਵਿੱਚ ਪੌਦੇ ਲਗਾਉਂਦੇ ਹਨ ਜੋ ਕਿ ਗਲਤ ਹੈ।
ਜੇਕਰ ਤੁਸੀਂ ਘਰ ਦੇ ਬੈੱਡਰੂਮ ਵਿਚ ਪੌਦੇ ਲਗਾਉਂਦੇ ਹੋ ਇਸ ਨਾਲ ਪਤੀ ਪਤਨੀ ਦੇ ਰਿਸ਼ਤਿਆਂ ਵਿੱਚ ਤਣਾਅ ਆਉਂਦਾ ਹੈ ਗੱਲ ਗੱਲ ਤੇ ਲੜਾਈ ਝਗੜੇ ਹੁੰਦੇ ਹਨ ਵਾਤਾਵਰਨ ਦੁੱਖ ਵਾਲਾ ਹੁੰਦਾ ਹੈ ਜੇਕਰ ਤੁਹਾਡੇ ਘਰ ਦੀ ਦੀਵਾਰ ਨਾਲ ਪਿੱਪਲ ਦਾ ਪੌਦਾ ਉੱਗ ਆਵੇ ਤਾ ਉਸਨੂੰ ਕੱਟੋ ਨਾ ਕਿਉਂਕਿ ਪਿੱਪਲ ਵਿੱਚ ਤਿੰਨ ਦੇਵਤਿਆਂ ਦਾ ਵਾਸਾ ਮੰਨਿਆ ਜਾਂਦਾ ਹੈ ਇਸ ਲਈ ਭੁੱਲ ਕੇ ਵੀ ਇਸਨੂੰ ਕੱਟੋ ਨਾ।
ਇਸਨੂੰ ਕਿਸੇ ਗਮਲੇ ਵਿੱਚ ਲਗਾ ਦਿਓ ਉਥੋਂ ਪੁੱਟ ਕੇ ਕਿਸੇ ਗਮਲੇ ਵਿੱਚ ਲਗਾ ਦਿਓ ਕਿਉਂਕਿ ਇਸਨੂੰ ਬਹੁਤ ਹੀ ਪੂਜਨੀਕ ਮੰਨਿਆ ਜਾਂਦਾ ਹੈ ਪਿੱਪਲ ਵਿਚ ਬ੍ਰਹਮਾ,ਵਿਸ਼ਨੂੰ,ਮਹੇਸ਼ ਤਿੰਨਾਂ ਦਾ ਵਾਸਾ ਮੰਨਿਆ ਜਾਂਦਾ ਹੈ ਇਸ ਲਈ ਕਦੇ ਵੀ ਇਸਨੂੰ ਕੱਟੋ ਨਾ ਬਲਕਿ ਇਸਨੂੰ ਜੜ ਤੋਂ ਪੁੱਟ ਕੇ ਕਿਸੇ ਹੋਰ ਜਗਾ ਤੇ ਲਗਾ ਦਿਓ
ਤੁਹਾਡੀ ਜਾਣਕਾਰੀ ਲਈ ਦੱਸ ਦੇ ਕਿ ਅੱਜ ਕੱਲ ਲੋਕ ਬੇਂਜੋਈ ਪੌਦੇ ਲਗਾਉਣ ਦਾ ਫੈਸ਼ਨ ਬਣ ਗਿਆ ਹੈ ਇਹ ਦੇਖਣ ਵਿਚ ਬਹੁਤ ਜ਼ਿਆਦਾ ਸੁੰਦਰ ਲੱਗਦੇ ਹਨ ਪਰ ਬੇਨ ਜਾਈ ਨੂੰ ਘਰ ਵਿੱਚ ਨਹੀਂ ਲਗਾਉਣਾ ਚਾਹੀਦਾ ਇਸ ਨਾਲ ਘਰ ਪਰਵਾਰ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਇਸ ਲਈ ਹਮੇਸ਼ਾ ਘਰ ਵਿੱਚ ਫੁੱਲ ਅਤੇ ਫਲਦਾਰ ਪੌਦੇ ਹੀ ਲਗਾਉਣੇ ਚਾਹੀਦੇ ਹਨ ਅਤੇ ਤੁਲਸੀ ਇੱਕ ਮਹੱਤਵਪੂਰਨ ਪੌਦਾ ਹੈ ਇਸ ਵਿੱਚ ਬਹੁਤ ਅਸ਼ੋਧੀ ਗੁਣ ਹੁੰਦੇ ਹਨ ਜੋ ਕਿ ਸਾਡੀ ਸਿਹਤ ਲਈ ਬਹੁਤ ਲਾਭਦਾਇਕ ਹੈ ਇਸ ਨਾਲ ਘਰ ਦੀ ਤੱਰਕੀ ਹੁੰਦੀ ਹੈ ਅਤੇ ਘਰ ਦੇ ਜੀਆ ਦੀ ਸਿਹਤ ਵੀ ਵਧੀਆ ਬਣੀ ਰਹਿੰਦੀ ਹੈ।ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ