ਅਦਰਕ ਖਾਣ ਤੋਂ ਪਹਿਲਾਂ ਪੜ੍ਹੋ ਇਹ ਖ਼ਬਰ
ਅਕਸਰ ਅਸੀਂ ਸਰਦੀਆਂ ਦੇ ਨਾਲ ਨਾਲ ਗਰਮੀਆਂ ਵਿਚ ਵੀ ਅਦਰਕ ਦੀ ,,,,, ਵਰਤੋਂ ਕਰਦੇ ਹਾਂ। ਚਾਹ ਤੋਂ ਇਲਾਵਾ ਲੋਕ ਸਬਜੀਆਂ ਵਿਚ ਵੀ ਇਸਦਾ ਇਸਤੇਮਾਲ ਕਰਦੇ ਹਨ। ਅਦਰਕ ਦੀ ਤਾਸੀਰ ਗਰਮ ਹੁੰਦੀ ਹੈ ਇਹ ਚਰਬੀ ਨੂੰ ਪਿਘਲਾਉਣ ਦੇ ਕੰਮ ਵਿਚ ਆਉਂਦੀ ਹੈ। ਇਸ ਨਾਲ ਭਾਰ ਤੇਜ਼ੀ ਨਾਲ ਘੱਟ ਹੁੰਦਾ ਹੈ। ਇਸ ਦੇ ਲਗਾਤਾਰ ਵਰਤੋਂ ਨਾਲ ਭੁੱਖ ਘੱਟ ਹੁੰਦੀ ਹੈ।
ਜੋ ਲੋਕ ਭਾਰ ਘੱਟ ਕਰਨਾ ਚਾਹੁੰਦੇ ਹਨ ਉਨ੍ਹਾਂ ਦੇ ਲਈ ਇਸ ਦਾ ਸੇਵਨ ਫ਼ਾਇਦੇਮੰਦ ਹੈ ਪਰ ਪਹਿਲਾਂ ਤੋਂ ਘੱਟ ਭਾਰ ਪਤਲੇ ਲੋਕ ਇਸ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਖ਼ੂਨ ਨਾਲ ਸਬੰਧਿਤ ਬਿਮਾਰੀਆਂ ਨਾਲ ਜੂਝ ਰਹੇ ਲੋਕਾਂ ਨੂੰ ਅਦਰਕ ਘੱਟ ਖਾਣਾ ਚਾਹੀਦਾ ਹੈ।
ਖ਼ਾਸਕਰ ਹੀਮੋਫੀਲਿਆ ਨਾਲ ਪੀੜਤ ਲੋਕ ਨੂੰ ਕਿਉਂਕਿ ਅਦਰਕ ਖ਼ੂਨ ਨੂੰ ਪਤਲਾ ਕਰਨ ਦਾ ਕੰਮ ਕਰਦਾ ਹੈ, ਇਸ ਕਰ ਕੇ ਨਾਲ ,,,,, ਸਰੀਰ ‘ਤੇ ਹਲਕਾ – ਜਿਹਾ ਕਟ ਜਾਂ ਸੱਟ, ਜ਼ਿਆਦਾ ਖ਼ੂਨ ਵਗਾ ਸਕਦੀ ਹੈ। ਅਦਰਕ ਉਨ੍ਹਾਂ ਲੋਕਾਂ ਲਈ ਬਿਹਤਰ ਹੈ ਜਿਨ੍ਹਾਂ ਨੂੰ ਖ਼ੂਨ ਦੇ ਜਮਣ ਦੀ ਪਰੇਸ਼ਾਨੀ ਹੈ। ਅਦਰਕ ਨੂੰ ਬਹੁਤ ਜ਼ਿਆਦਾ ਮਾਤਰਾ ਵਿਚ ਖਾਣ ਨਾਲ ਦਿਲ ‘ਤੇ ਵੀ ਮਾੜਾ ਪ੍ਰਭਾਵ ਪੈਂਦਾ ਹੈ।
ਇਕ ਖੋਜ ਦੇ ਮੁਤਾਬਕ ਜ਼ਿਆਦਾ ਅਦਰਕ ਦੇ ਸੇਵਨ ਨਾਲ ਧੜਕਣ ‘ਤੇ ਇਸ ਦਾ ਮਾੜਾ ਪ੍ਰਭਾਵ ਪੈ ਸਕਦਾ ਹੈ। ਹਾਲਾਂਕਿ ਇਸ ਦੇ ਸੇਵਨ ਨਾਲ ਬਲੱਡ ਪ੍ਰੈਸ਼ਰ ਵਿਚ ਕਾਫ਼ੀ ਉਤਾਰ ਚੜਾਅ ਆ ਸਕਦਾ ਹੈ। ਅਦਰਕ ਦੇ ਜ਼ਿਆਦਾ ਸੇਵਨ ਨਾਲ ਨੀਂਦ ਦੀ ਸਮੱਸਿਆ ਹੋ ਸਕਦੀ ਹੈ। ਅਦਰਕ ਵਾਲੀ ਚਾਹ ਪੀਣ ਵਿਚ ਤਾਂ ਬਹੁਤ ਵਧੀਆ ਲਗਦੀ ਹੈ ਪਰ ਜਿੱਥੇ ਤਕ ਹੋ ਸਕੇ ,,,,,, ਇਸ ਨੂੰ ਰਾਤ ਨੂੰ ਸੋਣ ਤੋਂ ਪਹਿਲਾਂ ਨਹੀਂ ਪੀਣਾ ਚਾਹੀਦਾ ਅਤੇ ਵਧੀਆ ਸਿਹਤ ਦੇ ਲਈ ਚੰਗੀ ਨੀਂਦ ਦੀ ਲੋੜ ਹੁੰਦੀ ਹੈ।
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
Check Also
4 ਵਾਰ ਇਸਦਾ ਪਾਣੀ ਪੀ ਲਵੋ ਪੁਰਾਣਾ ਥਾਇਰਾਇਡ ,ਮੋਟਾਪਾ,ਸੂਗਰ ਗੋਡੇ ਟੇਕ ਦੇਣਗੇ
ਇਸ ਨੂੰ ਲਵੋ ਅਤੇ ਆਪਣੀ ਸਿਹਤ ਥਾਈਰੋਇਡ, ਸ਼ੂਗਰ ਹਟਾਓ ਕੁਝ ਸਿਹਤ ਸਮੱਸਿਆਵਾਂ ਜੋ ਸਾਡੇ ਵਿਚ …