Breaking News
Home / ਘਰੇਲੂ ਨੁਸ਼ਖੇ / ਜੇ ਬੱਚਾ ਪੈਦਾ ਨਹੀਂ ਹੋ ਰਿਹਾ ਵਿਆਹ ਤੋਂ ਬਾਅਦ ਤਾਂ ਇਹ ਖਰੇਲ਼ੂ ਨੁਸਖਾ ਜਰੂਰ ਦੇਖੋ ਤੁਹਾਡਾ ਇਕ ਸ਼ੇਅਰ ਹਜ਼ਾਰਾਂ ਅਸੀਸਾਂ ਦੇ ਬਰਾਬਰ ਹੈ

ਜੇ ਬੱਚਾ ਪੈਦਾ ਨਹੀਂ ਹੋ ਰਿਹਾ ਵਿਆਹ ਤੋਂ ਬਾਅਦ ਤਾਂ ਇਹ ਖਰੇਲ਼ੂ ਨੁਸਖਾ ਜਰੂਰ ਦੇਖੋ ਤੁਹਾਡਾ ਇਕ ਸ਼ੇਅਰ ਹਜ਼ਾਰਾਂ ਅਸੀਸਾਂ ਦੇ ਬਰਾਬਰ ਹੈ

ਜਿੰਨਾਂ ਲੋਕਾਂ ਨੂੰ ਡਾਕਟਰ ਨੇ ਸਭ ਕੁੱਝ ਠੀਕ ਹੋਣ ਦੀ ਸੂਚਨਾ ਦੇ ਦਿੱਤੀ ਹੈ ਅਤੇ ਫਿਰ ਵੀ ਬੱਚਾ ਪੈਦਾ ਨਹੀਂ ਹੋ ਰਿਹਾ ਤਾਂ ਉਹ ਇਸ ਘਰੇਲੂ ਨੁਸਖੇ ਨੂੰ ਧਿਆਨ ਨਾਲ ਪੜਣ ,ਤੁਸੀਂ ਆਪਣੀ ਇਸ ਸਮੱਸਿਆ ਤੇ ਲੱਖਾਂ ਖਰਚੇ ਹੋਣਗੇ ਪਰ ਇਸ ਨੁਸਖੇ ਨੂੰ ਧਿਆਨ ਨਾਲ ਪ੍ਰਯੋਗ ਕਰਨ ਤੇ ਤੁਹਾਨੂੰ ਕੋਈ ਵੀ ਪੈਸਾ ਖਰਚਣ ਦੀ,,,,, ਲੋੜ ਨਹੀਂ ਤਾਂ ਆਓ ਜਾਣਦੇ ਹਾਂ ਇਸ ਨੁਸਖੇ ਬਾਰੇ……..
ਜਿੰਨਾਂ ਦੇ ਵਿਆਹ ਤੋਂ ਬਾਅਦ ਬੱਚੇ ਨਹੀਂ ਪੈਦਾ ਹੋ ਰਹੇ ਅਤੇ ਡਾਕਟਰ ਨੇ ਤੁਹਾਨੂੰ ਬਾਂਝਪਣ ਦੱਸ ਦਿੱਤਾ ਹੈ ਤਾਂ ਉਹ ਇਸਨੂੰ ਜਰੂਰ ਪੜਣ…

1-ਸਭ ਤੋਂ ਪਹਿਲਾਂ ਸੁਪਾਰੀ ਪਾਕ ਨੰਬਰ 3 ਇਕ ਮਹੀਨਾ ਖਾਓ ਇਸ ਨਾਲ ਜੋ ਬਿਮਾਰੀਆਂ ਤੁਹਾਡੇ ਵਿਚ ਗਰਭ ਨਹੀਂ ਠਹਰਣ ਦਿੰਦੀਆਂ ਉਹ ਸਭ ਬਿਮਾਰੀਆਂ ਇਸ ਨਾਲ ਠੀਕ ਹੋ ਜਾਣਗੀਆਂ ਭਾਵੇਂ ਤੁਹਾਨੂੰ ਡਾਕਟਰ ਨੇ ਕਹਿ ਦਿੱਤਾ ਹੈ ਕਿ ਬੱਚਾ ਨਹੀਂ ਪੈਦਾ ਹੋ ਸਕਦਾ ਉਸ ਤੋਂ ਬਾਅਦ ਵੀ ਤੁਹਾਡੇ ਬੱਚਾ ਪੈਦਾ ਹੋਵੇਗਾ ,,,,

2-ਬਰਗਦ ਦੀਆਂ ਜਟਾਂ ਜੋ ਬਿਲਕੁਲ ਦੁੱਧੀਆਂ ਹੋਣ ਨੂੰ ਲੈ ਕੇ ਪੀਸ ਲਵੋ ਅਤੇ ਛਾਣ ਕੇ ਪਾਊਡਰ ਬਣਾ ਲਵੋ ਅਤੇ ਪੀਰੀਅਡ ਤੋਂ ਬਾਅਦ ਨਹਾ-ਧੋ ਕੇ 6 ਗ੍ਰਾਮ ਬਰਗਦ ਦੇ ਦੁੱਧ ਵਿਚ 12 ਗ੍ਰਾਮ ਪਾਊਡਰ (ਜੋ ਤੁਸੀਂ ਪੀਸਿਆ ਹੈ )ਨੂੰ ਮਿਲਾ ਕੇ ਸ਼ਾਮ ਚਾਰ ਵਜੇ ਗਾਂ ਦੇ ਦੁੱਧ ਨਾਲ ਖਾ ਲਵੋ ਅਤੇ ਉਸ ਤੋਂ ਬਾਅਦ ਕੁੱਝ ਵੀ ਖਾਓ ,,,,

ਬਸ ਰਾਤ ਨੂੰ ਪਤੀ ਨਾਲ ਮਿਲੋ ਅਤੇ ਔਰਤ ਪ੍ਰੈਗਨੈਂਟ ਹੋ ਜਾਵੇਗੀ |ਜੇਕਰ ਕਿਸੇ ਵੀ ਕਾਰਨ ਪਹਿਲੇ ਮਹੀਨੇ ਕੰਮ ਨਾ ,,,,,ਬਣੇ ਅਤੇ ਦੂਸਰੇ ਮਹੀਨੇ ਇਹੀ ਪਾਊਡਰ ਇਕ ਦਿਨ ਲਈ ਹੋਰ ਖਾਓ ਅਤੇ ਇਸ ਤੋਂ ਬਾਅਦ ਤਾਂ ਔਰਤ ਨੂੰ ਪ੍ਰੈਗਨੈਂਟ ਹੋਣ ਤੋਂ ਦੁਨੀਆਂ ਦੀ ਕੋਈ ਵੀ ਤਾਕਤ ਨਹੀਂ ਰੋਕ ਸਕਦੀ,,,,,

3-ਜੋ ਬਰਗਦ ਦੀਆਂ ਜਟਾਂ ਸਾਉਣ ਦੇ ਮਹੀਨੇ ਵਿਚ ਨਿਕਲਣ ਉਸ ਦੀਆਂ ਦੁੱਧੀਆਂ ਨੂੰ ਛਾਂ ਵਿਚ ਸੁਕਾ ਲਵੋ ਅਤੇ ਪੀਸ ਕੇ ਪਾਊਡਰ ਬਣਾ ਲਵੋ ਅਤੇ ਇਸਨੂੰ ਰੋਜ਼ਾਨਾ ਗਾਂ ਦੇ ਗਰਮ ਦੁੱਧ ਨਾਲ ਸ਼ਾਮ ਨੂੰ ਔਰਤ ਪੀ ਲਵੇ ਅਤੇ ਪੀਰੀਅਡ ਤੋਂ ਬਾਅਦ ਨਹਾ-ਧੋ ਕੇ ਖਾਣਾ ਖਾ ਲਵੇ।

ਇਸ ਤੋਂ 7 ਦਿਨਾਂ ਬਾਅਦ ਪਤੀ ਨਾਲ ਮਿਲੇ ਗਰਭ ਠਹਿਰ ਜਾਵੇਗਾ ਅਤੇ ਤੁਹਾਡੇ ਲੜਕਾ ਹੀ ਹੋਵੇਗਾ ,,,, ਇਸ ਪੋਸਟ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਕਿਸੇ ਦਾ ਭਲਾ ਹੋ ਸਕੇ ,,,
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

About admin

Check Also

4 ਵਾਰ ਇਸਦਾ ਪਾਣੀ ਪੀ ਲਵੋ ਪੁਰਾਣਾ ਥਾਇਰਾਇਡ ,ਮੋਟਾਪਾ,ਸੂਗਰ ਗੋਡੇ ਟੇਕ ਦੇਣਗੇ

ਇਸ ਨੂੰ ਲਵੋ ਅਤੇ ਆਪਣੀ ਸਿਹਤ ਥਾਈਰੋਇਡ, ਸ਼ੂਗਰ ਹਟਾਓ ਕੁਝ ਸਿਹਤ ਸਮੱਸਿਆਵਾਂ ਜੋ ਸਾਡੇ ਵਿਚ …

error: Content is protected !!