Breaking News
Home / ਮਨੋਰੰਜਨ / ਜੈਸਮੀਨ ਸੈਂਡਲਾਸ ਨੇ ਲੱਭ ਲਿਆ ਮੁੰਡਾ, ਵਿਆਹ ਦੀਆਂ ਤਿਆਰੀਆਂ ਸ਼ੁਰੂ!

ਜੈਸਮੀਨ ਸੈਂਡਲਾਸ ਨੇ ਲੱਭ ਲਿਆ ਮੁੰਡਾ, ਵਿਆਹ ਦੀਆਂ ਤਿਆਰੀਆਂ ਸ਼ੁਰੂ!

ਪੂਰੀ ਵੀਡੀਓ ਪੋਸਟ ਦੇ ਅਖੀਰ ਵਿਚ ਜਾ ਕੇ ਦੇਖੋ

ਹਿੰਦੀ ਫਿਲਮ ਇੰਡਸਟ੍ਰੀ ਵਿੱਚ ਅਕਸਰ ਸਿਲੈਬ੍ਰਟੀਜ਼ ਦੀ ਲਵ ਸਟੋਰੀਆਂ ਦੇ ਚਰਚੇ ਵਾਇਰਲ ਹੋਣਾ ਆਮ ਗੱਲ ਹੈ। ਫੇਰ ਭਾਵੇਂ,,,, ਦੀਪਿਕਾ ਪਾਦੂਕੋਣ ਅਤੇ ਰਨਵੀਰ ਸਿੰਘ ਦੀ ਜੋੜੀ ਹੋਵੇ ਜਾਂ ਪ੍ਰਿਯੰਕਾ ਚੋਪੜਾ ਤੇ ਨਿੱਕ ਜੋਨਸ ਦੀ, ਆਲੀਆ ਭੱਟ ਅਤੇ ਰਣਬੀਰ ਕਪੂਰ ਦੀ ਜਾਂ ਵਿਰਾਟ ਕੋਹਲੀ ਅਤੇ ਅਨੁਸ਼ਕਾ ਸ਼ਰਮਾ ਦੀ।

ਪਰ ਜੇ ਗੱਲ ,,,, ਪੰਜਾਬੀ ਇੰਡਸਟ੍ਰੀ ਦੀ ਕੀਤੀ ਜਾਵੇ ਤਾਂ ਅਸੀਂ ਬਹੁਤ ਘੱਟ ਪੰਜਾਬੀ ਸਿਲੈਬ੍ਰਟੀਜ਼ ਦੀ ਨਿਜ਼ੀ ਜ਼ਿੰਦਗੀ ਦਾ ਲੋਕਾਂ ਵਿੱਚ ਜ਼ਿਕਰ ਹੁੰਦੇ ਸੁਣਿਆ ਹੈ। ਹਾਲ ਹੀ ਵਿੱਚ ਪੰਜਾਬੀ ਗਾਇਕ ਜੈਸਮੀਨ ਸੈਂਡਲਾਸ ਅਤੇ ਗੈਰੀ ਸੰਧੂ ਦੇ ਪਿਆਰ ਦੀਆਂ ਗੱਲਾਂ ਦਾ ਜ਼ਿਕਰ ਇੰਟਰਨੈੱਟ ਤੇ ਹੋਣ ਲੱਗਿਆ ਹੈ। ਭਾਵੇਂ ਅੱਜ ਤੱਕ ਗੈਰੀ ਅਤੇ ਜੈਸਮੀਨ ਵੀ ਆਪਣੇ ਪਿਆਰ ਦੇ ਸਿਰਫ਼ ਹਿੰਟ ਹੀ ਦੇਂਦੇ ਸਨ

ਅਤੇ ਉਨ੍ਹਾਂ ਦੇ ਫੈਨਸ ਦੋਵਾਂ ਦੀਆਂ ਇੰਸਟਾਗ੍ਰਾਮ ਸਟੋਰੀਆਂ ਤੋਂ ਇਹ ਹਿੰਟਸ ਲੈ ਕੇ ਬਹੁਤ ਖੁਸ਼ ਹੁੰਦੇ ਸਨ। ਪਰ ਇੰਝ ਲੱਗਦਾ ਕਿ ਗੈਰੀ ਅਤੇ ਜੈਸਮੀਨ ਦਾ ਮਨ ਵੀ ਹੁਣ ਹਿੰਟ ਦੇਂਦੇ-ਦੇਂਦੇ ਥੱਕ ਗਿਆ ਸੀ। ਇਸ ਕਰਕੇ ਦੋਵਾਂ ਨੇ ਦੋ ਕੁ ਦਿਨ ਪਹਿਲਾਂ ਆਪਣਾ ਰਿਸ਼ਤਾ ਸਭ ਦੇ ਸਾਹਮਣੇ ਇੰਸਟਾਗ੍ਰਾਮ ਤੇ ਇੱਕ ਪੋਸਟ ਪਾ ਕੇ ਜਿਵੇਂ ਕਬੂਲ ਹੀ ਕਰ ਲਿਆ ਹੋਵੇ।

ਹੁਣ ਦੇਖਣ ਦੀ ਗੱਲ ਇਹ ਹੈ ਕਿ ਕੀ ਪ੍ਰਿਯੰਕਾ ਅਤੇ ਨਿੱਕ ਵਾਂਗ ਜੈਸਮੀਨ ਅਤੇ ਗੈਰੀ ਦੇ ਵਿਆਹ ਦੇ ਲੱਡੂ ਜਲਦੀ ਖਾਣ ਨੂੰ ਮਿਲਣਗੇ?ਜਿੱਥੇ ਗੈਰੀ ਨੇ ਆਪਣੇ ਦੋਵਾਂ ਦੀ ਪੋਸਟ ,,,, ਇੰਸਟਾਗ੍ਰਾਮ ਤੇ ਪਾਕੇ ਆਪਣੇ ਫੈਨਸ ਨੂੰ ਉਸ ਬਾਰੇ ਕੁੱਝ ਕੈਪਸ਼ਨ ਲਿੱਖਣ ਨੂੰ ਕਿਹਾ, ਦੂਜੇ ਪਾਸੇ ਜੈਸਮੀਨ ਨੇ ਲਿਖਿਆ, “Let’s rise in

ਜੇ ਦੋਵਾਂ ਦੇ ਪਿਆਰ ਦੀ ਸ਼ੁਰੂਆਤ ਦੀ ਗੱਲ ਕੀਤੀ ਜਾਵੇ ਤਾਂ ਦੋਵਾਂ ਨੇ ਕਦੇ ਇਸ ਗੱਲ ਦਾ ਜ਼ਿਕਰ ਨਹੀਂ ਕੀਤਾ ਕੀ ਕਦੋ ਅਤੇ ਕਿਵੇਂ ਦੋਨੋਂ ਇੱਕ ਦੂਜੇ ਨੂੰ ਪਸੰਦ ਕਰਨ ਲੱਗ ਪਏ। ਪਰ ਇੱਕ ਗੱਲ ਜ਼ਰੂਰ ਹੈ ਕਿ ਜਨਵਰੀ 2017 ਵਿੱਚ ਜੈਸਮੀਨ ਅਤੇ ਗੈਰੀ ਦਾ ਗਾਣਾ ‘ਲੱਡੂ’ ਦੇ ਆਉਣ ਤੋਂ ਬਾਅਦ ਦੋਵਾਂ ਦੇ ਨੇੜਤਾ ਦੀਆਂ ਗੱਲਾਂ ਸੋਸ਼ਲ ਮੀਡੀਆ ਤੇ ਚੱਲਣੀਆਂ ਸ਼ੁਰੂ ਹੋ ਗਈਆਂ।

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

About admin

Check Also

ਤੁਸੀ ਵੀ ਜਾਓ ਘੁੰਮਣ……ਪੰਜਾਬ ਦੇ ਇਸ ਸ਼ਹਿਰ ਚ ਵਸਦਾ ਹੈ ਮਿੰਨੀ ਕਸ਼ਮੀਰ

ਜ਼ਿਲ੍ਹਾ ਪਠਾਨਕੋਟ ਦੇ ਚੱਕੀ ਇਲਾਕੇ ਤੋਂ ਨੀਮ ਪਹਾੜੀ ਇਲਾਕਾ ਸ਼ੁਰੂ ਹੋ ਜਾਂਦਾ ਹੈ। ਇਸ ਇਲਾਕੇ …

error: Content is protected !!