ਤਾਜਾ ਵੱਡੀ ਖਬਰ ……
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਮੁੰਬਈ ਤੋਂ ਜੈਪੁਰ ਜਾ ਰਹੀ ਜੈੱਟ ਏਅਰਵੇਜ਼ ਦੀ ਫਲਾਈਟ ‘ਚ ਅੱਜ ਵੱਡਾ ਹਾਦਸਾ ਹੋਣ ਤੋਂ ਬਚ ਗਿਆ। ਫਲਾਈਟ ‘ਚ ਕਰੀਬ 166 ਯਾਤਰੀ ਸਵਾਰ ਸਨ। ਕ੍ਰੂ ਮੈਂਬਰਸ ਦੀ ਇਕ ਗਲਤੀ ਨਾਲ ਫਲਾਈਟ ਨੂੰ ਮੁੰਬਈ ਵਾਪਸ ਲੈਂਡ ਕਰਨਾ ਪਿਆ। ਦਰਅਸਲ ਕ੍ਰੂ ਮੈਂਬਰਸ ਫਲਾਈਟ ਦੇ ਕੈਬਿਨ ਦਾ ,,,,, ਪ੍ਰੈਸ਼ਰ ਸਵਿੱਚ ਮੈਨਟੇਨ ਕਰਨਾ ਭੁੱਲ ਗਏ,.,,,,, ਜਿਸ ਕਾਰਨ ਯਾਤਰੀਆਂ ਦੇ ਕੰਨ ਤੇ ਨੱਕ ‘ਚੋਂ ਖੂਨ ਨਿਕਲਣ ਲੱਗ ਗਿਆ ਤੇ ਕਈ ਯਾਤਰੀਆਂ ਨੂੰ ਸਿਰ ਦਰਦ ਦੀ ਸ਼ਿਕਾਇਤ ਸ਼ੁਰੂ ਹੋ ਗਈ। ਸਾਰੇ ਯਾਤਰੀਆਂ ਦਾ ਇਲਾਜ ਮੁੰਬਈ ਦੇ ਏਅਰਪੋਰਟ ‘ਤੇ ਚਲ ਰਿਹਾ ਹੈ।
ਜੈੱਟ ਏਅਰਵੇਜ਼ ਦੀ B737 ਦੀ 9W 697 ਫਲਾਈਟ ਨੇ ਮੁੰਬਈ ਤੋਂ ਜੈਪੁਰ ਲਈ ਉਡਾਣ ਭਰੀ ਹੀ ਸੀ ਕਿ ਯਾਤਰੀਆਂ ਨੂੰ ਸਿਰ ਦਰਦ ਅਤੇ ਖੂਨ ਨਿਕਲਣ ਵਰਗੀ ਸ਼ਿਕਾਇਤ ਹੋਣ ਲੱਗੀ ਜਦੋਂ ਚੈੱਕ ਕੀਤਾ ਗਿਆ ਤਾਂ ਪਤਾ ਲੱਗਾ ਕਿ ਕ੍ਰੂ ਮੈਂਬਰਸ ਉਹ ਸਵਿੱਚ ਆਨ ਕਰਨਾ ਭੁੱਲ ਗਏ ,,,,, ਜਿਸ ਨਾਲ ਜਹਾਜ਼ ‘ਚ ਆਕਸੀਜ਼ਨ ਮੈਨਟੇਨ ਹੁੰਦੀ ਹੈ ਜਿਸ ਕਾਰਨ ,,,,,ਇਹ ਹਾਦਸਾ ਹੋ ਗਿਆ। ,,,,, ਇਸ ਹਾਦਸੇ ਤੋਂ ਬਾਅਦ ਜੈੱਟ ਏਅਰਵੇਜ਼ ਦੇ DGCA ਨੇ ਕ੍ਰੂ ਮੈਂਬਰਸ ਨੂੰ ਰੋਸਟਰ ਤੋਂ ਹਟਾ ਦਿੱਤਾ ਹੈ।
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ,,,,,, ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਆਪਣੀ ਮਾਂ ਨੂੰ ਪਿਆਰ ਕਰਨ ਵਾਲੇ ਇਕ ਵਾਰ ਦੇਖ ਲੈਣ ਆਹ ਵੀਡੀਓ >>>>