Breaking News
Home / ਤਾਜਾ ਜਾਣਕਾਰੀ / ਜੋ ਕੰਮ ਨਾ ਕਰ ਸਕੀ ਕੈਪਟਨ ਸਰਕਾਰ, ਇਸ ਭਿਖਾਰੀ ਨੇ ਕਰ ਦਿਖਾਇਆ

ਜੋ ਕੰਮ ਨਾ ਕਰ ਸਕੀ ਕੈਪਟਨ ਸਰਕਾਰ, ਇਸ ਭਿਖਾਰੀ ਨੇ ਕਰ ਦਿਖਾਇਆ

ਪ੍ਰਮਾਤਮਾ ਦੀ ਨਿਗਾਹ ਵਿੱਚ ਰਾਜੂ ਤੇਰਾ ਦੁਨੀਆਂ ਤੇ ਆਉਣਾ ਸਫਲ ਹੈ। ਅਪਾਹਜ ਰਾਜੂ ਨਹੀਂ ਅਪਾਹਜ ਉਹ ਲੋਕ ਨੇ ਜਿਨ੍ਹਾਂ ਦੀ ਸੋਚ ਅਪਾਹਜ਼ ਹੈ ਭਾਵੇਂ ਕੋਲ ਜਿਨ੍ਹਾਂ ਮਰਜ਼ੀ ਸਰਮਾਇਆ ਹੋਵੇ ਚਪੇੜ ਹੈ ਉਨ੍ਹਾਂ ਦੇ ਮੂੰਹ ਤੇ। ਪ੍ਰਮਾਤਮਾ ਰਾਜੂ ਦਾ ਭਲਾ ਕਰੇ …ਇਸ ਦਾ ਮਤਲਬ ਕਿ ਸਾਡੀਆਂ ਸਰਕਾਰਾਂ ਤੇ ਸਿਆਸਤਦਾਨਾਂ ਨਾਲੋਂ ਇਹ ਭਿਖਾਰੀ ਚੰਗੇ ਆ ਇਹ ਵੀਡੀਓ ਇਹਨਾਂ ਸਿਆਸਤਦਾਨਾਂ ਨੂੰ ਨਹੀਂ ਦਿਸਣੀ ਇਹਨਾਂ ਸਿਆਸਤਦਾਨਾਂ ਨੂੰ ਤਾਂ ਸਿਰਫ ਆਪਣੀ ਕੁਰਸੀ ਨਾਲ ਹੀ ਮਤਲਬ ਹੁੰਦਾ ਕਿ ਕਿਸੇ ਤਰ੍ਹਾਂ ਆਪਣੀ ਆਂ ,,,,,, ਕੁਰਸੀਆਂ ਬਚਾਅ ਕੇ ਰਖਣੀਆਂ ਇਹਨਾਂ ਸਿਆਸਤਦਾਨਾਂ ਦੀਆਂ ਜਮੀਰਾਂ ਮਰ ਜਾਂਦੀਆਂ ਨੇ ਜਦੋਂ ਇਹਨਾਂ ਦੇ ਹੱਥਾਂ ਵਿੱਚ ਰਾਜ ਆ ਜਾਂਦਾ …. ਲੇਖਾ ਤਾਂ ਇਕ ਦਿਨ ਜਰੂਰ ਹੋਵੇਗਾ ਉਸ ਅਕਾਲ ਪੁਰਖ ਦੇ ਘਰ ਵਿੱਚ… ਗ਼ਰੀਬੀ ਕਾਰਨ ਭਾਰਤ ‘ਚ ਕਈ ਲੋਕ, ਆਪਣਾ ਢਿੱਡ ਭਰਨ ਲਈ ਭੀਖ ਮੰਗਦੇ ਹਨ ਪਰ ਪਠਾਨਕੋਟ ‘ਚ ਇਕ ਅਜਿਹਾ ਭਿਖਾਰੀ ਵੀ ਹੈ। ਜੋ ਭੀਖ ਮੰਗ ਕੇ ਲੋਕਾਂ ਦੇ ਦੁੱਖ ਦਰਦ ਵੰਡਾਉਣ ਦੀ ਕੋਸ਼ਿਸ਼ ਕਰਦਾ ਹੈ। ਸੜ੍ਹਕ ‘ਤੇ ਬੈਠ ਕੇ ਭੀਖ ਮੰਗਦਾ ਹੋਇਆ, ਇਹ ਅਪਾਹਿਜ ਵਿਅਕਤੀ ਜਿਸ ਨੂੰ ਤੁਸੀਂ ਵੇਖ ਰਹੇ ਹੋ, ਇਹ ਓਹੀ ਭਿਖਾਰੀ ਹੈ। ਜੋ ਇਨਸਾਨੀਅਤ ਦੀ ਮਿਸਾਲ ਪੈਦਾ ਕਰ ਰਿਹਾ ਹੈ ਰਾਜੂ ਨਾਮ ਦਾ ਇਹ ਵਿਅਕਤੀ ਆਪਣੇ ਲਈ ਨਹੀਂ ਮੰਗਦਾ ਬਲਕਿ ਲੋਕ ਹਿੱਤ ਕਾਰਜਾਂ ਲਈ ਮੰਗਦਾ ਹੈ।Image result for pathankot beggar ਸਾਦਾ ਜੀਵਨ ਅਤੇ ਉੱਚੀ ਸੋਚ ਨੇ ਇਸ ਨੂੰ ਬਾਕੀ ਭਿਖਾਰੀਆਂ ਨਾਲੋਂ ਵੱੱਖਰਾ ਬਣਾ ਦਿੱਤਾ ਹੈ ਤੁਸੀਂ ਵੀ ਸੁਣੋ, ਰਾਜੂ ਕਿਹੜੇ ਕਿਹੜੇ ਲੋਕ ਹਿੱਤ ਕੰਮਾਂ ਕਰਕੇ ਚਰਚਾ ਵਿੱਚ ਹੈ।ਜੋ ਕੰਮ ਇਕ ਭਿਖਾਰੀ ਭੀਖ ਮੰਗ ਕੇ ਕਰ ਰਿਹਾ ਹੈ ਓਹ ਸਰਕਾਰ ਅਤੇ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੈ ਪਰ ਸਰਕਾਰ ਖ਼ਜ਼ਾਨੇ ਨੂੰ `ਪੀਪਾ` ਸਾਬਤ ਕਰਨ `ਤੇ ਲੱਗੀ ਹੋਈ ਹੈ ,,,,,, ਅਤੇ ਅਜਿਹੇ ਵਿਅਕਤੀ ਸਮਾਜ ਭਲਾਈ ਦੇ ਕੰਮਾਂ ਦਾ ਬੀੜਾ ਚੁੱਕ ਰਹੇ ਨੇ… Image result for pathankot beggarਜਿਸ ਕਰਕੇ ਲੋਕਾਂ ਵੱਲੋਂ ਵੀ ਸ਼ਲਾਘਾ ਕੀਤੀ ਜਾਣੀ ਲਾਜ਼ਮੀ ਹੈ। ਓ ਕਹਿੰਦੇ ਨੇ ਕਿ ਇਨਸਾਨ, ਮਹਾਨ ਨਹੀਂ ਹੁੰਦਾ ਬਲਕਿ ਉਸ ਦੀ ਸੋਚ ਤੇ ਉਸ ਦੇ ਨੇਕ ਕਾਰਜ ਉਸ ਨੂੰ ਮਹਾਨ ਬਣਾਉਂਦੇ ਹਨ। ਕੁਝ ਅਜਿਹੀ ਹੀ ਮਿਸਾਲ ਪੈਦਾ ਕਰ ਰਿਹਾ ਹੈ। ਰਾਜੂ ਨਾਮ ਦਾ ਇਹ ਭਿਖਾਰੀ ਜਿਸ ਦੀ ਹਿੰਮਤ ਅੱਗੇ ਹਰ ,,,,,,, ਕੋਈ ਛੋਟਾ ਜਾਪ ਰਿਹਾ ਹੈ। ਸ਼ਰਮਨਾਕ ਐ ਸਰਕਾਰ ਅਤੇ ਪ੍ਰਸ਼ਾਸਨ ਦੀ ਅਣਦੇਖੀ… ਜੋ ਸਭ ਜਾਣ ਕੇ ਵੀ ਅਣਜਾਣ ਬਣੇ ਹੋਏ ਹਨ।

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

About admin

Check Also

ਬੱਚਿਆਂ ਲਈ ਦਿਤੀ ਗਈ ਮਾਂ ਹਿਰਣ ਦੀ ਕੁਰਬਾਨੀ ਦਾ ਸੱਚ ਹੋਸ਼ ਉਡਣਾ ਵਾਲਾ,,

ਇੱਕ ਫੋਟੋ ਸੋਸ਼ਲ ਮੀਡੀਆ ਤੇ ਫਲੋਟਿੰਗ ਕਰ ਰਹੀ ਹੈ ਕੈਮਰਾਮੈਨ ਬਾਰੇ ਡਿਪਰੈਸ਼ਨ ਵਿੱਚ ਫੋਟੋ ਕੈਪਚਰ …

error: Content is protected !!