ਇੱਕ ਜਗ੍ਹਾ ਬੈਠੇ – ਬੈਠੇ ਕੰਮ ਕਰਨ ਦੀ ਵਜ੍ਹਾ ਨਾਲ ਅੱਜ- ਕੱਲ੍ਹ ਛੋਟੇ – ਛੋਟੇ ਬੱਚੇ ਵੀ ਡਾਇਬਟੀਜ਼ ਦੀ ਚਪੇਟ ਵਿੱਚ ਆ ਰਹੇ ਹਨ। ,,,, ਜੇਕਰ ਤੁਸੀ ਵੀ ਕਈ ਸਾਲਾਂ ਤੋਂ ਇਸ ਰੋਗ ਦੇ ਸ਼ਿਕੰਜੇ ਵਿੱਚ ਜਕੜੇ ਹੋਏ ਹੋ ਤਾਂ ਟੈਂਸ਼ਨ ਛੱਡ ਕੇ ਇਸ ਸੁਆਦੀ ਚਟਨੀ ਦਾ ਸਵਾਦ ਲਓ।
Magical Chutney
ਚਟਨੀ… ਤੁਹਾਨੂੰ ਸੁਣਕੇ ਥੋੜ੍ਹੀ ਹੈਰਾਨੀ ਹੋ ਸਕਦੀ ਹੈ ਪਰ ,,,, ਤੁਹਾਨੂੰ ਦੱਸ ਦਈਏ ਕਿ ਇਹ ਕੋਈ ਆਮ ਚਟਨੀ ਨਹੀਂ ਹੈ ਸਗੋਂ ਇਸ ਜਾਦੂਈ ਚਟਨੀ ਨੂੰ ਖਾਣ ਨਾਲ ਡਾਇਬਟੀਜ਼ ਜੜ ਤੋਂ ਠੀਕ ਹੋ ਜਾਂਦੀ ਹੈ। ਆਓ ਹੁਣ ਜਾਣਦੇ ਹਾਂ, ਕੀ ਹੈ ਇਸ ਚਟਨੀ ਨੂੰ ਬਣਾਉਣ ਦਾ ਸਹੀ ਤਰੀਕਾ।
ਸਮੱਗਰੀ
ਲਸਣ ਛਿਲਿਆ ਹੋਇਆ – 25 ਗ੍ਰਾਮ
ਫਰੈਸ਼ ਅਦਰਕ – 50 ਗ੍ਰਾਮ
ਤਾਜ਼ਾ ਪੁਦੀਨਾ – 50 ਗ੍ਰਾਮ
ਖੱਟਾ ਅਨਾਰਦਾਨਾ – 50 ਗ੍ਰਾਮ
ਇਨ੍ਹਾਂ ਸਾਰੀਆਂ ਚਾਜ਼ਾਂ ਨੂੰ ਪੀਸ ਕੇ ਉਸਦੀ ਚਟਨੀ ਬਣਾਕੇ ਇੱਕ ਬਰਤਨ ਵਿੱਚ ਰੱਖ ਲਵੋ।
Magical Chutney
ਚਟਨੀ ਖਾਣ ਦਾ ਸਹੀ ਢੰਗ –
ਇਸ ਚਟਨੀ ਨੂੰ ਰੋਜ਼ ਤਿੰਨ ਟਾਈਮ ਸਵੇਰੇ, ਸ਼ਾਮ ਅਤੇ ਰਾਤ ਨੂੰ ਇੱਕ ਚੱਮਚ ਖਾਓ।,,,, ਅਜਿਹਾ ਕਰਨ ਨਾਲ ਤੁਹਾਡੀ ਪੁਰਾਣੀ ਤੋਂ ਪੁਰਾਣੀ ਸ਼ੂਗਰ ਜੜ ਤੋਂ ਠੀਕ ਹੋ ਜਾਵੇਗੀ। ਦੱਸ ਦਈਏ ਕਿ ਇਸ ਚਟਨੀ ਦਾ ਕੋਈ ਸਾਈਡ ਇਫੈਕਟਸ ਨਹੀਂ ਹੈ ਪਰ ਤੁਸੀ ਸਮਾਂ -ਸਮੇਂ ਤੇ ਆਪਣੀ ਸ਼ੂਗਰ ਟੈਸਟ ਕਰਵਾ ਕੇ ਆਪਣੇ ਡਾਕਟਰ ਨਾਲ ਸਲਾਹ ਵੀ ਲੈਂਦੇ ਰਹੋ।
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ