Breaking News
Home / ਮਨੋਰੰਜਨ / ਜੱਸੀ ਗਿੱਲ ਪਹੁੰਚੇ ਧੋਨੀ ਦੀ ਪਤਨੀ ਸਾਕਸ਼ੀ ਦੀ ਜਨਮ ਦਿਨ ਪਾਰਟੀ ‘ਚ ਦੇਖੋ ਤਸਵੀਰਾਂ

ਜੱਸੀ ਗਿੱਲ ਪਹੁੰਚੇ ਧੋਨੀ ਦੀ ਪਤਨੀ ਸਾਕਸ਼ੀ ਦੀ ਜਨਮ ਦਿਨ ਪਾਰਟੀ ‘ਚ ਦੇਖੋ ਤਸਵੀਰਾਂ

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ


ਸਾਬਕਾ ਕਪਤਾਨ ਮਹੇਂਦਰ ਸਿੰਘ ਧੋਨੀ ਦੀ ਪਤਨੀ ਸਾਕਸ਼ੀ ਨੇ ਐਤਵਾਰ ਨੂੰ ਆਪਣਾ 30ਵਾਂ ਜਨਮਦਿਨ ਮਨਾਇਆ।

ਮੁੰਬਈ ‘ਚ ਆਯੋਜਿਤ ਉਹਨਾਂ ਦੀ ਇਸ ਪਾਰਟੀ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਹਨ।


ਸਾਕਸ਼ੀ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਤਸਵੀਰਾਂ ਸ਼ੇਅਰ ਕੀਤੀਆਂ ਹਨ।

ਇਸ ਪਾਰਟੀ ‘ਚ ਧੋਨੀ ਦੇ ਟੀਮ ਮੇਟ ਹਾਰਦਿਕ ਪਾਂਡੇ ਵੀ ਪਹੁੰਚੇ।

ਉਹਨਾਂ ਨੇ ਧੋਨੀ ਨਾਲ ਸੋਸ਼ਲ ਮੀਡੀਆ ਤੇ ਤਸਵੀਰ ਸ਼ੇਅਰ ਕਰ ਲਿੱਖਿਆ- ਹਮੇਸ਼ਾ ਲਈ ਪਿਆਰ।

ਇਸ ਦੇ ਨਾਲ ਹੀ ਪਾਰਟੀ ‘ਚ ਮਸ਼ਹੂਰ ਪੰਜਾਬੀ ਗਾਇਕ ਜੱਸੀ ਗਿੱਲ ਵੀ ਮੌਜੂਦ ਸਨ।

ਮਾਂ ਦੇ ਜਨਮਦਿਨ ਤੇ ਜੀਵਾ ਧੋਨੀ ਵੀ ਸੀ। ਇੱਥੇ ਜੀਵਾ ਨੇ ਪੂਰਾ ਜੰਮ ਕੇ ਡਾਂਸ ਕੀਤਾ।

About admin

Check Also

ਤੁਸੀ ਵੀ ਜਾਓ ਘੁੰਮਣ……ਪੰਜਾਬ ਦੇ ਇਸ ਸ਼ਹਿਰ ਚ ਵਸਦਾ ਹੈ ਮਿੰਨੀ ਕਸ਼ਮੀਰ

ਜ਼ਿਲ੍ਹਾ ਪਠਾਨਕੋਟ ਦੇ ਚੱਕੀ ਇਲਾਕੇ ਤੋਂ ਨੀਮ ਪਹਾੜੀ ਇਲਾਕਾ ਸ਼ੁਰੂ ਹੋ ਜਾਂਦਾ ਹੈ। ਇਸ ਇਲਾਕੇ …

error: Content is protected !!