ਹੁਣੇ ਹੁਣੇ ਆਈ ਤਾਜਾ ਵੱਡੀ ਖਬਰ…..
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਇਸ ਵੇਲੇ ਦੀ ਵੱਡੀ ਖਬਰ ਆ ਰਹੀ ਹੈ ਹਰਿਆਣੇ ਤੋਂ। ਹਿਸਾਰ ਦੇ ਸਤਲੋਕ ਆਸ਼ਰਮ ਵਾਲੇ ਸੰਤ ਰਾਮਪਾਲ ਮਾਮਲੇ ‘ਤੇ ਫੈਸਲਾ ਅੱਜ ਆਉਣਾ ਹੈ, ਇਸ ਦੇ ਮੱਦੇਨਜ਼ਰ ਹਿਸਾਰ ਅਤੇ ਆਸਪਾਸ ਬਹੁਤ ਸਖਤ ਸੁਰੱਖਿਆ ਵਿਵਸਥਾ ਕੀਤੀ ਗਈ ਹੈ। ਇਸ ਦੇ ਮੱਦੇਨਜ਼ਰ ਇੰਟਰਨੈੱਟ ਸੇਵਾ ਬੰਦ ਹੋ ਸਕਦੀ ਹੈ।ਇਸ ਗਾਲ੍ਹ ਦੀ ਪੂਰੀ ਸੰਭਾਵਨਾ ਹੈ ਕੇ ਅੱਜ ਇੰਟਰਨੈਟ ਬੰਦ ਹੋ ਜਾਵੇਗਾ ਸੋ ਇਸ ਲਈ ਸਭ ਨੂੰ ਸਾਵਧਾਨ ਕੀਤਾ ਜਾਂਦਾ ਹੈ
ਸਤਲੋਕ ਆਸ਼ਰਮ ਕੇਸ ਮਾਮਲੇ ਨੂੰ ਲੈ ਕੇ ਸਪੈਸ਼ਲ ਕੋਰਟ ‘ਚ ਸੁਣਵਾਈ ਹੋਈ, ਜਿਸ ਦੇ ਬਾਅਦ ਦੋ ਮਾਮਲਿਆਂ ‘ਚ ਸਤਲੋਕ ਆਸ਼ਰਮ ਨੂੰ ਪ੍ਰਮੁੱਖ ਰਾਮਪਾਲ ਨੂੰ ਦੋਸ਼ੀ ਕਰਾਰ ਕਰ ਦਿੱਤਾ ਗਿਆ ਹੈ। ਹਾਲਾਂਕਿ ਕੋਰਟ ਨੇ ਅਜੇ ਵੀ ਰਾਮਪਾਲ ਨੂੰ ਸਜਾ ਨਹੀਂ ਸੁਣਾਈ। ਦੋਸ਼ੀ ਕਰਾਰ ਦੇਣ ਤੋਂ ਬਾਅਦ ਸਜ਼ਾ ਦਾ ਐਲਾਨ 16 ਅਕਤੂਬਰ ਨੂੰ ਕੀਤਾ ਜਾਵੇਗਾ।ਦੱਸ ਦੇਈਏ ਕਿ ਜੱਜ ਡੀ.ਆਰ. ਚਾਲਿਆ ਅਤੇ ਦੋਹਾਂ ਪੱਖਾਂ ਦੇ ਵਕੀਲ ਸੈਂਟਰਲ ਜੇਲ ‘ਚ ਪਹਿਲਾਂ ਹੀ ਪਹੁੰਚ ਚੁਕੇ ਸੀ। ਦੋਹਾਂ ਪੱਖਾਂ ਦੇ ਵਕੀਲ ਫੈਸਲੇ ਨੂੰ ਲੈ ਕੇ ਅੱਜ ਜੱਜ ਦੇ ਸਾਹਮਣੇ ਆਪਣਾ ਆਖਰੀ ,,,, ਪੱਖ ਰੱਖਣਗੇ ਜਿਸ ਤੋਂ ਬਾਅਦ ਡੀ.ਆਰ.ਚਾਲਿਆ ਦੁਆਰਾ ਫੈਸਲਾ ਸੁਣਾਇਆ ਜਾਵੇਗਾ।
ਜਾਣਕਾਰੀ ਮੁਤਾਬਕ ਇਸ ਤੋਂ ਪਹਿਲਾਂ ਦੋ ਮਾਮਲਿਆਂ ‘ਚ ਰਾਮਪਾਲ ਬਰੀ ਹੋ ਚੁਕੇ ਹਨ। ਰਾਮਪਾਲ ਨੂੰ ਅਦਾਲਤ ਆਸ਼ਰਮ ‘ਚ ਲੋਕਾਂ ਨੂੰ ਜ਼ਬਰਦਸਤੀ ਬੰਧੀ ਬਣਾਉਣ ਅਤੇ ਸਰਕਾਰੀ ਕੰਮ ‘ਚ ਰੁਕਾਵਟ ਪਾਉਣ ਦੇ ਦੋਸ਼ ਲੱਗੇ ਸੀ ਜਿਸ ਦੇ ਤਹਿਤ ਕੋਰਟ ,,,,, ਉਨ੍ਹਾਂ ਨੂੰ ਬਰੀ ਕਰ ਚੁਕੀ ਹੈ। ਉਸ ਸਮੇਂ ਸਿਰਫ 10 ਮਿੰਟ ‘ਚ ਜੱਜ ਨੇ ਆਪਣਾ ਫੈਸਲਾ ਸੁਣਾਇਆ ਸੀ।
ਜਾਣਕਾਰੀ ਮੁਤਾਬਕ ਰਾਮਪਾਲ ਦੇ ਦੇਸ਼ਭਰ ‘ਚ ਕਈ ਸਮਰਥਕ ਹਨ ਅਤੇ ਫੈਸਲੇ ਨੂੰ ਲੈ ਕੇ ਅੱਜ ਵੱਡੀ ਸੁਰੱਖਿਆ ਵੀ ਕੀਤੀ ਗਈ ਹੈ ਤਾਂ ਕਿ ਸੁਰੱਖਿਆ ਵਿਵਸਥਾ ਨੂੰ ਕਾਇਮ ਰੱਖਿਆ ਜਾ ਸਕੇ। ਹਿਸਾਰ ‘ਚ ਧਾਰਾ 144 ਵੀ ਲਾਗੂ ਕਰ ਦਿੱਤੀ ਗਈ ਅਤੇ ਕਈ ਟ੍ਰੇਨਾਂ ਵੀ ਰੱਦ ਕਰ ਦਿੱਤੀਆਂ ਗਈਆਂ ਹਨ। ਉੱਥੇ ਹੀ ਹਾਈਕੋਰਟ ਨੇ ਤਿੰਨ ਕਿਲੋਮੀਟਰ ਤਕ ਸੁਰੱਖਿਆ ,,,,, ਘੇਰਾ ਬਣਾ ਦਿੱਤਾ ਗਿਆ ਹੈ। ਭਾਰੀ ਸੁਰੱਖਿਆ ਤਾਇਨਾਤ ਕੀਤੀ ਗਈ ਹੈ