Breaking News
Home / ਤਾਜਾ ਜਾਣਕਾਰੀ / ਤਾਜਾ ਵੱਡੀ ਖਬਰ – ਪਰਮੀਸ਼ ਵਰਮਾ ਨੇ ਮਚਾਇਆ ਹੜਕੰਪ ਪਈਆਂ ਭਾਜੜਾਂ

ਤਾਜਾ ਵੱਡੀ ਖਬਰ – ਪਰਮੀਸ਼ ਵਰਮਾ ਨੇ ਮਚਾਇਆ ਹੜਕੰਪ ਪਈਆਂ ਭਾਜੜਾਂ

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ


ਜਲੰਧਰ (ਬਿਊਰੋ)— ਗਲੋਬਲ ਕਬੱਡੀ ਲੀਗ ਦੇ ਦੂਜੇ ਸੈਸ਼ਨ ‘ਚ ਮਸ਼ਹੂਰ ਪੰਜਾਬੀ ਗਾਇਕ ਪਰਮੀਸ਼ ਵਰਮਾ ਦੇ ਪਰਫਾਰਮੈਂਸ ਨੂੰ ਲੈ ਕੇ ਹੜਕੰਪ ਮਚ ਗਿਆ ਇਸ ਦਾ ਕਰਕੇ ਪ੍ਰਬੰਧਕਾਂ ਨੂੰ ਭਾਜੜਾਂ ਪੈ ਗਈਆਂ । ਇਸ ਦੌਰਾਨ ਪਰਮੀਸ਼ ਨੇ ਸਟੇਜ ਪਰਫਾਰਮੈਂਸ ਦੇਣ ਤੋਂ ਇਨਕਾਰ ਕਰ ਦਿੱਤਾ ਅਤੇ ਆਪਣੀ ਗੱਡੀ ‘ਚ ਜਾ ਕੇ ਬੈਠ ਗਏ।

ਇਸ ਦੌਰਾਨ ਉੱਥੇ ਦਰਸ਼ਕਾਂ ਵਿਚਕਾਰ ਪਰਮੀਸ਼-ਪਰਮੀਸ਼ ਦੀ ਗੂੰਝ ਸੁਣਾਈ ਦਿੱਤੀ ਪਰ ਪਰਮੀਸ਼ ਨਹੀਂ ਆਏ। ਸੂਤਰਾਂ ਮੁਤਾਬਕ ਆਯੋਜਕਾਂ ਵਲੋਂ ਪੇਮੈਂਟ ਨਾ ਮਿਲਣ ਕਾਰਨ ਪਰਮੀਸ਼ ਨਾਰਾਜ਼ ਸਨ। ਪਰਮੀਸ਼ ਦਾ ਕਹਿਣਾ ਸੀ ਕਿ ਜਦੋਂ ਤੱਕ ਪੇਮੈਂਟ ਨਹੀਂ ਮਿਲਦੀ ਉਸ ਸਮੇਂ ਤੱਕ ਉਹ ਪਰਫਾਰਮ ਨਹੀਂ ਕਰਨਗੇ।

ਆਯੋਜਕਾਂ ਨੇ ਮਨਾਉਣ ਤੋਂ ਬਾਅਦ ਪਰਮੀਸ਼ ਨੇ ਧਮਾਕੇਦਾਰ ਪਰਫਾਰਮੈਂਸ ਦਿੱਤੀ ਅਤੇ ਦਰਸ਼ਕਾਂ ਨੂੰ ਝੂੰਮਣ ਲਾਇਆ। ਇਸ ਦੌਰਾਨ ਉਨ੍ਹਾਂ ਨੇ ‘ਗਾਲ ਨਈ ਕੱਢਣੀ’ ‘ਤੇ ‘ਟੌਰ ਨਾਲ ਛੜਾ’ ਵਰਗੇ ਗੀਤਾਂ ਨਾਲ ਸਮਾਂ ਬੰਨ੍ਹਿਆ। ਆਯੋਜਕ ਰਣਬੀਰ ਸਿੰਘ ਨੇ ਕਿਹਾ ਕਿ ਗਾਇਕ ਪਰਮੀਸ਼ ਦੀ ਪਰਫਾਰਮੈਂਸ 4.30 ਵਜੇ ਰੱਖੀ ਗਈ ਸੀ ਪਰ,,,,  ਇਕ ਨਿੱਜੀ ਚੈਨਲ ਨੂੰ ਦਿੱਤੇ ਸਮੇਂ ਮੁਤਾਬਕ ਉਨ੍ਹਾਂ ਨੂੰ ਇਕ ਮੈਚ ਤੋਂ ਬਾਅਦ ਪਰਫਾਰਮੈਂਸ ਕਰਨ ਲਈ ਕਿਹਾ ਗਿਆ।

ਪਰਮੀਸ਼ ਨੇ 6.40 ਤੋਂ 7.10 ਤੱਕ ਪੀ. ਏ. ਯੂ. ਦੇ ਹਾਕੀ ਮੈਦਾਨ ‘ਚ ਘੁੰਮ-ਘੁੰਮ ਕੇ ਪਰਫਾਰਮੈਂਸ ਦਿੱਤੀ। ,,,,, ਇਸ ਦੌਰਾਨ ਉਨ੍ਹਾਂ ਨੇ ਮਹਿਲਾ ਪੁਲਸ ਅਤੇ ਸਟੂਡੈਂਟਸ ਨਾਲ ਤਸਵੀਰਾਂ ਵੀ ਖਿੱਚਵਾਈਆਂ।

About admin

Check Also

ਬੱਚਿਆਂ ਲਈ ਦਿਤੀ ਗਈ ਮਾਂ ਹਿਰਣ ਦੀ ਕੁਰਬਾਨੀ ਦਾ ਸੱਚ ਹੋਸ਼ ਉਡਣਾ ਵਾਲਾ,,

ਇੱਕ ਫੋਟੋ ਸੋਸ਼ਲ ਮੀਡੀਆ ਤੇ ਫਲੋਟਿੰਗ ਕਰ ਰਹੀ ਹੈ ਕੈਮਰਾਮੈਨ ਬਾਰੇ ਡਿਪਰੈਸ਼ਨ ਵਿੱਚ ਫੋਟੋ ਕੈਪਚਰ …

error: Content is protected !!