Breaking News
Home / ਤਾਜਾ ਜਾਣਕਾਰੀ / ਤਾਜਾ ਵੱਡੀ ਖਬਰ ਪੰਜਾਬ ਤੋਂ- ਬੇੜਾ ਹੀ ਗਰਕ ਹੋ ਰਿਹਾ ਆਹ ਕਿਹੜੇ ਰਾਹ ਤੇ ਤੁਰ ਪਏ ਸਾਡੇ ਨੌਜਵਾਨ

ਤਾਜਾ ਵੱਡੀ ਖਬਰ ਪੰਜਾਬ ਤੋਂ- ਬੇੜਾ ਹੀ ਗਰਕ ਹੋ ਰਿਹਾ ਆਹ ਕਿਹੜੇ ਰਾਹ ਤੇ ਤੁਰ ਪਏ ਸਾਡੇ ਨੌਜਵਾਨ

 ਖਬਰਾਂ ਦੇਖਣ ਲਈ  ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਅੰਮ੍ਰਿਤਸਰ ਵਿੱਚ ਕਿਰਨ ਨਾਂ ਦੀ ਇੱਕ ਔਰਤ ਨੇ ਪਿਆਰ ਵਿੱਚ ਨਾਕਾਮੀ ਦੇ ਚਲਦੇ ਆਤਮ-ਹੱਤਿਆ ਕਰਨ ਦੀ ਕੋਸ਼ਿਸ਼ ਕੀਤੀ ਹੈ। ਜਾਣਕਾਰੀ ਅਨੁਸਾਰ 18 ਸਾਲ ਦੀ ਲੜਕੀ ਦਾ ਗਗਨਦੀਪ ਨਾਂ ਦੇ ਮੁੰਡੇ ਨਾਲ ਡੇਢ ਸਾਲ ਤੋਂ ਰਿਲੇਸ਼ਨ ਚੱਲ ਰਿਹਾ ਸੀ। ਜਿਸ ਤੋਂ ਬਾਅਦ ਹੁਣ ਮੁੰਡੇ ਨੇ ਵਿਆਹ ਲਈ ,,,, ਮਨ੍ਹਾਂ ਕਰ ਦਿੱਤਾ ਸੀ। ਮੁੰਡੇ ਨੇ ਕਿਹਾ ਕਿ ਉਹ ਕਿਸੇ ੳੱਚੀ ਜਾਤ ਦੀ ਕੁੜੀ ਨਾਲ ਵਿਆਹ ਕਰਵਾਉਣਾ ਚਾਹੁੰਦਾ ਹੈ। ਵਿਆਹ ਤੋਂ ਮਨ੍ਹਾਂ ਕਰਨ ਦੇ ਬਾਅਦ ਜਦੋਂ ਕੁੜੀ ਨੇ ਮੁੰਡੇ ਨੂੰ ਕਿਹਾ ਕਿ ਉਹ ਪੈਟਰੋਲ ਛਿੜਕ ਕੇ ਆਪਣੀ ਜਾਨ ਦੇ ਦਵੇਗੀ ਤਾਂ ਮੁੰਡੇ ਨੇ ਖੁਦ ਉਸਨੂੰ ਪੈਟਰੋਲ ਲਿਆ ਕੇ ਦਿੱਤਾ।
girl committed suicide
ਜਾਣਕਾਰੀ ਅਨੁਸਾਰ ਕੁੜੀ ਨੇ ਪੈਟਰੋਲ ਪਾ ਕੇ ਖੁਦ ਨੂੰ ਅੱਗ ਲਾ ਲਈ। ਕੁੜੀ ਦੀ ਮਾਂ ਨੇ ਦੱਸਿਆ ਕਿ ਮੁੰਡੇ ਨੇ ਵਿਆਹ ਲਈ ਮਨ੍ਹਾਂ ਕਰ ਦਿੱਤਾ ਸੀ ਜਿਸ ਕਾਰਨ ਹੀ ਸਾਡੀ ਕੁੜੀ ਨੇ ਪਰੇਸ਼ਾਨ ਹੋ ਕੇ ਇਹ ਕਦਮ ਚੁੱਕਿਆ ਹੈ। ਉੱਥੇ ਹੀ ਡਾਕਟਰਾਂ ਮੁਤਾਬਿਕ ਕਿਰਨ 80 ਫੀਸਦੀ ਸੜ੍ਹ ਚੁੱਕੀ ਹੈ।,,,, ਹਾਲੇ ਵੀ ਉਸਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਕਿਰਨ ਦਾ ਗੁਰੂ ਨਾਨਕ ਦੇਵ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ।ਦੱਸ ਦੇਈਏ ਕਿ ਪਿਆਰ ਵਿੱਚ ਧੋਖਾ ਖਾਣ ਤੋਂ ਬਾਅਦ ਖੁਦਕੁਸ਼ੀ ਕਰਨ ਦੇ ਪਹਿਲਾਂ ਵੀ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ। ਹੁਣ ਇਸ ਮਾਮਲੇ ਵਿੱਚ ਪੁਲਿਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੇ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਸ ਤੋਂ ਇਲਾਵਾ ਦੱਸ ਦੇਈਏ ਕਿ ਹਾਲ ਹੀ ਵਿੱਚ ਪਟਿਆਲਾ ਵਿਖੇ ਇੱਕ ਜੋੜੇ ਵੱਲੋਂ ਰੇਲ ਗੱਡੀ ਅੱਗੇ ਆ ਕੇ ਮੌਤ ਨੂੰ ਗੱਲ ਲਾਉਣ ਦੀ ਦਰਦਨਾਕ ਘਟਨਾ ਸਾਹਮਣੇ ਆਈ ਹੈ। ਪਟਿਆਲਾ ਦੇ ਰਹਿਣ ਵਾਲੇ ਲੜਕੇ ਤੇ ਲੜਕੀ ਨੇ ਆਪਣਾ ਪਿਆਰ ਪ੍ਰਵਾਨ ਨਾ ਚੜ੍ਹਦਾ ਦੇਖ ਰੇਲ ਗੱਡੀ ਹੇਠਾਂ ਆ ਕੇ ਖ਼ੁਦਕੁਸ਼ੀ ਕਰ ਲਈ ਸੀ। ,,,, ਮ੍ਰਿਤਕ ਜੋੜੇ ਵਿੱਚੋਂ ਲੜਕਾ ਬਿਜਲੀ ਬੋਰਡ ਵਿਚ ਬਤੌਰ ਜੇ.ਈ. ਦਾ ਕੰਮ ਕਰਦਾ ਸੀ ਅਤੇ ਲੜਕੀ ਵੂਮਨ ਕਾਲਜ ਵਿਚ ਅਸਿਸਟੈਂਸ ਪ੍ਰੋਫੈਸਰ ਦੀ ਨੌਕਰੀ ਕਰਦੀ ਸੀ। ਘਟਨਾ ਵਾਲੇ ਸਥਾਨ ਨੂੰ ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਲੜਕਾ ਵਿਨੈ ਸੁਮਰਨ ਬਿਜਲੀ ਬੋਰਡ ਵਿਚ ਜੇ.ਈ. ਲੱਗਿਆ ਹੋਇਆ ਸੀ ,,,, ਅਤੇ ਲੜਕੀ ਵਿਨਪ੍ਰੀਤ ਕੌਰ ਪਟਿਆਲਾ ਦੇ ਵੂਮਨ ਕਾਲਜ ਵਿਚ ਬਤੌਰ ਸਹਾਇਕ ਪ੍ਰੋਫੈਸਰ ਵਜੋਂ ਪੜ੍ਹਾਉਂਦੀ ਸੀ। ਦੋਵੇਂ ਜਾਣੇ ਪਿਛਲੇ ਲੰਮੇ ਸਮੇਂ ਤੋਂ ਇੱਕ ਦੂਜੇ ਨਾਲ ਪਿਆਰ ਕਰਦੇ ਸਨ ਅਤੇ ਵਿਆਹ ਕਰਵਾਉਣਾ ਚਾਹੁੰਦੇ ਸਨ।

About admin

Check Also

ਬੱਚਿਆਂ ਲਈ ਦਿਤੀ ਗਈ ਮਾਂ ਹਿਰਣ ਦੀ ਕੁਰਬਾਨੀ ਦਾ ਸੱਚ ਹੋਸ਼ ਉਡਣਾ ਵਾਲਾ,,

ਇੱਕ ਫੋਟੋ ਸੋਸ਼ਲ ਮੀਡੀਆ ਤੇ ਫਲੋਟਿੰਗ ਕਰ ਰਹੀ ਹੈ ਕੈਮਰਾਮੈਨ ਬਾਰੇ ਡਿਪਰੈਸ਼ਨ ਵਿੱਚ ਫੋਟੋ ਕੈਪਚਰ …

error: Content is protected !!