Breaking News
Home / ਤਾਜਾ ਜਾਣਕਾਰੀ / ਤਾਜਾ ਵੱਡੀ ਖਬਰ – ਮਸ਼ਹੂਰ ਪੰਜਾਬੀ ਸਿੰਗਰ ਪੁਲਿਸ ਨੇ ਕੀਤਾ ਨਸ਼ੇ ਵੇਚਦਾ ਕਾਬੂ …

ਤਾਜਾ ਵੱਡੀ ਖਬਰ – ਮਸ਼ਹੂਰ ਪੰਜਾਬੀ ਸਿੰਗਰ ਪੁਲਿਸ ਨੇ ਕੀਤਾ ਨਸ਼ੇ ਵੇਚਦਾ ਕਾਬੂ …

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਵੱਡੀਤਾਜਾ ਖਬਰ – ਮਸ਼ਹੂਰ ਪੰਜਾਬੀ ਸਿੰਗਰ ਪੁਲਿਸ ਨੇ ਕੀਤਾ ਨਸ਼ੇ ਵੇਚਦਾ ਕਾਬੂ

ਮਸ਼ਹੂਰ ਪੰਜਾਬੀ ਸਿੰਗਰ ਹਰਮਨ ਸਿੰਘ ਸਿੱਧੂ ਆਪਣੇ ਚਾਰ ਸਾਥੀਆਂ ਦੇ ਨਾਲ ਨਸ਼ਾ ਤਸਕਰੀ ਦੇ ਮਾਮਲੇ ‘ਚ ਰੰਗੇ ਹੱਥੀ ਗ੍ਰਿਫਤਾਰ ਕੀਤਾ ਗਿਆ। ਹਰਮਨ ਦੇ ਕੋਲੋਂ 52.10 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ। ਇਹ ਸਫਲਤਾ ਹਰਿਆਣਾ ਦੀ ਸਿਰਸਾ ਪੁਲਸ ਨੇ ਨਾਕੇਬੰਦੀ ਦੌਰਾਨ ਹਾਸਲ ਕੀਤੀ ਹੈ।

ਜਾਣਕਾਰੀ ਮੁਤਾਬਕ ਸੀ.ਆਈ.ਏ. ਸਟਾਫ ਸਿਰਸਾ ਪੁਲਸ ਨੇ ਪੁਲਸ ਸੁਪਰਡੈਂਟ ਹਾਮਿਦ ਅਖਤਰ ਦੀ ਅਗਵਾਈ ‘ਚ ਜ਼ਿਲੇ ਭਰ ‘ਚ ਆਪ੍ਰੇਸ਼ਨ ਪ੍ਰਬਲ ਪ੍ਰਹਾਰ ਚੱਲ ਰਿਹਾ ਹੈ। ਆਪ੍ਰੇਸ਼ਨ ਦੇ ਤਹਿਤ ਕਾਰਵਾਈ ਕਰਦੇ ਹੋਏ ਸੀ.ਆਈ.ਏ. ਸਿਰਸਾ ਇੰਸਪੈਕਟਰ ਦਲੇਰਰਾਮ ਦੀ ਟੀਮ ਨੇ ਨਾਕਾਬੰਦੀ ਦੌਰਾਨ ਹੋਂਡਾ ਸਿਟੀ ਕਾਰ ਸਵਾਰ 5 ਤਸਕਰਾਂ ਦੇ ਕਬਜ਼ੇ ‘ਚੋਂ 52.10 ਗ੍ਰਾਮ ਹੈਰੋਇਨ ਬਰਾਮਦ ਕਰਨ ‘ਚ ਸਫਲਤਾ ਹਾਸਲ ਕੀਤੀ ਹੈ। ਫੜੇ ਗਏ ਦੋਸ਼ੀਆਂ ਦੀ ਪਛਾਣ ਕਾਰ ,,,,,, ਚਾਲਕ ਕਮਣੀਕ ਸਿੰਘ ਪੁੱਤਰ ਪ੍ਰਿਤਪਾਲ ਸਿੰਘ ਵਾਰਡ ਨੰਬਰ-7 ਮਾਨਸਾ, ,,,,,, ਪੰਜਾਬੀ ਗਾਇਕ ਹਰਮਨ ਸਿੰਘ ਸਿੱਧੂ ਪੁੱਤਰ ਗੁਰਦੇਵ ਸਿੰਘ ਵਾਸੀ ਖਿਆਲਾ ਕਲਾਂ ਪੰਜਾਬ, ਸੁਰਜੀਤ ਸਿੰਘ ਕੰਬੋਜ਼ ਪੁੱਤਰ ਮਹਿੰਦਰ ਸਿੰਘ ਵਾਸੀ ਹੁੱਡਾ ਸੈਕਟਰ ਸਿਰਸਾ, ਮਨੋਜ ਕੁਮਾਰ ਪੁੱਤਰ ਧਰਮਵੀਰ ਸਿੰਘ ਵਾਸੀ ਸੈਕਟਰ 19 ਸਿਰਸਾ ਅਤੇ ਅਨੁਰਾਗ ਉਰਫ ਅੰਨੂ ਅਰੋੜਾ ਪੁੱਤਰ ਅਸ਼ੋਕ ਕੁਮਾਰ ਵਾਸੀ ਪਰਮਾਰਥ ਕਾਲੋਨੀ ਸਿਰਸਾ ਦੇ ਰੂਪ ‘ਚ ਹੋਈ ਹੈ।

ਪੁਲਸ ਨੇ ਫੜੇ ਗਏ ਦੋਸ਼ੀਆਂ ਤੋਂ ਸਪਲਾਇਰ ਦਾ ਨਾਂ-ਪਤਾ ਪੁੱਛ ਕੇ ਇਸ ਸਬੰਧ ‘ਚ ਸਪਲਾਇਰ,,,,,,  ਸਣੇ 6 ਲੋਕਾਂ ਖਿਲਾਫ ਥਾਣਾ ਡਿੰਗ ਮੰਡੀ ‘ਚ ਨਸ਼ੀਲੇ ਪਦਾਰਥ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ ਤੇ ਸਪਲਾਇਰ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।

About admin

Check Also

ਬੱਚਿਆਂ ਲਈ ਦਿਤੀ ਗਈ ਮਾਂ ਹਿਰਣ ਦੀ ਕੁਰਬਾਨੀ ਦਾ ਸੱਚ ਹੋਸ਼ ਉਡਣਾ ਵਾਲਾ,,

ਇੱਕ ਫੋਟੋ ਸੋਸ਼ਲ ਮੀਡੀਆ ਤੇ ਫਲੋਟਿੰਗ ਕਰ ਰਹੀ ਹੈ ਕੈਮਰਾਮੈਨ ਬਾਰੇ ਡਿਪਰੈਸ਼ਨ ਵਿੱਚ ਫੋਟੋ ਕੈਪਚਰ …

error: Content is protected !!