Breaking News
Home / ਤਾਜਾ ਜਾਣਕਾਰੀ / ਤਾਜਾ ਵੱਡੀ ਖਬਰ -ਸਿਰਫ਼ 60 ਰੁਪਏ ‘ਚ ਮਿਲ ਰਿਹੈ ਫਰਿੱਜ, ਟੀਵੀ, ਮਾਈਕ੍ਰੋਵੇਵ, 15 ਨਵੰਬਰ ਤੱਕ ਹੈ ਆੱਫਰ

ਤਾਜਾ ਵੱਡੀ ਖਬਰ -ਸਿਰਫ਼ 60 ਰੁਪਏ ‘ਚ ਮਿਲ ਰਿਹੈ ਫਰਿੱਜ, ਟੀਵੀ, ਮਾਈਕ੍ਰੋਵੇਵ, 15 ਨਵੰਬਰ ਤੱਕ ਹੈ ਆੱਫਰ

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਤਿਉਹਾਰਾਂ ਦਾ ਸੀਜ਼ਨ ਸ਼ੁਰੂ ਹੋਣ ਵਾਲਾ ਹੈ, ਜਿਸਨੂੰ ਦੇਖਦੇ ਹੋਏ ਲੋਕ ਆਪਣੀ ਸ਼ਾੱਪਿੰਗ ,,,, ਲਿਸਟ ਤਿਆਰ ਕਰ ਰਹੇ ਹਨ। ਅਗਰ ਤੁਸੀਂ ਵੀ ਕੰਜ਼ਿਊਮਰ ਗੁਡਸ ਯਾਨੀ ਕਿ ਟੀਵੀ, ਫਰਿੱਜ, ਵਾੱਸ਼ਿੰਗ ਮਸ਼ੀਨ ਖਰੀਦਣ ਦਾ ਪਲਾੱਨ ਕਰ ਰਹੇ ਹੋ ਤਾਂ ਇਹ ਖ਼ਬਰ ਤੁਹਾਡੇ ਲਈ ਬੇਹੱਦ ਖ਼ਾਸ ਹੈ।

ਦਰਅਸਲ ਗੋਦਰੇਜ ਐਪਲਾਇੰਸ ਆਪਣੀ 60ਵੀਂ ਵਰ੍ਹੇਗੰਢ ਦੇ ਮੌਕੇ ਉੱਤੇ ਗਾਹਕਾਂ ਨੂੰ ,,,, ਆਕਰਸ਼ਕ ਤੋਹਫ਼ਾ ਦੇ ਰਿਹਾ ਹੈ। ਇਸ ਸਕੀਮ ਤਹਿਤ ਤੁਸੀਂ ਬਸ 60 ਰੁਪਏ ਦੇ ਕੇ ਗੋਦਰੇਜ ਦਾ ਕੋਈ ਵੀ ਪ੍ਰੀਮੀਅਮ ਐਪਲਾਇੰਸ ਖ਼ਰੀਦ ਸਕਦੇ ਹਨ। ਬਾਕੀ ਦੀ ਰਕਮ ਤੁਹਾਨੂੰ ਬਿਨਾਂ ਵਿਆਜ ਦੇ ਈਐਮਆਈ ਵਿੱਚ ਚੁਕਾਉਣ ਦਾ ਮੌਕਾ ਮਿਲੇਗਾ।

ਮੀਡੀਆ ਰਿਪੋਰਟ ਮੁਤਾਬਕ ਕੰਪਨੀ ਨੇ ‘ਸੋਚ ਕੇ ਬਨਾਇਆ ਹੈ’ ਥੀਮ ਤਹਿਤ ਇਹ ਯੋਜਨਾ,,,  ਸ਼ੁਰੂ ਕੀਤੀ ਹੈ। ਕੰਪਨੀ ਨੂੰ ਇਸ ਫੈਸਟਿਵ ਸੀਜ਼ਨ ਵਿੱਚ 30% ਗਰੋਥ ਦੀ ਉਮੀਦ ਹੈ। ਇਹ ਆੱਫਰ 1 ਅਕਤੂਬਰ ਤੋਂ 15 ਨਵੰਬਰ 2018 ਤੱਕ ਰਹੇਗਾ।

About admin

Check Also

ਬੱਚਿਆਂ ਲਈ ਦਿਤੀ ਗਈ ਮਾਂ ਹਿਰਣ ਦੀ ਕੁਰਬਾਨੀ ਦਾ ਸੱਚ ਹੋਸ਼ ਉਡਣਾ ਵਾਲਾ,,

ਇੱਕ ਫੋਟੋ ਸੋਸ਼ਲ ਮੀਡੀਆ ਤੇ ਫਲੋਟਿੰਗ ਕਰ ਰਹੀ ਹੈ ਕੈਮਰਾਮੈਨ ਬਾਰੇ ਡਿਪਰੈਸ਼ਨ ਵਿੱਚ ਫੋਟੋ ਕੈਪਚਰ …

error: Content is protected !!