Breaking News
Home / ਤਾਜਾ ਜਾਣਕਾਰੀ / ਤੀਸਰਾ ਬੱਚਾ ਪੈਦਾ ਕਰਨ ‘ਤੇ ਮਿਲੇਗਾ ਅਜਿਹਾ ਸੁਨਹਿਰੀ ਇਨਾਮ…ਇਟਲੀ ‘ਚ !

ਤੀਸਰਾ ਬੱਚਾ ਪੈਦਾ ਕਰਨ ‘ਤੇ ਮਿਲੇਗਾ ਅਜਿਹਾ ਸੁਨਹਿਰੀ ਇਨਾਮ…ਇਟਲੀ ‘ਚ !

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਜਿੱਥੇ ਭਾਰਤ ਵਿੱਚ ਕਿਹਾ ਜਾਦਾਂ ਹੈ ਕਿ ਬੱਚੇ ਦੋ ਹੀ ਅੱਛੇ, ੳੁੱਥੇ ਹੀ ੲਿਟਲੀ ਤੋਂ ੲਿੱਕ ਅਜਿਹੀ ਖਬਰ ਸਾਹਮਣੇ ਅਾੲੀ ਹੈ, ਜਿਸ ਨੂੰ ਦੇਖਕੇ ਤੁਸੀ ਵੀ ਹੈਰਾਨ ਰਹਿ ਜਾੳੁਗੇ, ੲਿਟਲੀ ਦੀ ਅਾਬਾਦੀ ਘੱਟ ਹੋਣ ਤੇ ਸਰਕਾਰ ਨੇ ਮਾਪਿਅਾਂ ਨੂੰ ੲਿਨਾਮ ਦੇਣ ਦਾ ਫੈਸਲਾ ਕੀਤਾ ਹੈ, ਜਿਹੜੇ ਦੇਸ਼ ਦੀ ਜਨਮ ਦਰ ਦੀ ਕਮੀ ‘ਚ ਸੁਧਾਰ ਕਰਨ ‘ਚ ਯੋਗਦਾਨ ਪਾਉਣਗੇ। ਅਜਿਹਾ ਕਰਨ ਵਾਲੇ ਜੋੜਿਆਂ ਨੂੰ ਇਨਾਮ ਦਿੱਤਾ ਜਾਵੇਗਾ, ਇਹ ਯੋਜਨਾ, ਫਾਰ ਰਾਈਟ ਲੀਗ ਦੁਆਰਾ ਤਿਆਰ ਕੀਤੀ ਗਈ ਹੈ ਅਤੇ ਅਗਲੇ ਸਾਲ ਲਈ ਡਰਾਫਟ ਬਜਟ ਵਿੱਚ ਸ਼ਾਮਲ ਹੈ,

ਜਿਸ ‘ਚ ਸੰਨ 2019 ਤੋਂ 2021 ਦੇ ਵਿਚ ਤੀਸਰੇ ਬੱਚੇ ਨੂੰ ਜਨਮ ਦੇਣ ਵਾਲਿਆਂ ਨੂੰ ਇਨਾਮ ਵਜੋਂ 20 ਸਾਲਾਂ ਤੱਕ ਖੇਤੀਬਾੜੀ ਜ਼ਮੀਨ ਦਵੇਗੀ। ‘ਇਟਲੀ ਦੀ ਆਬਾਦੀ ਘੱਟ ਹੈ ਅਤੇ ,,,,ਮਾਪਿਆਂ ਨੂੰ ਆਬਾਦੀ ਵਧਾਉਣ ਲਈ ਉਤਸ਼ਾਹਿਤ ਕਰਨਾ ਸਮੇਂ ਦੀ ਮੰਗ ਹੈ,ਖੇਤੀਬਾੜੀ ਮੰਤਰੀ ਗਿਆਅਨ ਮਾਰਕੋ ਸੈਂਟੀਆਨਿਓ ਨੇ ਕਿਹਾ। ,,,,, ਪਿਛਲੇ ਸਾਲ, ਸਭ ਤੋਂ ਘੱਟ ਲਗਭਗ 464,00 ਜਨਮ ਰਜਿਸਟਰਡ ਹੋਏ ਸਨ, ਇਟਲੀ ਦੀ ਖੇਤੀਬਾੜੀ ਕੰਪਨੀਆਂ ਦੀ ਐਸੋਸੀਏਸ਼ਨ ਦੀ ਯੋਜਨਾ ਦਾ ਕਹਿਣਾ ਹੈ ਕਿ ਸੂਬੇ ਕੋਲ ਲਗਪਗ ੯ ਬਿਲੀਅਨ ਡਾਲਰਾਂ ਦੀ ਜ਼ਮੀਨ ਹੈ। ਉਹ ਪਰਵਾਸੀ ਇਸ ਯੋਜਨਾ ਦਾ ਲਾਭ ਉਠਾ ਸਕਦੇ ਹਨ ਜੋ ਪਿਛਲੇ ਦਸ ਸਾਲਾਂ ਤੋਂ ਇਟਲੀ ਵਿੱਚ ਰਹਿ ਰਹੇ ਹਨ।

ਪਿਛਲੇ ਸਾਲ, ਸਭ ਤੋਂ ਘੱਟ ਲਗਭਗ 464,00 ਜਨਮ ਰਜਿਸਟਰਡ ਹੋਏ ਸਨ, ਅਤੇ ,,,, ਇਸ ਵਿੱਚ ਵੱਡੀ ਉਮਰ ਦੇ ਲੋਕਾਂ ਦੀ ਆਬਾਦੀ ਜ਼ਿਆਦਾ ਹੈ ਜੋ ਕਿ ਦੇਸ਼ ਲਈ ਸਹੀ ਸੰਕੇਤ ਨਹੀਂ ਹੈ।

About admin

Check Also

ਬੱਚਿਆਂ ਲਈ ਦਿਤੀ ਗਈ ਮਾਂ ਹਿਰਣ ਦੀ ਕੁਰਬਾਨੀ ਦਾ ਸੱਚ ਹੋਸ਼ ਉਡਣਾ ਵਾਲਾ,,

ਇੱਕ ਫੋਟੋ ਸੋਸ਼ਲ ਮੀਡੀਆ ਤੇ ਫਲੋਟਿੰਗ ਕਰ ਰਹੀ ਹੈ ਕੈਮਰਾਮੈਨ ਬਾਰੇ ਡਿਪਰੈਸ਼ਨ ਵਿੱਚ ਫੋਟੋ ਕੈਪਚਰ …

error: Content is protected !!