Breaking News
Home / ਮਨੋਰੰਜਨ / ਤੇਜ਼ ਹੁੰਦੀਆਂ ਹਨ ਸੁਭਾਅ ਚ ਇਹ 3 ਨਾਮ ਵਾਲੀਆਂ ਔਰਤਾਂ ਇਹਨਾਂ ਨਾਲ ਪੰਗਾ ਲੈਣਾ ਪੈ ਸਕਦਾ ਹੈ ਭਾਰੀ

ਤੇਜ਼ ਹੁੰਦੀਆਂ ਹਨ ਸੁਭਾਅ ਚ ਇਹ 3 ਨਾਮ ਵਾਲੀਆਂ ਔਰਤਾਂ ਇਹਨਾਂ ਨਾਲ ਪੰਗਾ ਲੈਣਾ ਪੈ ਸਕਦਾ ਹੈ ਭਾਰੀ

ਤੁਹਾਡੇ ਅੰਦਰ ਦੀ ਪਰਸਨੈਲਿਟੀ ਕਾਫੀ ਹੱਦ ਤੱਕ ਤੁਹਾਡੀ ਰਾਸ਼ੀ ਨਾਲ ਸਬੰਧਿਤ ਹੁੰਦੀ ਹੈ ਅਜਿਹਾ ਕਿਹਾ ਜਾਂਦਾ ਹੈ ਕਿ ਹਰ ਰਾਸ਼ੀ ਦਾ ਸਬੰਧ ਉਸਦੇ ਵਿੱਚ ਮੌਜੂਦ ਗ੍ਰਹਿਆਂ ਦੇ ਕਾਰਨ ਹੁੰਦਾ ਹੈ। ਅਜਿਹੇ ਵਿਚ ਜਦ ਗ੍ਰਹਿ ਆਪਣੀ ਸਥਿਤੀ ਬਦਲਦੇ ਹਨ ਤਾ ਇਸਦਾ ਅਸਰ ਤੁਹਾਡੀ ਰਾਸ਼ੀ ਤੇ ਵੀ ਪੈਂਦਾ ਹੈ ਇਸ ਗੱਲ ਨੂੰ ਧਿਆਨ  ਚ ਰੱਖਦੇ ਹੋਏ ਅਸੀਂ ਤੁਹਾਨੂੰ ਕੁਝ,,,,, ਨਾਮ ਦੱਸਣ ਜਾ ਰਹੇ ਹਾਂ ਜੋ ਔਰਤਾਂ ਦੇ ਸੁਭਾਅ ਵਿੱਚ ਬਹੁਤ ਤੇਜ਼ ਹੁੰਦੇ ਹਨ ਇਥੋਂ ਤੱਕ ਕਿ ਸ਼ਾਤਰ,ਚਲਾਕ ,ਮੂੰਹ ਫੱਟ ਅਤੇ ਹੋਸ਼ਿਆਰ ਹੁੰਦੇ ਹਨ।

K ਨਾਮ ਵਾਲੀਆਂ ਔਰਤਾਂ :- ਇਸ ਨਾਮ ਦੀਆ ਔਰਤਾਂ ਕਾਫੀ ਨਿਡਰ ਹੁੰਦੀਆਂ ਹਨ ਇਹ ਕਦੇ ਵੀ ਦੂਜਿਆਂ ਨਾਲੋਂ ਪੰਗਾ ਲੈਣ ਤੋਂ ਨਹੀਂ ਡਰਦੀਆਂ ਜੇਕਰ ਕੋਈ ਇਹਨਾਂ ਨੂੰ ਨੁਕਸਾਨ ਪਹਚੁਦਾ ਹੈ ਤਾ ਇਹ ਉਹਨਾਂ ਨੂੰ ਸਬਕ ਸਿਖਾ ਦਿੰਦੀਆਂ ਹਨ ਅਤੇ ਕੋਈ ਬੰਦਾ ਦੁਬਾਰਾ ਉਹਨਾਂ ਕੋਲ ਨਹੀਂ ਭਟਕਦਾ ਇਹਨਾਂ ਦੀ ਜੁਬਾਨ ਕੈਂਚੀ ਵਾਂਗ ਤੇਜ,,,,,,  ਹੁੰਦੀ ਹੈ ਅਤੇ ਚੁਭਣ ਵਾਲੀਆਂ ਗੱਲਾਂ ਕਰਦੀਆਂ ਹਨ ਸਾਹਮਣੇ ਵਾਲੇ ਨਾਲ ਇਹਨਾਂ ਨੂੰ ਬਹਿਸ ਵਿੱਚ ਕੋਈ ਨਹੀਂ ਜਿੱਤ ਸਕਦਾ ਇਹਨਾਂ ਦੇ ਤੇਜ ਸੁਭਾਅ ਦੇ ਕਾਰਨ ਹਰ ਕੋਈ ਇਹਨਾਂ ਨਾਲ ਲੜਨ ਤੋਂ ਦੂਰ ਹੀ ਰਹਿੰਦਾ ਹੈ।

M ਨਾਮ ਵਾਲੀਆਂ ਔਰਤਾਂ :- ਇਸ ਨਾਮ ਦੀਆ ਔਰਤਾਂ ਕਾਫੀ ਤੇਜ ਅਤੇ ਚਲਾਕ ਦਿਮਾਗ ਦੀਆ ਹੁੰਦੀਆਂ ਹਨ ਜਦੋ ਇਹਨਾਂ ਦੀ ਕਿਸੇ ਨਾਲ ਲੜਾਈ ਹੁੰਦੀ ਹੈ ਜਾ ਕੋਈ ਦੁਸ਼ਮਣ ਇਹਨਾਂ ਦੇ ਸਾਹਮਣੇ ਆ ਜਾਵੇ ਤਾ ਇਹ ਆਪਣੇ ਤੇਜ ਦਿਮਾਗ ਨਾਲ ਉਸਨੂੰ ਹਰਾ ਦਿੰਦੀਆਂ ਹਨ। ਇਹ ਹਰ ਤਰਾਂ ਦੇ ਹਾਲਾਤ ਨੂੰ ਚੰਗੀ ਤਰ੍ਹਾਂ ਹੈਂਡਲ ਕਰ ਲੈਂਦੀਆਂ ,,,,, ਹਨ ਇਹਨਾਂ ਨਾਲ ਬਹਿਸਬਾਜੀ ਵਿੱਚ ਕੋਈ ਨਹੀਂ ਜਿੱਤ ਸਕਦਾ ਹੈ ਇਹ ਲੋਕਾਂ ਦੀਆ ਧੱਜੀਆਂ ਉਡਾ ਦਿੰਦੀਆਂ ਹਨ ਇਹਨਾਂ ਨੂੰ ਲੋਕਾਂ ਦੀ ਬੇਇੱਜਤੀ ਕਰਨ ਵਿੱਚ ਮਜਾ ਆਉਂਦਾ ਹੈ ਇਸ ਲਈ ਜਦ ਇਹਨਾਂ ਦਾ ਸਾਹਮਣਾ ਹੋਵੇ ਤਾ ਕੋਈ ਲੜਾਈ ਨਾ ਕਰੋ।

 

P ਨਾਮ ਵਾਲੀਆਂ ਔਰਤਾਂ :- ਇਸ ਨਾਮ ਦੀਆ ਔਰਤਾਂ ਹਮੇਸ਼ਾ ਸਾਵਧਾਨ ਰਹਿੰਦੀਆਂ ਹਨ ਇਹਨਾਂ ਨੂੰ ਤੁਸੀਂ ਆਸਾਨੀ ਨਾਲ ਬੇਵਕੂਫ ਨਹੀਂ ਬਣਾ ਸਕਦੇ ਹੋ ਇਹਨਾਂ ਦਾ ਦਿਮਾਗ ਕਾਫੀ ਤੇਜ ਹੁੰਦਾ ਹੈ ਇਹ ਲੋਕਾਂ ਦੀ ਚਾਲ ਨੂੰ ਪਹਿਲਾ ਤੋਂ ਹੀ ਭਾਂਪ ਲੈਂਦੀਆਂ ਹਨ ਇਸ ਕਾਰਨ ਇਹ ਹਮੇਸ਼ਾ ਆਪਣੇ ਦੁਸ਼ਮਣਾਂ ਨੂੰ ਹਰਾਉਣ ਵਿੱਚ ਕਾਮਯਾਬ ਹੋ ਜਾਂਦੀਆਂ ਹਨ ,,,,, ਜੇਕਰ ਗਲਤੀ ਨਾਲ ਤੁਸੀਂ ਇਹਨਾਂ ਨੂੰ ਛੇੜ ਦਿੱਤਾ ਤਾ ਇਹ ਆਪਣੀਆਂ ਕੌੜੀਆਂ ਗੱਲਾਂ ਨਾਲ ਤੁਹਾਨੂੰ ਇਸ ਤਰ੍ਹਾਂ ਝਾੜਨ ਗੀਆ ਕਿ ਤੁਸੀਂ ਭੁੱਲ ਕੇ ਵੀ ਇਹਨਾਂ ਨਾਲ ਦੁਬਾਰਾ ਪੰਗਾ ਨਹੀਂ ਲੈਂਦੇ। ਇਹ ਸਾਰੀਆਂ ਗੱਲਾਂ 75 % ਕੁੜੀਆਂ ਵਿੱਚ ਪਾਈਆਂ ਜਾਂਦੀਆਂ ਹਨ ਹੋ ਸਕਦਾ ਹੈ ਕਿ ਬਾਕੀ 25 % ਕੁੜੀਆਂ ਵਿੱਚ ਇਹ ਗੱਲ ਨਾ ਹੋਵੇ

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

About admin

Check Also

ਤੁਸੀ ਵੀ ਜਾਓ ਘੁੰਮਣ……ਪੰਜਾਬ ਦੇ ਇਸ ਸ਼ਹਿਰ ਚ ਵਸਦਾ ਹੈ ਮਿੰਨੀ ਕਸ਼ਮੀਰ

ਜ਼ਿਲ੍ਹਾ ਪਠਾਨਕੋਟ ਦੇ ਚੱਕੀ ਇਲਾਕੇ ਤੋਂ ਨੀਮ ਪਹਾੜੀ ਇਲਾਕਾ ਸ਼ੁਰੂ ਹੋ ਜਾਂਦਾ ਹੈ। ਇਸ ਇਲਾਕੇ …

error: Content is protected !!