ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਅੰਮ੍ਰਿਤਸਰ ਦੇ ਦਰਦਨਾਕ ਟਰੇਨ ਹਾਦਸੇ ਨੇ ਪੂਰੇ ਦੇਸ਼ ਨੂੰ ਕੰਬਣੀ ਛੇੜ ਦਿੱਤੀ ਹੈ। ਹਾਦਸੇ ਦੌਰਾਨ ਮਾਰੇ ਗਏ ਲੋਕਾਂ ਦੀਆਂ ਲਾਸ਼ਾਂ ਦਾ ਜਦੋਂ ਅੰਤਿਮ ਸੰਸਕਾਰ ਹੋਣ ਲੱਗਾ ਤਾਂ ਮ੍ਰਿਤਕਾਂ ਦੇ ਰਿਸ਼ਤੇਦਾਰਾਂ ਦੇ ਵਿਰਲਾਪ ਨੇ ਪੁਰਾ ਆਸਮਾਨ ਗੂੰੰਜਣ ਲਾ ਦਿੱਤਾ। ਦਰਦਨਾਕ ਚੀਕਾਂ-ਨਾਅਰਿਆਂ ਦੌਰਾਨ 20 ਲਾਸ਼ਾਂ ਦਾ ਇਕੱਠੇ ਅੰਤਿਮ ਸੰਸਕਾਰ ਕੀਤਾ ਗਿਆ। ,,,,,ਦੱਸਿਆ ਜਾ ਰਿਹਾ ਹੈ ਕਿ ਇਕ ਪਰਿਵਾਰ ‘ਚ 4 ਲੋਕ, ਜਿਨ੍ਹਾਂ ‘ਚ ਮਾਂ, 2 ਧੀਆਂ ਅਤੇ ਇਕ ਗਰਭਵਤੀ ਨੂੰਹ ਸੀ, ਦਾ ਵੀ ਅੰਤਿਮ ਸੰਸਕਾਰ ਕੀਤਾ ਗਿਆ। ਰੋਂਦੇ-ਬਿਲਖਦੇ ਹੋਏ ਪਰਿਵਾਰ ਨੇ ਦੱਸਿਆ ਕਿ ਨੂੰਹ ਕਰਮਜੋਤ ਦਾ ਵਿਆਹ 6 ਮਹੀਨੇ ਪਹਿਲਾਂ ਹੋਇਆ ਸੀ।
ਘਟਨਾ ਵਾਲੀ ਥਾਂ ਦਾ ਮੰਜ਼ਰ ਇਹ ਸੀ ਕਿ ਸਿਰਫ 5 ਸੈਕਿੰਡ ‘ਚ ਹੀ ਅਨੇਕਾਂ ਲੋਕਾਂ ਦੀ ਲਾਸ਼ਾਂ ਪਟੜੀ ‘ਤੇ ਖਿੱਲਰ ਗਈਆਂ। ,,,,,,ਜ਼ਿਕਰਯੋਗ ਹੈ ਕਿ ਪਟੜੀ ਅਤੇ ਇਸ ਦੇ ਆਸ-ਪਾਸ ਲਾਸ਼ਾਂ ਦਾ ਅੰਬਾਰ ਲੱਗ ਗਿਆ। ਜ਼ਮੀਨ ਖੂਨ ਨਾਲ ਲਿੱਬੜ ਗਈ। ਕਿਸੇ ਦਾ ਸਿਰ ਤਾਂ ਕਿਸੇ ਦਾ ਧੜ, ਬਾਂਹ ਅਤੇ ਲੱਤਾਂ ਇਧਰ-ਉਧਰ ਖਿੱਲਰ ਗਈਆਂ।
ਹਾਦਸੇ ਦਾ ਮੰਜ਼ਰ ਇੰਨਾ ਭਿਆਨਕ ਸੀ ਕਿ ,,,,,, ਜਿਸ ਨੇ ਵੀ ਦੇਖਿਆ, ਉਹ ਪੂਰਾ ਹਿੱਲ ਗਿਆ। ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
Home / ਤਾਜਾ ਜਾਣਕਾਰੀ / ਦਰਦਨਾਕ ਟਰੇਨ ਹਾਦਸੇ ਚ ਉੱਜੜ ਗਿਆ ਪਰਿਵਾਰ 2 ਧੀਆਂ, ਮਾਂ ਤੇ ਗਰਭਵਤੀ ਨੂੰਹ ਦੀ ਹੋਈ ਮੌਤ ਕੁਝ ਸਮਾਂ ਪਹਿਲਾਂ ਹੋਇਆ ਸੀ ਵਿਆਹ
Check Also
ਬੱਚਿਆਂ ਲਈ ਦਿਤੀ ਗਈ ਮਾਂ ਹਿਰਣ ਦੀ ਕੁਰਬਾਨੀ ਦਾ ਸੱਚ ਹੋਸ਼ ਉਡਣਾ ਵਾਲਾ,,
ਇੱਕ ਫੋਟੋ ਸੋਸ਼ਲ ਮੀਡੀਆ ਤੇ ਫਲੋਟਿੰਗ ਕਰ ਰਹੀ ਹੈ ਕੈਮਰਾਮੈਨ ਬਾਰੇ ਡਿਪਰੈਸ਼ਨ ਵਿੱਚ ਫੋਟੋ ਕੈਪਚਰ …