Breaking News
Home / ਤਾਜਾ ਜਾਣਕਾਰੀ / ਦਾਣਾ ਪਾਣੀ ਪਤਾ ਨਹੀ ਕਿੱਥੇ ਲਿਖਿਆ ਇਸ ਗਰੀਬ ਕੁੜੀ ਦਾ, ਇੰਨੇ ਮਾੜੇ ਲੇਖ ਰੱਬ ਕਿਸੇ ਦੇ ਨਾਂ ਲਿਖੇ…(Video)

ਦਾਣਾ ਪਾਣੀ ਪਤਾ ਨਹੀ ਕਿੱਥੇ ਲਿਖਿਆ ਇਸ ਗਰੀਬ ਕੁੜੀ ਦਾ, ਇੰਨੇ ਮਾੜੇ ਲੇਖ ਰੱਬ ਕਿਸੇ ਦੇ ਨਾਂ ਲਿਖੇ…(Video)

ਦੋਸਤੋ ਦੁਨੀਆਂ ਵਿਚ ਹਰ ਤਰਾਂ ਦੇ ਲੋਕ ਵੱਸਦੇ ਹਨ ਉਹਨਾਂ ਵਿਚੋਂ ਕੁੱਝ ਲੋਕਾਂ ਦੇ ਚੰਗਾਂ ਕਰਮਾਂ ਦੀ ਵਜ੍ਹਾ ਕਾਰਨ ਉਹਨਾਂ ਨੂੰ ਮਨੁੱਖੀ ਵਿਚ ਉਹ ਸਭ ਕੁੱਝ ਮਿਲਦਾ ਹੈ ਜਿਸਦੀ ਹਰ ਇੱਕ ਮਨੁੱਖ ਨੂੰ ਜਰੂਰਤ ਹੁੰਦੀ ਹੈ ਅਤੇ ਇਸ ਤੋਂ ਇਲਾਵਾ ਕੁੱਝ ਲੋਕਾਂ ਨੂੰ ਪ੍ਰਮਾਤਮਾਂ ਇੰਨੀਂ ਦੌਲਤ-ਸ਼ੋਹਰਤ ਦਿੰਦਾ ਹੈ ਅਤੇ ਉਹਨਾਂ ਦੀ ਭੁੱਖ ਫਿਰ ਵੀ ਨਹੀਂ ਮਿੱਟਦੀ ਪਰ ਕੁੱਝ ਲੋਕ ਇੰਨੇਂ ਕੁ ਜ਼ਿਆਦਾ ਗਰੀਬ ਹੁੰਦੇ ਹਨ ਕਿ ਉਹਨਾਂ ਕੋਲ ਦੌਲਤ-ਸ਼ੋਹਰਤ ਤਾਂ ਦੂਰ ਦੀ ਗੱਲ, ਸਿਰਫ਼ ਦੋ ਟਾਇਮ ਦੀ ਰੋਟੀ ਦੀ ਵੀ ਫਿਕਰ ਹੁੰਦੀ ਹੈ ਜਿਸ ਕਾਰਨ ਗਰੀਬ ਲੋਕਾਂ ਦਾ ਇਸ ,,,,, ਮਨੁੱਖੀ ਜੀਵਨ ਵਿਚ ਜੀਣਾ ਅਸੰਭਵ ਹੈ ਅਤੇ ਦੂਸਰਾ ਦਿਨੋਂ-ਦਿਨ ਵੱਧ ਰਹੀ ਮਹਿੰਗਾਈ ਗਰੀਬ ਲੋਕਾਂ ਦੇ ਲੱਕ ਭੰਨ ਰਹੀ ਹੈ ਜਿਸ ਕਾਰਨ ਅਮੀਰ ਲੋਕਾਂ ਨੂੰ ਇਹਨਾਂ ਚੀਜ਼ਾਂ ਦੀ ਪ੍ਰਵਾਹ ਨਹੀਂ ਹੁੰਦੀ ਪਰ ਗਰੀਬ ਲੋਕ ਜੋ ਬੇਰੋਜਗਾਰ ਹੋ ਕੇ ਸਿਰਫ਼ ਦੋ ਵਕਤ ਦੀ ਰੋਟੀ ਤੋਂ ਵਾਂਝੇ ਰਹਿ ਜਾਂਦੇ ਹਨ |ਇਸ ਤੋਂ ਇਲਾਵਾ ਜੇਕਰ ਗੱਲ ਕਰੀਏ ਅਸੀਂ ਉਸ ਗਰੀਬ ਮਾਪਿਆਂ ਦੀ ਜਿੰਨਾਂ ਦੇ ਸਿਰ ਤੇ ਇੱਕ ਪੁੱਤ ਦਾ ਸਾਇਆ ਵੀ ਰੱਬ ਨਹੀਂ ਦਿੰਦਾ ਜਾਂ ਖੋਹ ਲੈਂਦਾ ਹੈ ਉਹਨਾਂ ਮਾਪਿਆਂ ਦਾ ਇਸ ਜੱਗ ਦੀ ਆਉਣਾ ਵਿਅਰਥ ਹੈ ਅਤੇ ਇਸ ਤੋਂ ਇਲਾਵਾ ਕੁੱਝ ਜਵਾਨ ਪੁੱਤ ਏਦਾ ਦੇ ਵੀ ਹੁੰਦੇ ਹਨ |

ਜਿੰਨਾਂ ਨੂੰ ਉਹਨਾਂ ਦੇ ਮਾਂ-ਬਾਪ ਬਚਪਨ ਤੋਂ ਲੈ ਕੇ ਜਵਾਨੀ ਤੱਕ ਕਿਸੇ ਵੀ ਚੀਜ ਤੋਂ ਥੋੜ ਨਹੀਂ ਆਉਣ ਦਿੰਦੇ ਪਰ ਉਹ ਜਵਾਨ ਹੋ ਕੇ ਆਪਣੇ ਮਾਪਿਆਂ ਨੂੰ ਭੁੱਲ ਜਾਂਦੇ ਹਨ ਅਤੇ ਇੱਕ ਦਿਨ ਉਹਨਾਂ ਨੂੰ ਧੱਕੇ ਮਾਰ ਕੇ ਬਾਹਰ ਕੱਢ ਦਿੱਤਾ ਜਾਂਦਾ ਹੈ ਜਾਂ ਉਹਨਾਂ ਨੂੰ ਬਿਰਦ-ਆਸ਼ਰਮ ਵਿਚ ਰਹਿਣ ਲਈ ਮਜਬੂਰ ਹੋਣਾ ਪੈਂਦਾ ਹੈ, ਤਾਂ ਦੋਸਤੋ ਅੱਜ ਅਸੀਂ ਤੁਹਾਨੂੰ ਇੱਕ ਅਜਿਹੀ ਹੀ ਕਹਾਣੀ ਦੱਸਣ ਜਾ ਰਹੇ ਹਾਂ, ਜਿਸ ਨਾਲ ਤੁਹਾਡੇ ਵੀ ਅੱਖਾਂ ਵਿਚੋਂ ਹੰਝੂ ਆ ਜਾਣਗੇ, ਦੋਸਤੋ ਜੋ ਇਹ ਬਜ਼ੁਰਗ ਤੁਸੀਂ ਵੀਡੀਓ ਵਿਚ ,,,,, ਦੇਖੋਂਗੇ ਇਹ ਬਹੁਤ ਹੀ ਬਿਰਦ ਹਨ, ਅਤੇ ਇਹਨਾਂ ਦਾ ਜਵਾਨ ਪੁੱਤ ਇਹਨਾਂ ਨੂੰ ਜਵਾਨੀ ਵਿਚ ਹੀ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਿਆ ਜੋ ਕਿ ਇਕੱਲਾ ਹੀ ਇਹਨਾਂ ਦਾ ਕਮਾਈ ਦਾ ਜਰੀਆ ਸੀ ਅਤੇ ਜਿਸ ਕਾਰਨ ਇਹਨਾਂ ਦੇ ਘਰ ਦਾ ਗੁਜਾਰਾ ਚਲਦਾ ਸੀ ਪਰ ਬਹੁਤ ਹੀ ਦੁੱਖ ਦੀ ਗੱਲ ਹੈ ਘਰ ਵਿਚ ਇੱਕ ਹੀ ਆਮਦਨ ਦਾ ਰਾਹ ਹੋਣ ਕਰਕੇ ਰੱਬ ਨੇ ਉਸ ਨੂੰ ਵੀ ਇਸ ਬਜ਼ੁਰਗ ਮਾਪਿਆਂ ਕੋਲੋਂ ਖੋ ਲਿਆ ਅਤੇ ਇਹਨਾਂ ਦੀ ਨੂੰਹ ਵੀ ਇਹਨਾਂ ਦੇ ਪੋਤੇ ਨੂੰ ਲੈ ਕੇ ਚਲੀ ਗਈ |

ਜਿਸ ਕਾਰਨ ਅੱਜ ਇਹ ਬਜ਼ੁਰਗ ਲੋਕਾਂ ਦੇ ਘਰਾਂ ਵਿਚ ਭਾਂਡੇ ਮਾਂਜ ਕੇ ਰੋਟੀ ਖਾਂਦੇ ਹਨ ਅਤੇ ਦਰ-ਦਰ ਭਟਕਣ ਲਈ ਮਜਬੂਰ ਹੋ ਚੁੱਕੇ ਹਨ ਅਤੇ ਇਹਨਾਂ ਦੀ ਜੋ ਪੋਤੀ ਹੈ ਉਸ ਦਾ ਇਹਨਾਂ ਬਜੁਰਗਾਂ ਨੂੰ ਕਿਸੇ ਨੇ ਝੂਠਾ ਲਾਰਾ ਲਾ ਕੇ ਕਿਹਾ ਕਿ ਮੈਂ ਤੁਹਾਡੀ ਪੋਤੀ ਦਾ ਵਿਆਹ ਕਰਾਂਗੇ ਜਿਸ ਕਾਰਨ ਬਜੁਰਗਾਂ ਸਮਝਿਆ ਕਿ ਸਾਡੀ ਪੋਤੀ ,,,,, ਵਿਆਹੀ ਜਾਵੇਗੀ, ਪਰ ਪੋਤੀ ਦੇ ਵਿਆਹ ਤੋਂ 15 ਦਿਨ ਪਹਿਲਾਂ ਉਸ ਵਿਅਕਤੀ ਨੇ ਵੀ ਇਹਨਾਂ ਵੀ ਜਵਾਬ ਦੇ ਦਿੱਤਾ ਤਾਂ ਦੋਸਤੋ ਅੱਗੇ ਤੁਸੀਂ ਹਰ ਦਰਦਨਾਕ ਕਹਾਣੀ ਇਹਨਾਂ ਬਜੁਰਗਾਂ ਤੋਂ ਵੀਡੀਓ ਵਿਚ ਸੁਣ ਸਕਦੇ ਹੋ ਅਤੇ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਇਹਨਾਂ ਬਜੁਰਗਾਂ ਆਰਥਿਕ ਮੱਦਦ ਹੋ ਸਕੇ ਅਤੇ ਇਹਨਾਂ ਨੂੰ ਸਰਕਾਰ ਵੱਲੋਂ ਕੋਈ ਰੋਜਗਾਰ ਦਿੱਤਾ ਜਾਵੇ ਜਿਸ ਨਾਲ ਇਹ ਆਪਣੇ ਘਰ ਦਾ ਗੁਜਾਰਾ ਕਰ ਸਕਣ |

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

About admin

Check Also

ਬੱਚਿਆਂ ਲਈ ਦਿਤੀ ਗਈ ਮਾਂ ਹਿਰਣ ਦੀ ਕੁਰਬਾਨੀ ਦਾ ਸੱਚ ਹੋਸ਼ ਉਡਣਾ ਵਾਲਾ,,

ਇੱਕ ਫੋਟੋ ਸੋਸ਼ਲ ਮੀਡੀਆ ਤੇ ਫਲੋਟਿੰਗ ਕਰ ਰਹੀ ਹੈ ਕੈਮਰਾਮੈਨ ਬਾਰੇ ਡਿਪਰੈਸ਼ਨ ਵਿੱਚ ਫੋਟੋ ਕੈਪਚਰ …

error: Content is protected !!