Breaking News
Home / ਤਾਜਾ ਜਾਣਕਾਰੀ / ਦਿਓ 4 ਸਵਾਲਾਂ ਦੇ ਜਵਾਬ ਅਤੇ ਜਿੱਤੋ 3 ਕਿੱਲੇ ਜ਼ਮੀਨ ਅਤੇ 1 ਸ਼ਾਨਦਾਰ ਕੋਠੀ (ਦੇਖੋ ਸਵਾਲ )

ਦਿਓ 4 ਸਵਾਲਾਂ ਦੇ ਜਵਾਬ ਅਤੇ ਜਿੱਤੋ 3 ਕਿੱਲੇ ਜ਼ਮੀਨ ਅਤੇ 1 ਸ਼ਾਨਦਾਰ ਕੋਠੀ (ਦੇਖੋ ਸਵਾਲ )

ਵੀਡੀਓ ਪੋਸਟ ਦੇ ਅਖੀਰ ਵਿਚ ਜਾ ਕੇ ਦੇਖੋ

ਉਂਜ ਉੱਤਰੀ ਅਮਰੀਕਾ ਵਿਚ ਪੰਜਾਬੀ ਮੀਡੀਆ ਪਸਾਰ ਕਰ ਰਿਹਾ ਹੈ। ਪਰ ਇਸ ਦੇ ਨਾਲ-ਨਾਲ ਇਥੋਂ ਛਪਦੀਆਂ ਕੁਝ ਅਖ਼ਬਾਰਾਂ ਅਤੇ ਰਸਾਲਿਆਂ ਨੇ ਇਸ ਵਿਚ ਪਾਖੰਡੀ ਬਾਬਿਆਂ ਦੇ ਇਸ਼ਤਿਹਾਰ ਲਗਾ ਕੇ ਜਿੱਥੇ ਖੁਦ ਬਹੁਤ ਸਾਰੇ ਡਾਲਰ ਬਟੋਰੇ ਹਨ, ਉੱਥੇ ਇਥੇ ਰਹਿੰਦੇ ਪੰਜਾਬੀਆਂ ਨੂੰ ਵਹਿਮਾਂ-ਭਰਮਾਂ ਦੇ ਜਾਲ ਵਿਚ ਫਸਾ ਕੇ ਰੱਖ ਦਿੱਤਾ ਹੈ,,,,,। ਉਂਝ ਤਾਂ ਸਾਰੇ ਹੀ ਵਿਕਸਿਤ ਮੁਲਕਾਂ ਵਿਚ ਪਰ ਖਾਸਕਰ ਉੱਤਰੀ ਅਮਰੀਕਾ ਵਿਚ ਛਪਦੇ ਬਹੁਤ ਸਾਰੇ ਪੰਜਾਬੀ ਅਖ਼ਬਾਰ ਅਤੇ ਰਸਾਲੇ ਪਿਛਲੇ ਲੰਬੇ ਸਮੇਂ ਤੋਂ ਅਖੌਤੀ ਤਾਂਤਰਿਕਾਂ, ਸਾਧੂ-ਸੰਤਾਂ ਅਤੇ ਭਰਮ ਫੈਲਾਉਣ ਵਾਲਿਆਂ ਦਾ ਪ੍ਰਚਾਰ ਕਰਨ ਵਿਚ ਲੱਗੇ ਹਨ।

ਅਜਿਹੇ ਅਖ਼ਬਾਰ ਰਸਾਲੇ ਸਿਰਫ ਦੰਭੀ ਅਤੇ ਪਾਖੰਡੀ ਲੋਕਾਂ ਦਾ ਪੈਸੇ ਦੇ ਲਾਲਚ ਵਿਚ ਆ ਕੇ ਪ੍ਰਚਾਰ ਹੀ ਨਹੀਂ ਕਰਦੇ, ਸਗੋਂ ਕਈ ਅਖ਼ਬਾਰਾਂ ਵਾਲੇ ਤਾਂ ਖੁਦ ਹੀ ਇਸ ਧੰਦੇ ਵਿਚ ਸ਼ਾਮਲ ਹੋ ਗਏ ਹਨ। ਕੁੱਝ ਅਖ਼ਬਾਰਾਂ ਵਾਲੇ ਟੈਲੀ ਕਾਨਫਰੰਸਾਂ ਵਿਚ ਫਰਜ਼ੀ ਪੰਡਿਤ ਅਤੇ ਤਾਂਤਰਿਕ ਬਣ ਕੇ ਖੁਦ ਹੀ ਲੋਕਾਂ ਨੂੰ ਲੁੱਟਦੇ ਹਨ। ਅਜਿਹੇ ਪੰਡਿਤ ਅਤੇ ਤਾਂਤਰਿਕ ਲੋਕਾਂ ਦੀਆਂ ਮਾਨਸਿਕ ਅਤੇ ਸਮਾਜਿਕ ਸਮੱਸਿਆਵਾਂ ਦਾ ਹੱਲ ਕਰਨ ਲਈ.,,,,, ਉਨ੍ਹਾਂ ਕੋਲੋਂ ਭਾਰੀ ਰਕਮਾਂ ਵਸੂਲ ਕਰਦੇ ਹਨ। ਜਦ ਸਾਡੇ ਅਜਿਹੇ ਅਖ਼ਬਾਰਾਂ ਵਾਲੇ ਵੱਡੇ-ਵੱਡੇ ਛਾਪੇ ,,,,, ਇਸ਼ਤਿਹਾਰਾਂ ਵਿਚ ਇਹ ਦਾਅਵੇ ਕਰਦੇ ਹਨ ਕਿ ਉਹ ਹਰ ਕਿਸੇ ਦੀ ਸਮੱਸਿਆ ਚੁਟਕੀ ਨਾਲ ਹੱਲ ਕਰ ਦੇਣਗੇ, ਤਾਂ ਇਸ ਵੇਲੇ ਬਾਹਰਲੇ ਮੁਲਕਾਂ ਵਿਚ ਆਰਥਿਕ ਤੰਗੀ, ਘਰੇਲੂ ਕਲੇਸ਼ਾਂ ਅਤੇ ਨੌਕਰੀ ਆਦਿ ਦੇ ਝਮੇਲਿਆਂ ਵਿਚ ਉਲਝੇ ਲੋਕ ਉਨ੍ਹਾਂ ਵੱਲ ਹੋ ਤੁਰਦੇ ਹਨ।

ਅਜਿਹੇ ਪਾਖੰਡੀ ਲੋਕ ਪਹਿਲੇ ਦਿਨ ਹੀ ਸਿਰਫ ਗੱਲ ਕਰਨ ਦੇ ਸੈਂਕੜੇ ਡਾਲਰ ਆਮ ਲੋਕਾਂ ਤੋਂ ਬਟੋਰ ਲੈਂਦੇ ਹਨ ਅਤੇ ਫਿਰ ਸਮੱਸਿਆਵਾਂ ਵਿਚ ਉਲਝੇ ਲੋਕਾਂ ਨੂੰ ਇਹ ਪਾਖੰਡੀ ਮਾਨਸਿਕ ਤੌਰ ‘ਤੇ ਇੰਨਾ ਕਾਇਲ ਕਰ ਲੈਂਦੇ ਹਨ ਕਿ ਉਹ ਆਪਣੀਆਂ ਸਮੱਸਿਆਵਾਂ ਦੇ ਹੱਲ ਲਈ ਆਪਣਾ ਸਾਰਾ ਕੁੱਝ ਨਿਛਾਵਰ ਕਰ ਦਿੰਦੇ ਹਨ। ,,,,,, ਕਈ ਅਜਿਹੇ ਪੀੜਤ ਪੰਜਾਬੀ ਪਰਿਵਾਰ ਦੇਖੇ ਗਏ ਹਨ, ਜਿਹੜੇ ਅਜਿਹੇ ਪਾਖੰਡੀਆਂ ਨੂੰ 50 ਹਜ਼ਾਰ ਤੋਂ ਲੱਖ ਡਾਲਰ ਤੱਕ ਲੁਟਾ ਬੈਠੇ ਹਨ। ਹੁਣ ਇਹ ਗੱਲ ਕਿਸੇ ਤੋਂ ਲੁਕੀ ਹੋਈ ਨਹੀਂ ਕਿ ਲੋਕਾਂ ਨੂੰ ਇਨ੍ਹਾਂ ਅਖੌਤੀ ਤਾਂਤਰਿਕ, ਪੰਡਿਤ ਅਤੇ ਫਰੇਬੀ ਲੋਕਾਂ ਦੇ ਜਾਲ ਵਿਚ ਆਮ ਲੋਕਾਂ ਨੂੰ ਫਸਾਉਣ ਲਈ ਅਖਬਾਰਾਂ ਅਤੇ ਰਸਾਲਿਆਂ ਵਾਲੇ ਲੋਕ ਹੀ ਵੱਡਾ ਰੋਲ ਨਿਭਾਉਂਦੇ ਹਨ।

ਅਮਰੀਕਾ ਵਿਚ ਸਾਰੇ ਪੰਜਾਬੀ ਅਖ਼ਬਾਰ, ਰਸਾਲੇ ਆਮ ਤੌਰ ‘ਤੇ ਮੁਫਤ ਵੰਡੇ ਜਾਂਦੇ ਹਨ ਅਤੇ ਇਹ ਅਖ਼ਬਾਰ, ਰਸਾਲੇ ਆਮ ਕਰਕੇ ਗੁਰਦੁਆਰਿਆਂ ਅਤੇ ਪੰਜਾਬੀ ਸਟੋਰਾਂ ਉਪਰ ਰੱਖੇ ਜਾਂਦੇ ਹਨ। ਗੁਰੂ ਘਰਾਂ ਵਿਚ ਆਉਣ ਵਾਲੇ ਸ਼ਰਧਾਲੂ ਅਤੇ ਖਰੀਦੋ-ਫਰੋਖਤ ਕਰਨ ਵਾਲੇ ਲੋਕ ਸਟੋਰਾਂ ਤੋਂ ਇਹ ਅਖ਼ਬਾਰ ਚੁੱਕ ਕੇ ਲਿਜਾਂਦੇ ਹਨ। ,,,,, ਇਸ ਤਰ੍ਹਾਂ ਅਜਿਹੇ ਅਖ਼ਬਾਰਾਂ, ਰਸਾਲਿਆਂ ਰਾਹੀਂ ਸਾਡੇ ਲੋਕ ਮਾਨਸਿਕ ਅਤੇ ਆਰਥਿਕ ਤੌਰ ‘ਤੇ ਲੁੱਟੇ-ਪੁੱਟੇ ਜਾ ਰਹੇ ਹਨ।ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

About admin

Check Also

ਬੱਚਿਆਂ ਲਈ ਦਿਤੀ ਗਈ ਮਾਂ ਹਿਰਣ ਦੀ ਕੁਰਬਾਨੀ ਦਾ ਸੱਚ ਹੋਸ਼ ਉਡਣਾ ਵਾਲਾ,,

ਇੱਕ ਫੋਟੋ ਸੋਸ਼ਲ ਮੀਡੀਆ ਤੇ ਫਲੋਟਿੰਗ ਕਰ ਰਹੀ ਹੈ ਕੈਮਰਾਮੈਨ ਬਾਰੇ ਡਿਪਰੈਸ਼ਨ ਵਿੱਚ ਫੋਟੋ ਕੈਪਚਰ …

error: Content is protected !!