Breaking News
Home / ਤਾਜਾ ਜਾਣਕਾਰੀ / ਦਿਲ ਕੰਬਾਊ ਤਾਜਾ ਵੱਡੀ ਖਬਰ – ਪਤੀ ਨੇ ਕੀਤਾ ਅਜਿਹਾ ਕੁਜ਼ ਕੇ ਲੋਕਾਂ ਦੇ ਉਡੇ ਹੋਸ਼ …..

ਦਿਲ ਕੰਬਾਊ ਤਾਜਾ ਵੱਡੀ ਖਬਰ – ਪਤੀ ਨੇ ਕੀਤਾ ਅਜਿਹਾ ਕੁਜ਼ ਕੇ ਲੋਕਾਂ ਦੇ ਉਡੇ ਹੋਸ਼ …..

ਤਾਜਾ ਵੱਡੀ ਖਬਰ

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ,, ਧੰਨਵਾਦ

ਮੋਹਾਲੀ : ਇੱਥੇ ਆਦਰਸ਼ ਕਲੋਨੀ ‘ਚ ਰਹਿਣ ਵਾਲੀ 40 ਸਾਲ ਦੀ ਮਹਿਲਾ ਦਾ ਉਸਦੇ ਪਤੀ ਨੇ ਬੇਹਰਮੀ ਨਾਲ ਕ,ਤਲ ਕਰ ਦਿੱਤਾ। ਮ੍ਰਿਤਕ ਮਹਿਲਾ ਦੀ ਪਹਿਚਾਣ ਅੰਜੂ ਕੁਮਾਰੀ ਦੇ ਰੂਪ ‘ਚ ਹੋਈ ਹੈ ਜਿਸਦੇ ਸਿਰ ਅਤੇ ਮੁੰਹ ‘ਤੇ ਉਸਦੇ ਪਤੀ ਗੋਰਖਨਾਥ ਨੇ ਬਾਂਸ ਦੇ ਡੰਡੇ ਨਾਲ ਕਈ ਵਾਰ ਕੀਤੇ ਹੋਏ ਸਨ, ਜਿਸ ਕਾਰਨ ਉਸਦੀ ਮੌਕੇ,,,,, ਉੱਤੇ ਹੀ ਮੌ,ਤ ਹੋ ਗਈ। ਹਾਲਾਂਕਿ ਕਤਲ ਤੋਂ ਬਾਅਦ ਗੋਰਖਨਾਥ ਘਰ ਤੋਂ ਭੱਜ ਗਿਆ ਸੀ,ਪਰ ਉਸਨੂੰ ਗੁਆਂਢੀਆਂ ਨੇ ਫੜ੍ਹ ਕੇ ਪੁਲਿਸ ਦੇ ਹਵਾਲੇ ਕਰ ਦਿੱਤਾ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਅੰਜੂ ਕੁਮਾਰੀ ਦੀ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਲਾਸ਼ ਪੋਸਟਮਾਰਟਮ ਭੇਜ ਦਿੱਤਾ ਹੈ ਅਤੇ ਉਸ ਦੇ ਪਤੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

Mohali man beats wife

ਦੋਸ਼ੀ ਗੋਰਖਨਾਥ ਕੋਰੀਅਰ ਦਾ ਕੰਮ ਕਰਦਾ ਹੈ। ਗੋਰਖਨਾਥ ਦੇ ਚਾਰ ਬੱਚੇ ਹਨ । ਸਕੂਲ ‘ਚ ਛੁੱਟੀ ਹੋਣ ਦੀ ਵਜ੍ਹਾ ਕਰਕੇ ਬੱਚੇ ਘਰ ਵਿਚ ਹੀ ਸਨ।ਉਹਨਾਂ ਦੀ ਧੀ ਕਸ਼ਿਸ਼ ਤੋਂ ਪੁੱਛਗਿੱਛ ਦੌਰਾਨ ਉਸਨੇ ਦੱਸਿਆ ਕਿ ਮਾਤਾ -ਪਿਤਾ ‘ਚ ਲੜਾਈ ਹੋ ਰਹੀ ਸੀ ਅਤੇ ਉਹ ਛੱਤ ‘ਤੇ ਕੱਪੜੇ ਸੁਖਾ ਰਹੀ ਸੀ। ਇਸ ਦੌਰਾਨ ਉਸਦੇ ਪਿਤਾ ਨੇ ਕਮਰੇ ਦੀ ਕੁੰਡੀ ਲਗਾ ਲਈ ਅਤੇ ਫਿਰ ਉਸਦੀ ਮਾਂ ਦੇ ਚੀਕਾਂ ਦੀਆਂ ਆਵਾਜਾਂ ਬਾਹਰ ਆਉਣ ਲੱਗੀਆਂ।
Mohali man beats wife
ਧੀ ਨੇ ਦੱਸਿਆ ਕਿ ਥੋੜ੍ਹੀ ਦੇਰ ਬਾਅਦ ਉਸਦੇ ਪਿਤਾ ਨੇ ਕੁੰਡੀ ਖੋਲੀ ਅਤੇ ਬਾਹਰ ਭੱਜ ਗਿਆ ਪਰ ਉਸਦੀ ਮਾਂ ਦੀਆਂ ਚੀਕਾਂ ਦੀਆਂ ਆਵਾਜਾਂ ਸੁਣਕੇ ਗਲੀ ‘ਚ ਇਕੱਠੇ ਹੋਏ ਲੋਕਾਂ ਨੇ ਉਸਦੇ ਪਿਤਾ ਨੂੰ ਫੜ੍ਹ ਲਿਆ ਅਤੇ ਪੁਲਿਸ ਨੂੰ ਸੂਚਨਾ ਦਿੱਤੀ। ਪੁਲਿਸ ਨੇ ਜਦੋਂ ਮੌਕੇ ‘ਤੇ ਪਹੁੰਚ ਕੇ ਕਮਰੇ ਵਿੱਚ ਦਾਖਲ ਹੋਈ ਤਾਂ ਵੇਖਿਆ ਕਿ ਅੰਜੁ ਦੀ ਲਾ,ਸ਼ ਖੂਨ ਨਾਲ ,,,,,ਲਿਬੜੀ ਪਈ ਸੀ। ਪੁਲਿਸ ਨੇ ਦੱਸਿਆ ਕਿ ਗੋਰਖਨਾਥ ਨੂੰ ਆਪਣੀ ਪਤਨੀ ਦਾ ਚਰਿੱਤਰ ਠੀਕ ਨਹੀਂ ਲੱਗਦਾ ਸੀ। ਉਸਨੇ ਪੁਲਿਸ ਨੂੰ ਦੱਸਿਆ ਕਿ ਉਸਨੂੰ ਸ਼ਕ ਸੀ,,,,, ਕਿ ਉਸਦੀ ਪਤਨੀ ਦੇ ਕਿਸੇ ਦੇ ਨਾਲ ਨਜਾਇਜ਼ ਸੰਬੰਧ ਹੈ। ਜਿਸ ਵਜ੍ਹਾ ਕਰਕੇ ਉਹ ਉਸ ਨਾਲ ਲੜਦਾ ਰਹਿੰਦਾ ਸੀ।

Mohali man beats wife

About admin

Check Also

ਬੱਚਿਆਂ ਲਈ ਦਿਤੀ ਗਈ ਮਾਂ ਹਿਰਣ ਦੀ ਕੁਰਬਾਨੀ ਦਾ ਸੱਚ ਹੋਸ਼ ਉਡਣਾ ਵਾਲਾ,,

ਇੱਕ ਫੋਟੋ ਸੋਸ਼ਲ ਮੀਡੀਆ ਤੇ ਫਲੋਟਿੰਗ ਕਰ ਰਹੀ ਹੈ ਕੈਮਰਾਮੈਨ ਬਾਰੇ ਡਿਪਰੈਸ਼ਨ ਵਿੱਚ ਫੋਟੋ ਕੈਪਚਰ …

error: Content is protected !!