Breaking News
Home / ਮਨੋਰੰਜਨ / ਦੀਵਾਲੀ ਦੀ ਰਾਤ ਕਰੋ ਆਹ ਕੰਮ, ਨਹੀਂ ਰਹੇਗੀ ਘਰ ‘ਚ ਪੈਸਿਆਂ ਦੀ ਕਮੀ

ਦੀਵਾਲੀ ਦੀ ਰਾਤ ਕਰੋ ਆਹ ਕੰਮ, ਨਹੀਂ ਰਹੇਗੀ ਘਰ ‘ਚ ਪੈਸਿਆਂ ਦੀ ਕਮੀ

ਇਹ ਪੋਸਟ ਹਿੰਦੂ ਧਰਮ ਨੂੰ ਮੰਨਣ ਵਾਲਿਆਂ ਲਈ ਹੈ  


ਨਵੀਂ ਦਿੱਲੀ— ਅੱਜ ਦੀਵਾਲੀ ਦਾ ਪਵਿੱਤਰ ਦਿਨ ਹੈ। ਇਸ ਦਿਨ ਨੂੰ ਲੈ ਕੇ ਸਾਰਿਆਂ ਦੇ ਮਨ ‘ਚ ਉਤਸ਼ਾਹ ਦੇਖਣ ਨੂੰ ਮਿਲਦਾ ਹੈ। ਇਸ ਦਿਨ ਬਜ਼ਾਰਾਂ ‘ਚ ਰੌਣਕਾਂ ਦੇਖਣ ਨੂੰ ਮਿਲਦੀਆਂ ਹਨ। ਇਸ ਦਿਨ ਮਾਂ ਲਕਸ਼ਮੀ ਦੀ ਪੂਜਾ ਕਰਕੇ ਸਾਰੇ ਆਪਣੇ ਘਰ ਅਤੇ ਵਿਹੜੇ ਨੂੰ ਰੌਸ਼ਣ ਕਰਦੇ ਹਨ। ਮਿੱਟੀ ਦੇ ਦੀਵਿਆਂ ਨਾਲ ਘਰ ਦੀ ,,,,, ਸਜਾਵਟ ਕਰਕੇ ਉਸ ਨੂੰ ਲਾੜੀ ਦੀ ਤਰ੍ਹਾਂ ਸਜਾਉਂਦੇ ਹਨ। ਦੀਵਾਲੀ ‘ਤੇ ਕੁਝ ਸਪੈਸ਼ਲ ਟੋਟਕੇ ਕਰਨ ਤੋਂ ਬਾਅਦ ਖੁਸ਼ੀਆਂ ਆਪਣੇ ਆਪ ਹੀ ਘਰ ‘ਚ ਦਸਤਕ ਦੇ ਦਿੰਦੀਆਂ ਹਨ।

ਸਭ ਤੋਂ ਪਹਿਲਾਂ ਉਪਾਅ ਹੈ- ਅੱਧੀ ਕੋਲੀ ਚੌਲ ਲਓ ਉਸ ‘ਚ ਧਨਤੇਰਸ ਦੇ ਦਿਨ ਖਰੀਦੇ ਹੋਏ ਚਾਂਦੇ ਦੇ ਸਿੱਕੇ ਰੱਖੋ ਅਤੇ ਫਿਰ ਕੋਲੀ ਨੂੰ ਕਿਸੇ ਪਲੇਟ ਨਾਲ ਢੱਕ ਦਿਓ। ਦੀਵੇ ਨੂੰ ਉਸ ਦੇ ਅੰਦਰ ਬੁੱਝ ਜਾਣ ਦਿਓ ਅਤੇ ਉਸ ਕੋਲੀ ਨੂੰ ਉੱਥੇ ਹੀ ਰਹਿਣ ਦਿਓ। ਟਿੱਕੇ ਵਾਲੇ ਦਿਨ ਉਸ ਕੋਲੀ ਨੂੰ ਖੋਲ੍ਹ ਕੇ ਸਿੱਕਾ ਕੱਢ ਲਓ ਅਤੇ ਉਸ ਸਿੱਕੇ ਨੂੰ ਸੰਭਾਲ ਕੇ ਤਿਜੌਰੀ ‘ਚ ਰੱਖੋ। ,,,,,, ਚੌਲਾਂ ਨੂੰ ਇਕ ਲਾਲ ਰੰਗ ਦੇ ਕੱਪੜੇ ਦੀ ਪੋਟਲੀ ‘ਚ ਬੰਨ੍ਹ ਕੇ ਤਿਜੌਰੀ ‘ਚ ਰੱਖੋ।

ਦੂਜਾ ਉਪਾਅ— ਲਟਜੀਰਾ ਜਾਂ ਚਿਚੜੇ ਦੇ ਪੌਦੇ ਦੇ ਅਗਲੇ ਹਿੱਸਿਆਂ ਨੂੰ ਸਿਰ ‘ਤੇ ਰੱਖ ਕੇ ਸਨਾਨ ਕਰੋ ਅਤੇ ਇਸ ਮੰਤਰ ਦਾ ਜਾਪ ਕਰੋ ”ਚਿਚੜੀ ਬਰਿਆਰੀ,ਰੋਗਦੋਸ਼ ਲੈ ਜਾਅ ਦੀਵਾਰੀ” ਅਜਿਹਾ ਕਰਨ ਨਾਲ ਸਾਲ ਭਰ ਬੀਮਾਰੀਆਂ ਤੋਂ ਬਚਾਅ ਰਹਿੰਦਾ ਹੈ। ਲਟਜੀਰਾ ਇਕ ਅਜਿਹਾ ,,,,,, ਪੌਦਾ ਹੈ ਜੋ ਪੂਰੇ ਦੇਸ਼ ‘ਚ ਪਾਇਆ ਜਾਂਦਾ ਹੈ। ਸੜਕ ਕਿਨਾਰੇ ਨਾਲੀਆਂ ਦੇ ਆਲੇ-ਦੁਆਲੇ, ਖੇਤਾਂ ‘ਚ ਲਗਭਗ ਸਾਰੀਆਂ ਥਾਂਵਾ ‘ਤੇ ਇਹ ਪੌਦਾ ਆਸਾਨੀ ਨਾਲ ਮਿਲ ਜਾਂਦਾ ਹੈ।

ਤੀਜਾ ਉਪਾਅ ਕੁਝ ਇਸ ਤਰ੍ਹਾਂ ਹੈ— ਦੀਵਾਲੀ ਦੀ ਰਾਤ ਲਕਸ਼ਮੀ ਜੀ ਅੱਗੇ ਜਗਾਏ ਗਏ ਦੇਸੀ ਘਿਉ ਦੇ ਦੀਵਿਆਂ ਦੇ ਇਲਾਵਾ ਵੱਡੇ ਦੀਵੇ ‘ਚ ਸਰ੍ਹੋਂ ਦਾ ਦੀਵਾ ਜ਼ਰੂਰ ਜਗਾਉਣਾ ਚਾਹੀਦਾ ਹੈ ਅਤੇ ਉਸ ਦੀਵੇ ਦੀ ਲੌ ਨੂੰ ਇਕ ਕੱਚੀ ਮਿੱਟੀ ਦੇ ਦੀਵੇ ਨਾਲ ਢੱਕ ਦੇਣਾ ਚਾਹੀਦਾ ਹੈ। ਟਿੱਕੇ ਵਾਲੇ ਦਿਨ ਇਸ ਕੱਚੇ ,,,,,, ਦੀਵੇ ‘ਤੇ ਜੰਮੇ ਕਾਰਬਨ ਨੂੰ ਗਾਂ ਦੇ ਘਿਉ ਨਾਲ ਛਾਣ ਕੇ ਬਣੇ ਕਾਜਲ ਦਾ ਟਿੱਕਾ ਜਾਂ ਉਸ ਨੂੰ ਅੱਖ ‘ਚ ਲਗਾਉਣਾ ਬੇਹੱਦ ਸ਼ੁੱਭ ਮੰਨਿਆ ਜਾਂਦਾ ਹੈ। ਇਸ ਕਾਜਲ ਦੇ ਟਿੱਕੇ ਨਾਲ ਵਿਅਕਤੀ ਸਾਲ ਭਰ ਮਾੜੀ ਨਜ਼ਰ ਤੋਂ ਬਚਿਆ ਰਹਿੰਦਾ ਹ।

ਚੌਥਾ ਉਪਾਅ— ਦੀਵਾਲੀ ਦੀ ਰਾਤ ਆਪਣੀ ਫੇਵਰੇਟ ਕਿਤਾਬਾਂ ‘ਚ ਟਿੱਕਾ ਲਗਾ ਕੇ ਦੀਵੇ ਦੀ ਰੌਸ਼ਨੀ ‘ਚ ,,,,,, ਪੜ੍ਹਣਾ ਚਾਹੀਦਾ ਹੈ। ਉਨ੍ਹਾਂ ‘ਤੇ ਰੌਲੀ ਅਤੇ ਖੀਲ ਲਗਾ ਕੇ ਰੱਖ ਦੇਣਾ ਚਾਹੀਦਾ ਹੈ। ਟਿੱਕੇ ਵਾਲੇ ਦਿਨ ਪੂਜਾ ਦੇ ਬਾਅਦ ਪੜ੍ਹਾਈ ਸ਼ੁਰੂ ਕਰਨੀ ਚਾਹੀਦੀ ਹੈ। ਜੋ ਲੋਕ ਲੈਪਟਾਪ ਦਾ ਇਸਤੇਮਾਲ ਕਰਦੇ ਹਨ ਉਹ ਕਿਤਾਬਾਂ ਦੀ ਥਾਂ ਲੈਪਟਾਪ ਰੱਖ ਸਕਦੇ ਹਨ।

ਪੰਜਵਾਂ ਉਪਾਅ— ਦੀਵਾਲੀ ਦੇ ਤਿੰਨ ਦਿਨ ਮਤਲਬ ਨਰਕ ਚਤੁਰਥੀ , ਦੀਵਾਲੀ ਅਤੇ ਪਰੇਵਾ ਦੀ ਸਵੇਰ ਸਰੀਰ ‘ਤੇ ਮਾਲਿਸ਼ ਕਰਕੇ ਹੀ ਨਹਾਉਣਾ ਚਾਹੀਦਾ ਹੈ। ਇਸ ਦਿਨ ਪਿੱਪਲ, ਗੂਲਰ, ਅੰਬ, ਬਰਗਦ, ਦੇ ਰੁੱਖਾਂ ‘ਚੋਂ ਜਿਸ-ਜਿਸ ਰੁਖ ਦੀ ਛਾਲ ਮਿਲ ਜਾਵੇ ,,,,,, ਉਸ ਨੂੰ ਪਾਣੀ ‘ਚ ਉਬਾਲ ਕੇ ਨਹਾਉਣ ਨਾਲ ਲਕਸ਼ਮੀ ਪ੍ਰਾਪਤ ਹੁੰਦੀ ਹੈ ਅਤੇ ਮਾੜੀ ਕਿਸਮਤ ਤੋਂ ਛੁਟਕਾਰਾ ਮਿਲਦਾ ਹੈ।


ਛੇਂਵਾਂ ਉਪਾਅ— ਦੀਵਾਲੀ ਦੇ ਦਿਨ ਦੁਪਹਿਰ ਦੇ ਬਾਅਦ ਪੰਜ ਲੋਕਾਂ ਦੇ ,,,,,, ਕੁਮਕੁਮ ਲਗਾਉਣ, ਗੁਆਂਢੀ ਨੂੰ ਭੋਜਨ ਖਵਾਉਣ ਅਤੇ ਘਰ ਦੇ ਦਰਵਾਜ਼ੇ ‘ਤੇ ਚੌਲ ਚਿਪਕਾਉਣ ਨਾਲ ਬੇਰੁਜ਼ਗਾਰ ਨੂੰ ਵੀ ਰੁਜ਼ਗਾਰ ਮਿਲਦਾ ਹੈ ਅਤੇ ਕਾਰੋਬਾਰ ‘ਚ ਵਾਧਾ ਹੁੰਦਾ ਹੈ।

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ  ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

About admin

Check Also

ਤੁਸੀ ਵੀ ਜਾਓ ਘੁੰਮਣ……ਪੰਜਾਬ ਦੇ ਇਸ ਸ਼ਹਿਰ ਚ ਵਸਦਾ ਹੈ ਮਿੰਨੀ ਕਸ਼ਮੀਰ

ਜ਼ਿਲ੍ਹਾ ਪਠਾਨਕੋਟ ਦੇ ਚੱਕੀ ਇਲਾਕੇ ਤੋਂ ਨੀਮ ਪਹਾੜੀ ਇਲਾਕਾ ਸ਼ੁਰੂ ਹੋ ਜਾਂਦਾ ਹੈ। ਇਸ ਇਲਾਕੇ …

error: Content is protected !!