Breaking News
Home / ਤਾਜਾ ਜਾਣਕਾਰੀ / ਦੁਨੀਅਾ ਦੀ ਸਭ ਤੋਂ ਅਨੌਖੀ ਤੇ ਮਹਿੰਗੀ ਗਾਂ ਇਹ ਹੈ , ਇੰਨੇਂ ਕਰੋੜ ਰੁਪਏ ਕੀਮਤ ਹੈ ਇਸ ਗਾਂ ਦੀ

ਦੁਨੀਅਾ ਦੀ ਸਭ ਤੋਂ ਅਨੌਖੀ ਤੇ ਮਹਿੰਗੀ ਗਾਂ ਇਹ ਹੈ , ਇੰਨੇਂ ਕਰੋੜ ਰੁਪਏ ਕੀਮਤ ਹੈ ਇਸ ਗਾਂ ਦੀ

ਤੁਸੀ ਬਹੁਤ ਗਾਵਾਂ ਦੇਖਿਅਾ ਹੋਣਗੀਅਾਂ ਪਰ ਜਿਸ ਗਾਂ ਬਾਰੇ ਅੱਜ ਅਸੀ ਗੱਲ ਕਰਨ ਜਾ ਰਹੇ, ੳੁਸ ਨੂੰ ਦੇਖ ਕੇ ਤੁਸੀ ਵੀ ਹੈਰਾਨ ਰਹਿ ਜਾੳੁਗੇ, ੲਿਸ ਗਾਂ ਨੂੰ ਦੇਖਣ ਲੋਕੀਂ ਦੂਰੋਂ ਦੂਰੋਂ ਅਾੳੁਂਦੇ ਹਨ, ਦੱਸ ਦੇਈਏ ਕਿ ਇੱਕ ਮੀਡੀਆ ਦੀ ਜਾਣਕਾਰੀ ਅਨੁਸਾਰ ਇਸ ਗਊ ਦੇ ,,,,,, ਮਾਲਿਕ ਨੇ ਇਸਦਾ ਨਾਮ ਲੇਵਿਸਡੇਲ ਗੋਲਡ ਮਿੱਸੀ1 ਰੱਖਿਆ ਹੈ।ਗਾਂ ਦਾ ਨਾਮ ਸੁਣਕੇ ਤੁਹਾਨੂੰ ਲੱਗ ਰਿਹਾ ਹੋਵੇਗਾ ਕਿ ਇਸਦੇ ਨਾਮ ਵਿੱਚ ਹੀ ਸੋਨਾ ਹੈ |

ਪਰ ਇਸ ਦੀ ਕੀਮਤ ਵੀ ਸੋਨੇ ਤੋਂ ਘੱਟ ਨਹੀਂ ਹੈ। ਪਰ ਦੱਸ ਦੇਈਏ ਕਿ ਇਸਦੀ ਦੀ ਕੀਮਤ ਦਾ ਤੱਦ ਪਤਾ ਲੱਗ ਸਕੀ ਜਦੋਂ ਇਸਦੇ ਮਾਲਿਕ ਨੇ ਇਸਦੀ ਨੀਲਾਮੀ ਕੀਤੀ ਗਈ। ੲਿਸ ਦੀ ਸ਼ੂਰਅਾਤੀ ਬੋਲੀ ੨੨ ਕਰੋੜ ਰੱਖ ਦਿੱਤੀ ਗੲੀ, ੲਿਹ ਗਾਂ ਸਾਲ ਵਿੱਚ 9700 ਕਿੱਲੋ ਦੁੱਧ ਦਿੰਦੀ ਹੈ ਇਸਦੀ ,,,,,,, ਇਹ ਖਾਸ ਗੱਲ ਨੂੰ ਸੁਣਕੇ ਲੱਗਦਾ ਹੈ ਕਿ ਇੱਕ ਗਾਂ ਲਈ ਇੰਨੀ ਕੀਮਤ ਹੋਣਾ ਤਾਂ ਇਹ ਕੀਮਤ ਕਾਫ਼ੀ ਹੋਵੇਗੀ।

ੲਿਸ ਦੀ ਕੀਮਤ ਜਿਅਾਦਾ ਹੋਣ ਕਾਰਨ ੲਿਸ ਨੂੰ ਕੋੲੀ ,,,,,,, ਖਰੀਦ ਨਹੀ ਸਕਿਅਾ ਪਰ ਦੁਨੀਅਾਂ ਦੀ ਸਭ ਤੋਂ ਮਹਿੰਗੀ ਗਾਂ ਦਾ ਰੁੱਤਵਾ ੲਿਸ ਨੂੰ ਮਿਲਦਾ ਹੈ, ਇਸਨੂੰ ਦੇਖਣ ਲੋਕ ਦੂਰ-ਦੂਰ ਤੋਂ ਆਉਂਦੇ ਹਨ ਕਿਉਂਕਿ ਅਜਿਹੀ ਇਹ ਪੂਰੀ ਦੁਨੀਆ ਵਿੱਚ ਇੱਕ ਹੀ ਹੈ

About admin

Check Also

ਬੱਚਿਆਂ ਲਈ ਦਿਤੀ ਗਈ ਮਾਂ ਹਿਰਣ ਦੀ ਕੁਰਬਾਨੀ ਦਾ ਸੱਚ ਹੋਸ਼ ਉਡਣਾ ਵਾਲਾ,,

ਇੱਕ ਫੋਟੋ ਸੋਸ਼ਲ ਮੀਡੀਆ ਤੇ ਫਲੋਟਿੰਗ ਕਰ ਰਹੀ ਹੈ ਕੈਮਰਾਮੈਨ ਬਾਰੇ ਡਿਪਰੈਸ਼ਨ ਵਿੱਚ ਫੋਟੋ ਕੈਪਚਰ …

error: Content is protected !!