Breaking News
Home / ਘਰੇਲੂ ਨੁਸ਼ਖੇ / ਦੇਖਗੋ ਤਾਂ ਯਕੀਨ ਕਰੋਗੇ, ਇਹ ਮੌਲਵੀ ਕਿਸੇ ਵੀ ਕਿਸਮ ਦੀ ਪੱਥਰੀ ਨੂੰ ਹੱਥਾਂ ਨਾਲ ਕੱਢ ਦਿੰਦਾ ਹੈ, ਤੇ ਕੋਈ ਫੀਸ ਵੀ ਨਹੀਂ

ਦੇਖਗੋ ਤਾਂ ਯਕੀਨ ਕਰੋਗੇ, ਇਹ ਮੌਲਵੀ ਕਿਸੇ ਵੀ ਕਿਸਮ ਦੀ ਪੱਥਰੀ ਨੂੰ ਹੱਥਾਂ ਨਾਲ ਕੱਢ ਦਿੰਦਾ ਹੈ, ਤੇ ਕੋਈ ਫੀਸ ਵੀ ਨਹੀਂ

ਸੇਬ ਫਲਾਂ ‘ਚ ਸਭ ਤੋਂ ਜ਼ਿਆਦਾ ਲਾਭਦਾਇਕ ਹੈ। ਇਸ ਵਿਚ ਮੌਜੂਦ ਵਿਟਾਮਿਨ ਅਤੇ ਪੋਸ਼ਕ ਤੱਤ ਹਰ ਤਰ੍ਹਾਂ ਦੇ ਰੋਗ ਲਈ ਫਾਇਦੇਮੰਦ ਹੈ। ,,,,,, ਮੋਟਾਪਾ ਹੋਵੇ ਜਾਂ ਫਿਰ ਪੇਟ ਨਾਲ ਜੁੜੀਆਂ ਸਮੱਸਿਆਵਾਂ ਇਸ ਨੂੰ ਖਾਣ ਨਾਲ ਬਹੁਤ ਰਾਹਤ ਮਿਲਦੀ ਹੈ। ਜੋ ਲੋਕ ਖਾਲੀ ਪੇਟ ਰੋਜ਼ਾਨਾ ਸਵੇਰੇ 1 ਸੇਬ ਦਾ ਸੇਵਨ ਕਰਦੇ ਹਨ। ਉਨ੍ਹਾਂ ਦੀ ਪ੍ਰਤੀਰੋਧਕ ਸਮਰੱਥਾ ਮਜਬੂਤ ਹੋ ਜਾਂਦੀ ਹੈ। ਆਓ ਜਾਣਦੇ ਹਾਂ ਇਸ ਤੋਂ ਮਿਲਣ ਵਾਲੇ 10 ਫਾਇਦਿਆਂ ਬਾਰੇ।

1. ਖੂਨ ਦੀ ਕਮੀ ਆਇਰਨ ਦੀ ਕਮੀ ਹੋਣ ‘ਤੇ ਸਰੀਰ ਥੱਕਿਆ-ਥੱਕਿਆ ਰਹਿੰਦਾ ਹੈ। ਇਸ ਦਾ ਸਿੱਧਾ ਅਸਰ ਖੂਨ ‘ਤੇ ਪੈਂਦਾ ਹੈ। ਰੋਜ਼ਾਨਾ ਖਾਲੀ ਪੇਟ ਸੇਬ ਦਾ ਸੇਵਨ ਕਰਨ ਨਾਲ ਅਨੀਮੀਆ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਇਸ ਵਿਚ ਆਇਰਨ ਦੀ ਭਰਪੂਰ ਮਾਤਰਾ ਪਾਈ ਜਾਂਦੀ ਹੈ ਜੋ ਖੂਨ ਨੂੰ ਸਾਫ਼ ਕਰਨ ਦਾ ਵੀ ਕੰਮ ਕਰਦੀ ਹੈ।,,,,,  2. ਕਬਜ਼ ਤੋਂ ਛੁਟਕਾਰਾ ਸਵੇਰੇ ਪੇਟ ਨਾ ਸਾਫ ਹੋਵੇ ਤਾਂ ਸਾਰਾ ਦਿਨ ਪ੍ਰੇਸ਼ਾਨੀ ਰਹਿੰਦੀ ਹੈ। ਕਬਜ਼, ਗੈਸ ਅਤੇ ਪਾਚਨ ਕਿਰਿਆ ਤੋਂ ਪ੍ਰੇਸ਼ਾਨ ਹੋ ਤਾਂ ਖਾਲੀ ਪੇਟ ਸੇਬ ਦਾ ਸੇਵਨ ਕਰੋ। ਇਸ ਵਿਚ ਫਾਈਬਰ ਕਬਜ਼ ਨੂੰ ਹੌਲੀ-ਹੌਲੀ ਬਿਨ੍ਹਾਂ ਨੁਕਸਾਨ ਕੀਤੇ ਘੱਟ ਕਰਦਾ ਹੈ। ਇਸ ਦੀ ਥਾਂ ‘ਤੇ ਸੇਬ ਦਾ ਮੁਰੱਬਾ ਵੀ ਖਾ ਸਕਦੇ ਹੋ।

3. ਦੰਦ ਮਜਬੂਤ ਸੇਬ ਬੈਕਟੀਰੀਆ ਅਤੇ ਵਾਇਰਸ ਨੂੰ ਦੂਰ ਕਰਦਾ ਹੈ। ਇਸ ਨੂੰ ਖਾਣ ਨਾਲ ਦੰਦ ਨਾਲ ਜੁੜੀ ਪ੍ਰੇਸ਼ਾਨੀਆਂ ਦੂਰ ਹੁੰਦੀਆਂ ਹਨ। 4. ਬਲੱਡ ਸ਼ੂਗਰ ਕੰਟਰੋਲ ਸੇਬ ਸ਼ੂਗਰ ਦੇ ਰੋਗੀਆਂ ਲਈ ਵਧੀਆ ਹੈ। ਸੇਬ ਨੂੰ ਛਿਲਕੇ ਸਮੇਤ ਖਾਣ ਨਾਲ ਖੂਨ ‘ਚ ਸ਼ੂਗਰ ਪੱਧਰ ਕੰਟਰੋਲ ਰਹਿੰਦਾ ਹੈ। 5. ਹੱਡੀਆਂ ਮਜਬੂਤ ਕੈਲਸ਼ੀਅਮ ਨਾਲ ,,,,,, ਭਰਪੂਰ ਸੇਬ ਦਾ ਰੋਜ਼ਾਨਾ ਸੇਵਨ ਕਰਨ ਨਾਲ ਹੱਡੀਆਂ ਮਜਬੂਤ ਹੁੰਦੀਆਂ ਹਨ। ਹਮੇਸ਼ਾ ਥਕਾਵਣ ਮਹਿਸੂਸ ਹੁੰਦੀ ਹੈ ਤਾਂ ਖਾਲੀ ਪੇਟ 1 ਸੇਬ ਦਾ ਸੇਵਨ ਕਰਨ ਨਾਲ ਬਹੁਤ ਫਾਇਦਾ ਮਿਲਦਾ ਹੈ। 6. ਐਨਕ ਤੋਂ ਛੁਟਕਾਰਾ ਅੱਜਕਲ ਵੱਡਿਆਂ ਤੋਂ ਲੈ ਕੇ ਛੋਟੇ-ਛੋਟੇ ਬੱਚਿਆਂ ਨੂੰ ਵੀ ਐਨਕ ਲੱਗੀ ਹੋਈ ਹੈ। ਅੱਖਾਂ ਦੀ ਘੱਟ ਹੁੰਦੀ ਰੋਸ਼ਨੀ ਨੂੰ ਵਧਾਉਣ ਲਈ ਬੱਚਿਆਂ ਨੂੰ ਰੋਜ਼ਾਨਾ 1 ਸੇਬ ਖਿਲਾਓ।

7. ਦਮਾ ਰੋਗੀਆਂ ਲਈ ਫਾਇਦੇਮੰਦ ਸਾਹ ਦੇ ਰੋਗੀਆਂ ਯਾਨੀ ਦਮੇ ਤੋਂ ਛੁਟਕਾਰਾ ਪਾਉਣ ਲਈ ਸੇਬ ਜਾਂ ਫਿਰ ਸੇਬ ਦੇ ਜੂਸ ਦਾ ਸੇਵਨ ਕਰਨਾ ਚਾਹੀਦਾ ਹੈ। ਸੇਬ ‘ਚ ਮੌਜੂਦ ਤੱਤ ਫੇਫੜਿਆਂ ਨੂੰ ਠੀਕ ਰੱਖਦੇ ਹਨ। 8.ਪਾਚਨ ਤੱਤਰ ਮਜਬੂਤ ਪਾਚਨ ਕਿਰਿਆ ਕਮਜੋਰ ਹੋਣ ਨਾਲ ਸਰੀਰ ਨੂੰ ਕਈ ਤਰ੍ਹਾਂ ਦੇ ਰੋਗ ਘੇਰ ਲੈਂਦੇ ਹਨ। ਸੇਬ ਸਰੀਰ ‘ਚ ਮੌਜੂਦ ਪੀ. ਐੱਚ. ਦੇ ਪੱਧਰ ਨੂੰ ਠੀਕ ਕਰਨ ਦਾ ਕੰਮ ਕਰਦਾ ਹੈ। ਇਸ ਨਾਲ ਪਾਚਨ ਤੰਤਰ ਮਜਬੂਤ ਹੁੰਦਾ ਹੈ। 9. ਮੋਟਾਪਾ ਘੱਟ ਮੋਟਾਪਾ ਕਈ ਬੀਮਾਰੀਆਂ ਨੂੰ ਸੱਦਾ ਦਿੰਦਾ ਹੈ। ਇਸ ਨੂੰ ਘੱਟ ਕਰਨ ਲਈ ਸੇਬ ਦਾ,,,,,, ਸੇਵਨ ਕਰਨਾ ਸ਼ੁਰੂ ਕਰੋ। ਸੇਬ ਦਾ ਫਾਇਬਰ ਕਲੋਰੀ ਨੂੰ ਬਰਨ ਕਰਨ ਵਿਚ ਮਦਦਗਾਰ ਹੁੰਦਾ ਹੈ। 10. ਪੱਥਰੀ ਨਹੀਂ ਬਣਨ ਦਿੰਦਾ ਸਿਰਫ ਸੇਬ ਹੀ ਨਹੀਂ ਸਗੋਂ ਇਸ ਦਾ ਜੂਸ ਅਤੇ ਸਿਰਕਾ ਵੀ ਸਿਹਤ ਨੂੰ ਫਲ ਜਿਨ੍ਹਾਂ ਫਾਇਦਾ ਹੀ ਪਹੁੰਚਾਉਂਦੇ ਹਨ। ਜੇਕਰ ਪੱਥਰੀ ਦਾ ਰੋਗੀ ਸੇਬ ਦਾ ਸੇਵਨ ਕਰੇਗਾ ਤਾਂ ਉਸ ਨੂੰ ਦਰਦ ਤੋਂ ਰਾਹਤ ਮਿਲੇਗੀ।

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

About admin

Check Also

4 ਵਾਰ ਇਸਦਾ ਪਾਣੀ ਪੀ ਲਵੋ ਪੁਰਾਣਾ ਥਾਇਰਾਇਡ ,ਮੋਟਾਪਾ,ਸੂਗਰ ਗੋਡੇ ਟੇਕ ਦੇਣਗੇ

ਇਸ ਨੂੰ ਲਵੋ ਅਤੇ ਆਪਣੀ ਸਿਹਤ ਥਾਈਰੋਇਡ, ਸ਼ੂਗਰ ਹਟਾਓ ਕੁਝ ਸਿਹਤ ਸਮੱਸਿਆਵਾਂ ਜੋ ਸਾਡੇ ਵਿਚ …

error: Content is protected !!