Wednesday , September 27 2023
Breaking News
Home / ਵਾਇਰਲ ਵੀਡੀਓ / ਦੇਖੋ ਕਿੰਨੇ ਤਬਾਹੀ ਮਚਾ ਦਿੱਤੀ ਕੋਲਡ ਡਰਿੰਕ ਦੀ ਖਾਲੀ ਬੋਤਲ ਨੇ .. ਨਤੀਜਾ ਤੁਹਾਡੇ ਸਾਹਮਣੇ ਆ

ਦੇਖੋ ਕਿੰਨੇ ਤਬਾਹੀ ਮਚਾ ਦਿੱਤੀ ਕੋਲਡ ਡਰਿੰਕ ਦੀ ਖਾਲੀ ਬੋਤਲ ਨੇ .. ਨਤੀਜਾ ਤੁਹਾਡੇ ਸਾਹਮਣੇ ਆ

ਸਫ਼ਾਈ ਲਈ ਲੋਕ-ਲਹਿਰ ਦੀ ਅਗਵਾਈ ਕਰਦਿਆਂ, ਪ੍ਰਧਾਨ ਮੰਤਰੀ ਨੇ ਮਹਾਤਮਾ ਗਾਂਧੀ ਦਾ ਇੱਕ ਸਾਫ਼ ਅਤੇ ਅਰੋਗ ਭਾਰਤ ਦਾ ਸੁਫ਼ਨਾ ਸਾਕਾਰ ਕਰਨ ਲਈ ਆਮ ਜਨਤਾ ਨੂੰ ਪ੍ਰੇਰਿਆ। ਸ੍ਰੀ ਨਰੇਂਦਰ ਮੋਦੀ ਨੇ ਮੰਦਿਰ ਮਾਰਗ ਪੁਲਿਸ ਥਾਣੇ ‘ਚ ਖ਼ੁਦ ਸਫ਼ਾਈ ਮੁਹਿੰਮ ਅਰੰਭ ਕੀਤੀ ਸੀ। ਗੰਦਗੀ ਸਾਫ਼ ਕਰਨ ਲਈ ਝਾੜੂ ਚੁੱਕ ਕੇ ਉਨ੍ਹਾਂ ਸਵੱਛ ਭਾਰਤ ,,,,,,,  ਅਭਿਆਨ ਨੂੰ ਸਮੁੱਚੇ ਰਾਸ਼ਟਰ ਵਿੱਚ ਇੱਕ ਜਨਤਕ ਲਹਿਰ ਬਣਾ ਦਿੱਤਾ ਸੀ ਅਤੇ ਤਦ ਉਨ੍ਹਾਂ ਕਿਹਾ ਸੀ ਕਿ ਲੋਕਾਂ ਨੂੰ ਕੂੜਾ-ਕਰਕਟ ਨਾ ਤਾਂ ਆਪ ਕਿਤੇ ਇੱਧਰ-ਉੱਧਰ ਸੁੱਟਣਾ ਚਾਹੀਦਾ ਹੈ ਅਤੇ ਨਾ ਹੀ ਹੋਰਨਾਂ ਨੂੰ ਇੰਝ ਕਰਨ ਦੇਣਾ ਚਾਹੀਦਾ ਹੈ। ਉਨ੍ਹਾਂ ‘ਨਾ ਗੰਦਗੀ ਕਰੇਂਗੇ, ਨਾ ਕਰਨੇ ਦੇਂਗੇ’ ਦਾ ਮੰਤਰ ਦਿੱਤਾ ਸੀ।

ਸ੍ਰੀ ਨਰੇਂਦਰ ਮੋਦੀ ਨੇ ਸਫ਼ਾਈ ਦੀ ਮੁਹਿੰਮ ਵਿੱਚ ਨੌਂ ਵਿਅਕਤੀਆਂ ਨੂੰ ਸ਼ਾਮਲ ਹੋਣ ਲਈ ਸੱਦਿਆ ਸੀ ਅਤੇ ਉਨ੍ਹਾਂ ਨੂੰ ਬੇਨਤੀ ਕੀਤੀ ਸੀ ਕਿ ਉਹ ਸਾਰੇ ਅੱਗੇ ਆਪੋ-ਆਪਣੇ ਪੱਧਰ ‘ਤੇ ਨੌਂ-ਨੌਂ ਜਣਿਆਂ ਨੂੰ ਇਸ ਪਹਿਲਕਦਮੀ ਵਿੱਚ ਸ਼ਾਮਲ ਹੋਣ ਲਈ ਸੱਦਣ।
ਇਸ ਮੁਹਿੰਮ ਵਿੱਚ ਸ਼ਾਮਲ ਹੋਣ ਲਈ ਆਮ ਲੋਕਾਂ ਨੂੰ ਸੱਦਣ ਕਰ ਕੇ ਸਵੱਛਤਾ ਅਭਿਆਨ ਹੁਣ ਇੱਕ ਰਾਸ਼ਟਰੀ ਲਹਿਰ ਵਿੱਚ ,,,,,,,, ਤਬਦੀਲ ਹੋ ਚੁੱਕਾ ਹੈ। ਇਸ ਸਵੱਛ ਭਾਰਤ ਲਹਿਰ ਨੇ ਆਮ ਜਨਤਾ ਵਿੱਚ ਜ਼ਿੰਮੇਵਾਰੀ ਦੀ ਭਾਵਨਾ ਪੈਦਾ ਕਰ ਦਿੱਤੀ ਹੈ। ਸਮੁੱਚੇ ਦੇਸ਼ ਵਿੱਚ ਹੀ ਹੁਣ ਆਮ ਨਾਗਰਿਕ ਸਰਗਰਮੀ ਨਾਲ ਸਫ਼ਾਈ-ਗਤੀਵਿਧੀਆਂ ਵਿੱਚ ਭਾਗ ਲੈ ਰਹੇ ਹਨ, ਇੰਝ ਕਿਸੇ ਵੇਲੇ ਮਹਾਤਮਾ ਗਾਂਧੀ ਵੱਲੋਂ ਵੇਖਿਆ ‘ਸਵੱਛ ਭਾਰਤ’ ਦਾ ਸੁਫ਼ਨਾ ਹੁਣ ਇੱਕ ਸ਼ਕਲ ਅਖ਼ਤਿਆਰ ਕਰਨ ਲੱਗ ਪਿਆ ਹੈ।

ਪ੍ਰਧਾਨ ਮੰਤਰੀ ਨੇ ਆਪਣੇ ਸੰਬੋਧਨਾਂ ਅਤੇ ਕਾਰਵਾਈਆਂ ਰਾਹੀਂ ਦੇਸ਼ ਦੀ ਜਨਤਾ ਤੱਕ ‘ਸਵੱਛ ਭਾਰਤ’ ਦਾ ਸੁਨੇਹਾ ਫੈਲਾਉਣ ਵਿੱਚ ਮਦਦ ਕੀਤੀ ਹੈ। ਉਨ੍ਹਾਂ ਵਾਰਾਣਸੀ ‘ਚ ਵੀ ਸਫ਼ਾਈ ਮੁਹਿੰਮ ਅਰੰਭ ਕੀਤੀ ਸੀ। ਉਨ੍ਹਾਂ ਸਵੱਛ ਭਾਰਤ ਮਿਸ਼ਨ ਅਧੀਨ ਵਾਰਾਣਸੀ ਦੇ ਆਸੀ ਘਾਟ ‘ਤੇ ਗੰਗਾ ਨਦੀ ਨੇੜੇ ਖ਼ੁਦ ਕਹੀ ਲੈ ਕੇ ਕੰਮ ਕੀਤਾ ਸੀ। ਉਨ੍ਹਾਂ ਵੱਡੀ ਗਿਣਤੀ ਵਿੱਚ ਸਥਾਨਕ ਲੋਕਾਂ ਨੇ ਇਸ ਸਵੱਛਤਾ ਅਭਿਆਨ ਵਿੱਚ ਉਨ੍ਹਾਂ ਦਾ ਸਾਥ ਦਿੱਤਾ ਸੀ। ਸਫ਼ਾਈ ਦੇ ਮਹੱਤਵ ਨੂੰ ਸਮਝਦਿਆਂ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਇਸ ਦੇ ਨਾਲ ਹੀ ਉਨ੍ਹਾਂ ਸਿਹਤ ਸਮੱਸਿਆਵਾਂ ਦਾ ਵੀ,,,,,,,,,  ਹੱਲ ਲੱਭਿਆ ਸੀ, ਜਿਨ੍ਹਾਂ ਦਾ ਸਾਹਮਣਾ ਆਮ ਤੌਰ ਉੱਤੇ ਭਾਰਤੀ ਪਰਿਵਾਰਾਂ ਨੂੰ ਕੇਵਲ ਆਪਣੇ ਘਰਾਂ ਵਿੱਚ ਉਚਿਤ ਪਖਾਨਿਆਂ ਦੀ ਘਾਟ ਹੋਣ ਕਾਰਨ ਕਰਨਾ ਪੈਂਦਾ ਰਿਹਾ ਹੈ।

ਸਮਾਜ ਦੇ ਵੱਖ-ਵੱਖ ਵਰਗਾਂ ਦੇ ਲੋਕ ਅੱਗੇ ਆਏ ਹਨ ਅਤੇ ਸਫ਼ਾਈ ਦੀ ਇਸ ਸਮੂਹਕ ਲਹਿਰ ਵਿੱਚ ਆ ਕੇ ਸ਼ਾਮਲ ਹੋ ਗਏ ਹਨ। ਸਰਕਾਰੀ ਅਧਿਕਾਰੀਆਂ ਤੋਂ ਲੈ ਕੇ ਜਵਾਨਾਂ ਤੱਕ, ਬਾੱਲੀਵੁੱਡ ਅਦਾਕਾਰਾਂ ਤੋਂ ਲੈ ਕੇ ਖਿਡਾਰੀਆਂ ਤੱਕ, ਉਦਯੋਗਪਤੀਆਂ ਤੋਂ ਲੈ ਕੇ ਅਧਿਆਤਮਕ ਆਗੂਆਂ ਤੱਕ; ਸਾਰੇ ਹੀ ਇਸ ਉੱਤਮ ਕਾਰਜ ਨਾਲ ਆ ਕੇ ਜੁੜੇ ਹਨ। ਸਮੁੱਚੇ ਦੇਸ਼ ਦੇ ਕਰੋੜਾਂ ਲੋਕ ਸਰਕਾਰੀ ਵਿਭਾਗਾਂ, ਗ਼ੈਰ-ਸਰਕਾਰੀ ਸੰਗਠਨਾਂ ਅਤੇ ਸਥਾਨਕ ਕਮਿਊਨਿਟੀ ਸੈਂਟਰਾਂ ਵੱਲੋਂ ਭਾਰਤ ਨੂੰ ਸਾਫ਼ ਰੱਖਣ ਲਈ ਸਫ਼ਾਈ ਹਿਤ ਕੀਤੀਆਂ ਜਾਣ ਵਾਲੀਆਂ ,,,,,,,,,, ਪਹਿਲਕਦਮੀਆਂ ਵਿੱਚ ਰੋਜ਼ਾਨਾ ਆ ਕੇ ਸ਼ਾਮਲ ਹੋ ਰਹੇ ਹਨ। ਸਮੁੱਚੇ ਦੇਸ਼ ਵਿੱਚ ਲਗਾਤਾਰ ਨਾਟਕਾਂ ਅਤੇ ਸੰਗੀਤ ਰਾਹੀਂ ਜਾਗਰੂਕਤਾ ਫੈਲਾਉਣ ਲਈ ਸਫ਼ਾਈ ਮੁਹਿੰਮਾਂ ਦੇ ਆਯੋਜਨ ਕੀਤੇ ਜਾ ਰਹੇ ਹਨ।

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

About admin

Check Also

ਨੌਜਵਾਨ ਕਿਸਾਨ ਨੇ ਦੇਖੋ ਕਿਵੇਂ ਪੂਰਾ ਪਿੰਡ ਸੜਨੋਂ ਬਚਾਇਆ (ਵੀਡੀਓ )

ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ  ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ …

error: Content is protected !!