Breaking News
Home / ਤਾਜਾ ਜਾਣਕਾਰੀ / ਦੇਖੋ ਦੇਰ ਰਾਤ ਆਈ ਪੰਜਾਬ ਤੋਂ ਦੁਖਦਾਈ ਖਬਰ (Video)

ਦੇਖੋ ਦੇਰ ਰਾਤ ਆਈ ਪੰਜਾਬ ਤੋਂ ਦੁਖਦਾਈ ਖਬਰ (Video)

ਤਾਜਾ ਵੱਡੀ ਖਬਰ

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਹੋਟਲ ਦੀ ਕੰਧ ਡਿੱਗਣ ਕਾਰਨ 4 ਮਜ਼ਦੂਰ ਮਲਬੇ ਹੇਠਾ ਦੱਬੇ…

ਹੁਸ਼ਿਆਰਪੁਰ — ਥਾਣਾ ਮਾਡਲ ਟਾਊਨ ਦੇ ਅਧੀਨ ਆਉਂਦੇ ਪੁਰਹੀਰਾ ਬਾਈਪਾਸ ਚੌਕ ਨੇੜੇ ਇਕ ,,,, ਨਿਜੀ ਹੋਟਲ ‘ਚ ਬੇਸਮੈਂਟ ‘ਚ ਕੰਮ ਕਰ ਰਹੇ ਮਜ਼ਦੂਰ ਉਸ ਸਮੇਂ ਮਲਵੇ ਹੇਠਾਂ ਆ ਗਏ ਜਦੋਂ ਬੇਸਮੈਂਟ ਦੀ ਕੰਧ ਉਨ੍ਹਾਂ ‘ਤੇ ਡਿੱਗ ਗਈ।

ਇਸ ਦੌਰਾਨ ਇਕ ਮਜ਼ਦੂਰ ਦੀ ਮੌਤ ਹੋ ਗਈ ਅਤੇ 3 ਹੋਰ ਗੰਭੀਰ ਰੂਪ ‘ਚ ਜ਼ਖਮੀ ਹੋ ਗਏ। ਹਾਲਾਂਕਿ ਅਜੇ ਤਕ ਮ੍ਰਿਤਕ ਮਜ਼ਦੂਰ ਦੀ ਪਛਾਣ ਨਹੀਂ ਹੋ ਸਕੀ ਹੈ। ਉਥੇ ਹੀ 3 ਜ਼ਖਮੀ ਮਜ਼ਦੂਰਾਂ ‘ਚੋਂ ਇਕ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।

About admin

Check Also

ਬੱਚਿਆਂ ਲਈ ਦਿਤੀ ਗਈ ਮਾਂ ਹਿਰਣ ਦੀ ਕੁਰਬਾਨੀ ਦਾ ਸੱਚ ਹੋਸ਼ ਉਡਣਾ ਵਾਲਾ,,

ਇੱਕ ਫੋਟੋ ਸੋਸ਼ਲ ਮੀਡੀਆ ਤੇ ਫਲੋਟਿੰਗ ਕਰ ਰਹੀ ਹੈ ਕੈਮਰਾਮੈਨ ਬਾਰੇ ਡਿਪਰੈਸ਼ਨ ਵਿੱਚ ਫੋਟੋ ਕੈਪਚਰ …

error: Content is protected !!