Breaking News
Home / ਤਾਜਾ ਜਾਣਕਾਰੀ / ਦੇਖੋ ਮੌਕੇ ਦੀ ਲਾਈਵ ਵੀਡੀਓ ਕਿਦਾਂ ਬਚਿਆ ਇਹ ਮਜਦੂਰ ……

ਦੇਖੋ ਮੌਕੇ ਦੀ ਲਾਈਵ ਵੀਡੀਓ ਕਿਦਾਂ ਬਚਿਆ ਇਹ ਮਜਦੂਰ ……

ਏਦਾਂ ਜਾਨ ਬਚੀ ਇਸ ਦੀ ਦੇਖੋ ਵੀਡੀਓ ……

ਪੂਰੀ ਵੀਡੀਓ ਪੋਸਟ ਦੇ ਅਖੀਰ ਵਿਚ ਜਾ ਕੇ ਦੇਖੋ……

 

ਸਤਲੁਜ ਦਰਿਆ ‘ਚ ਪਾਣੀ ਦਾ ਪੱਧਰ ਵੱਧਣ ਕਾਰਨ ਦਰਿਆ ਵਿਚਲੇ ਖੇਤਾਂ ‘ਚ ਕੰਮ ਕਰਨ ਲਈ 2 ਮਜ਼ਦੂਰ ਗੁਰਮੁਖ ਸਿੰਘ ਅਤੇ ਮੋਹਣ ਲਾਲ ਪਾਣੀ ਦੇ ਘੇਰੇ ‘ਚ ਫਸ ਗਏ ਸਨ ਅਤੇ ਪੁਲਸ ਵੱਲੋਂ ਇਕ ਮਜ਼ਦੂਰ ਮੋਹਣ ਲਾਲ ਨੂੰ ਰੇਸਕਿਊ ਆਪਰੇਸ਼ਨ ਕਰ ਬਚਾ ਲਿਆ ਗਿਆ ਜਦਕਿ ਦੂਜਾ ਵਿਅਕਤੀ ਗੁਰਮੁਖ ਸਿੰਘ ਨੇ ਕਿਹਾ ਕਿ ਉਸ ਨੂੰ ਤੈਰਨਾ ਆਉਂਦਾ ਹੈ ਅਤੇ ਉਹ ਕੁਝ ਸਮੇਂ ਬਾਅਦ ਖੇਤਾਂ ਦਾ ਕੰਮ ਨਿਪਟਾ ਕੇ ਆ ਜਾਵੇਗਾ।
ਪ੍ਰਾਪਤ ਜਾਣਕਾਰੀ ਅਨੁਸਾਰ ਦਰਿਆ ਕਿਨਾਰੇ ਵਸਦੇ ਪਿੰਡ ਜੁਲਫਗੜ੍ਹ ਦੇ ਵਾਸੀ ਗੁਰਮੁਖ ਸਿੰਘ ਅਤੇ ਮੋਹਣ ਲਾਲ ਮਜ਼ਦੂਰੀ ਦਾ ਕੰਮ ਕਰਦੇ ਹਨ

ਦਰਿਆ ‘ਚ ਇਕ ਕਿਸਾਨ ਦੇ ਖੇਤਾਂ ‘ਚ ਉਹ ਲੰਘੀ ਸ਼ੁੱਕਰਵਾਰ ਮਜ਼ਦੂਰੀ ਕਰਨ ਲਈ ਗਏ ਸਨ। ਇਹ ਦੋਵੇਂ ਮਜ਼ਦੂਰ ਉਸ ਸਮੇਂ ਦਰਿਆ ‘ਚ ਪਾਣੀ ਘੱਟ ਹੋਣ ਕਾਰਨ ਧੁੱਸੀ ਬੰਨ੍ਹ ਤੋਂ ਕਿਸ਼ਤੀ ਰਾਹੀਂ ਖੇਤਾਂ ‘ਚ ਪਹੁੰਚ ਗਏ ਪਰ ਪਿਛਲੇ 2 ਦਿਨਾਂ ਤੋਂ ਪਾਣੀ ਦਾ ਪੱਧਰ ਵੱਧਣ ਕਾਰਨ ਉਹ ਘੇਰੇ ‘ਚ ਫਸੇ ਬੈਠੇ ਹਨ। ਭਾਵੇਂ ਕਿ ਉਨ੍ਹਾਂ ਕੋਲ ਖੇਤਾਂ ‘ਚ ਖਾਣ ਲਈ ਲੋੜੀਂਦਾ ਰਾਸ਼ਨ ਹੈ ਪਰ ਉਨ੍ਹਾਂ ਵੱਲੋਂ ਮੋਬਾਇਲ ਫੋਨ ਰਾਹੀਂ ਮੰਗਲਵਾਰ ਸ਼ਾਮ ਆਪਣੇ ਪੁੱਤਰ ਜਰਨੈਲ ਸਿੰਘ ਨੂੰ ਗੁਹਾਰ ਲਗਾਈ ਕਿ ਉਨ੍ਹਾਂ ਨੂੰ ਪਾਣੀ ਦੇ ਘੇਰੇ ‘ਚੋਂ ਕੱਢਿਆ ਜਾਵੇ। ਸਤਲੁਜ ਦਰਿਆ ‘ਚ ਬੇਸ਼ੱਕ ਪਾਣੀ ਦਾ ਪੱਧਰ ਅੱਜ ਘਟ ਗਿਆ ਹੈ

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਪਰ ਉਨ੍ਹਾਂ ਦੀ ਬੇੜੀ ਰੇਤੇ ‘ਚ ਫਸਣ ਕਾਰਨ ਉਹ ਪਾਣੀ ਦੇ ਘੇਰੇ ‘ਚੋਂ ਵਾਪਸ ਆਉਣ ਤੋਂ ਅਸਮਰਥ ਹੋ ਗਏ ਹਨ। ਮਾਛੀਵਾੜਾ ਪੁਲਿਸ ਨੇ ਇਕ ਮਜ਼ਦੂਰ ਮੋਹਣ ਲਾਲ ਨੂੰ ਗੋਤਾਖੋਰਾਂ ਦੀ ਮੱਦਦ ਨਾਲ ਪਾਣੀ ਦੇ ਘੇਰੇ ‘ਚੋਂ ਬਾਹਰ ਕੱਢ ਲਿਆ ਹੈ ਅਤੇ ਪਰਿਵਾਰਕ ਮੈਂਬਰ ਨੇ ਇੰਸਪੈਕਟਰ ਰਾਜੇਸ਼ ਸ਼ਰਮਾ ਦਾ ਧੰਨਵਾਦ ਪ੍ਰਗਟਾਇਆ।

About admin

Check Also

ਬੱਚਿਆਂ ਲਈ ਦਿਤੀ ਗਈ ਮਾਂ ਹਿਰਣ ਦੀ ਕੁਰਬਾਨੀ ਦਾ ਸੱਚ ਹੋਸ਼ ਉਡਣਾ ਵਾਲਾ,,

ਇੱਕ ਫੋਟੋ ਸੋਸ਼ਲ ਮੀਡੀਆ ਤੇ ਫਲੋਟਿੰਗ ਕਰ ਰਹੀ ਹੈ ਕੈਮਰਾਮੈਨ ਬਾਰੇ ਡਿਪਰੈਸ਼ਨ ਵਿੱਚ ਫੋਟੋ ਕੈਪਚਰ …

error: Content is protected !!