Breaking News
Home / ਵਾਇਰਲ ਵੀਡੀਓ / ਦੇਖੋ ਸੰਨ 1943 ਦੀ ਵੀਡਿਓ ਜਦੋਂ ਸਿੱਖਾਂ ਸੰਗਤ ਤੇ British ਨੇ ਗੁਰਪੁਰਬ ਮਨਾਇਆ ਗੁਰੂ ਗੋਬਿੰਦ ਸਿੰਘ ਜੀ ਦਾ

ਦੇਖੋ ਸੰਨ 1943 ਦੀ ਵੀਡਿਓ ਜਦੋਂ ਸਿੱਖਾਂ ਸੰਗਤ ਤੇ British ਨੇ ਗੁਰਪੁਰਬ ਮਨਾਇਆ ਗੁਰੂ ਗੋਬਿੰਦ ਸਿੰਘ ਜੀ ਦਾ

A rare video has surfaced of Maghi Mela celebrations from 1943. The video shows how British officers disrespected Sri Guru Granth Sahib Ji. The officers pass right by Guru Sahib with their shoes and erhat without bowing or showing any respect. ,,,,,, The Sikh leaders who are accompanying the officers let the sacrilege happen.Image result for 1943 sikh and british muktsar
This is a stark difference to other leaders of the time who objected and protested against such type of sacrilege on part by the British.Mela Maghi, held at the holy city of Sri Muktsar Sahib each year in January, or the month ,,,,,,,, of Magh according to Nanakshahi calendar is one of the most important melas (fairs) of India and the most important of all religiously significant gatherings of the Sikhs.Image result for 1943 sikh and british muktsar
The Maghi fair is held to honour the memory of the forty Sikh warriors killed during the Battle of Muktsar in 1705. Muktsar, originally called Khidrana, was named as Muktsar (“the pool of liberation”) following the battle. These forty Sikhs, led by their leader Mahan Singh, had formally deserted Sri Guru Gobind Singh in the need of hour, and signed a written memorandum to the effect. When Mai Bhago, a valiant and upright lady, heard of this cowardly act, she scolded the Singh’s and inspired them refresh with spirit of bravery for which Sikhs are known. Hence, the unit went back and joined the Guru who was already engaged in action at Khidrana. All forty of them attained martyrdom. The memorandum (bedawa) was torn-down by the Guru himself just before Mahan Singh died.

Image result for 1943 sikh and british muktsar
ਗੁਰਪੁਰਬ : ‘ ਗੁਰ ’ ਅਤੇ ‘ ਪੁਰਬ ’ ਦੋ ਸ਼ਬਦਾਂ ਦੇ ਇਸ ਸੰਯੁਕਤ ਸ਼ਬਦ ਦਾ ਪਿਛੋਕੜ ਸੰਸਕ੍ਰਿਤ ਦੇ ‘ ਗੁਰੁ’ ਅਤੇ ‘ ਪਰੑਵ’ ਸ਼ਬਦਾਂ ਨਾਲ ਜਾ ਜੁੜਦਾ ਹੈ । ਇਸ ਤੋਂ ਭਾਵ ਹੈ ਗੁਰੂ ਨਾਲ ਸੰਬੰਧਿਤ ਤਿਉਹਾਰ ਅਥਵਾ ਮੰਗਲ-ਦਿਨ । ਗੁਰੂ ਨਾਨਕ ਦੇਵ ਜੀ ਤੋਂ ਬਾਦ ਉਨ੍ਹਾਂ ਦੇ ਉਤਰਾਧਿਕਾਰੀ ਗੁਰੂ ਸਾਹਿਬਾਨ ਨੇ ਗੁਰੂ ਜੀ ਦਾ ਪਰਵ ਮਨਾਉਣਾ ਸ਼ੁਰੂ ਕਰ ਦਿੱਤਾ ਤੇ ਸਿੱਖ ਅਨੁਯਾਈਆਂ ਵਲੋਂ ਅਜਿਹੇ ਪਰਵਾਂ ਵਿਚ ਹੁਮ-ਹੁਮਾ ਕੇ ਸ਼ਾਮਲ ਹੋਣ ਦੀ ਆਸ ਕੀਤੀ ਜਾਣ ਲਗੀ । ਭਾਉ-ਭਗਤੀ ਵਿਚ ਮਗਨ ਹੋ ਕੇ ਗੁਰਪੁਰਬ ਕਰਨ ਵਾਲੇ ਸਿੱਖਾਂ ਉਤੋਂ ਭਾਈ ਗੁਰਦਾਸ ਨੇ ਕੁਰਬਾਨ ਹੋਣਾ ਮੰਨਿਆ ਹੈ— ਕੁਰਬਾਣੀ ਤਿਨਾ ਗੁਰਸਿਖਾ ਭਾਇ ਭਗਤਿ ਗੁਰਪੁਰਬ ਕਰੰਦੇ ( 12/2 ) ।Image result for 1943 sikh and british muktsar
ਗੁਰੂ ਗ੍ਰੰਥ ਸਾਹਿਬ ਦੀਆਂ ਪੁਰਾਤਨ ਬੀੜਾਂ ਦੇ ਸ਼ੁਰੂ ਜਾਂ ਅੰਤ ਉਤੇ ‘ ਚਲਿਤ੍ਰ ਜੋਤੀ ਜੋਤਿ ਸਮਝਣੇ ਕੇ’ ( ਵੇਖੋ ) ਇਹ ਉਕਤੀ ਲਿਖ ਕੇ ਗੁਰੂ ਸਾਹਿਬਾਨ ਦੇ ਮਹਾਪ੍ਰਸਥਾਨ ਦੀਆਂ ਤਿਥੀਆਂ ਅੰਕਿਤ ਕੀਤੀਆਂ ਜਾਂਦੀਆਂ ਸਨ , ਪਰ ਜਨਮ-ਤਿਥੀਆਂ ਦਾ ਕਿਸੇ ਵੀ ਬੀੜ ਵਿਚ ਅੰਕਨ ਹੋਇਆ ਨਹੀਂ ਮਿਲਿਆ । ਇਸ ਤੋਂ ਸੰਕੇਤ ਮਿਲਦਾ ਹੈ ਕਿ ,,,,,,, ਪਹਿਲਾਂ ਗੁਰੂ-ਸਾਹਿਬਾਨ ਦੇ ਸਮਾਉਣ ਦੇ ਦਿਨ ਹੀ ਮਨਾਏ ਜਾਂਦੇ ਸਨ । ਜਨਮ-ਦਿਨ ਮਨਾਉਣ ਦੀ ਪ੍ਰਵ੍ਰਿਤੀ ਉਨ੍ਹੀਵੀਂ ਸਦੀ ਦੇ ਪਿਛਲੇ ਅੱਧ ਵਿਚ ਵਿਕਸਿਤ ਹੋਈ ਪ੍ਰਤੀਤ ਹੁੰਦੀ ਹੈ । ਸ਼ਾਇਦ ਇਸ ਉਤੇ ਕਿਸੇ ਸੀਮਾ ਤਕ ਪੱਛਮੀ ਪ੍ਰਭਾਵ ਰਿਹਾ ਹੋਵੇ ।
ਉਂਜ ਤਾਂ ਹਰ ਗੁਰੂ ਸਾਹਿਬ ਦੇ ਜਨਮ , ਗੱਦੀ- ਨਸ਼ੀਨੀ ਅਤੇ ਸਮਾਉਣ ਦੇ ਦਿਨ ਨੂੰ ਗੁਰਪੁਰਬ ਵਜੋਂ ਮਨਾਇਆ ਜਾ ਸਕਦਾ ਹੈ ,Image result for guru gobind

ਪਰ ਕੌਮੀ-ਪੱਧਰ’ ਤੇ ਕੁਝ ਕੁ ਪੁਰਬ ਵਿਸ਼ੇਸ਼ ਰੁਚੀ ਨਾਲ ਮਨਾਏ ਜਾਂਦੇ ਹਨ , ਜਿਵੇਂ ਗੁਰੂ ਨਾਨਕ ਦੇਵ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਦਿਨ , ਗੁਰੂ ਅਰਜਨ ਦੇਵ ਜੀ ਅਤੇ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਨ , ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਦਿਵਸ ਅਤੇ ਖ਼ਾਲਸੇ ਦਾ ਸਿਰਜਨਾ-ਦਿਵਸ ( ਵਿਸਾਖੀ ) ਆਦਿ । ਇਨ੍ਹਾਂ ਗੁਰਪੁਰਬਾਂ’ ਤੇ ,,,,,,, ਗੁਰਦੁਆਰਿਆਂ ਵਿਚ ਅਖੰਡ-ਪਾਠ ਰਖਣ , ਨਗਰ ਕੀਰਤਨ ਕਢਣ , ਵਿਸ਼ਾਲ ਦੀਵਾਨ ਸਜਾਉਣ , ਅੰਮ੍ਰਿਤ ਸੰਚਾਰ ਕਰਨ ਅਤੇ ਗੁਰੂ ਕਾ ਲਿੰਗਰ ਵਰਤਾਉਣ ਦੇ ਉਚੇਚੇ ਉੱਦਮ ਕੀਤੇ ਜਾਂਦੇ ਹਨ । ਇਨ੍ਹਾਂ ਦਿਨਾਂ ਵਿਚ ਗੁਰੂ- ਧਾਮਾਂ ਦੇ ਨੇੜੇ ਮੇਲਿਆਂ ਵਾਲੀ ਰੌਣਕ ਹੋ ਜਾਂਦੀ ਹੈ । ਸ਼ਰਧਾਲੂਆਂ ਵਲੋਂ ਸੰਬੰਧੀਆਂ/ਮਿੱਤਰਾਂ ਨੂੰ ਗੁਰੂ ਸਾਹਿਬਾਨ ਦੇ ਜਨਮ ਦਿਨਾਂ ਦੀਆਂ ਵਧਾਈਆਂ ਦੇ ਕਾਰਡ ਵੀ ਭੇਜੇ ਜਾਂਦੇ ਹਨ ।

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

About admin

Check Also

ਨੌਜਵਾਨ ਕਿਸਾਨ ਨੇ ਦੇਖੋ ਕਿਵੇਂ ਪੂਰਾ ਪਿੰਡ ਸੜਨੋਂ ਬਚਾਇਆ (ਵੀਡੀਓ )

ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ  ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ …

error: Content is protected !!