Breaking News
Home / ਤਾਜਾ ਜਾਣਕਾਰੀ / ਦੋਸਤ ਨੇ ਹੀ ਰਖੀ ਮਾੜੀ ਨਿਗ੍ਹਾ ਆਪਣੇ ਦੋਸਤ ਦੀ ਭੈਣ ਤੇ ਫਿਰ ਦੇਖੋ ਕੀ ਹਾਲ ਹੋਇਆ

ਦੋਸਤ ਨੇ ਹੀ ਰਖੀ ਮਾੜੀ ਨਿਗ੍ਹਾ ਆਪਣੇ ਦੋਸਤ ਦੀ ਭੈਣ ਤੇ ਫਿਰ ਦੇਖੋ ਕੀ ਹਾਲ ਹੋਇਆ

ਆਈ ਤਾਜਾ ਵੱਡੀ ਖਬਰ

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ


ਇੱਕ ਦੋਸਤ ਨੇ ਆਪਣੇ ਬਚਪਨ ਦੇ ਦੋਸਤ ਨੂੰ ਉਸ ਦੀ ਭੈਣ ਨਾਲ ਪਿਆਰ ਕਰਨ ਦੀ ਸਜ਼ਾ ਦਿੱਤੀ। ਘਟਨਾ ਫਰੀਦਾਬਾਦ ਦੀ ਹੈ, ਜਿੱਥੇ ਇੱਕ ਦੋਸਤ ਨੇ ਆਪਣੇ ਦੋਸਤ ਨੂੰ ਮਿਲਣ ਲਈ ਫਰੀਦਾਬਾਦ ਬੁਲਾਇਆ। ਫੇਰ ਮੌਕੇ ਮਿਲਦੇ ਹੀ ਚਾਕੂ ਨਾਲ ਗਲਾ ਕੱਟ ਕੇ ਮੌਤ ਦੇ ਘਾਟ ਉਤਾਰ ਦਿੱਤਾ। ਉਸ ਦਾ ਮੋਬਾਈਲ ਲੈ ਕੇ ਲਾਸ਼ ਨੂੰ ਰੇਲਵੇ ਟਰੈਕ ਤੇ ਛੱਡ,,,, ਫਰਾਰ ਹੋ ਗਿਆ। ਮਰਨ ਵਾਲੇ ਦੋਸਤ ਦੀ ਗਲਤੀ ਹੈ ਕਿ ਉਹ ਆਪਣੇ ਹੀ ਦੋਸਤ ਦੀ ਭੈਣ ਨੂੰ ਪਿਆਰ ਕਰਦਾ ਸੀ। ਦੋਨੋਂ ਹੀ ਬਿਹਾਰ ਦੇ ਇੱਕ ਪਿੰਡ ਦੇ ਰਹਿਣ ਵਾਲੇ ਸਨ। ਫਿਲਹਾਲ ਪੁਲਿਸ ਨੇ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਦੱਸ ਦੇਈਏ ਕਿ ਦੋਸਤ ਬਿਹਾਰ ਦੇ ਸੀਵਾਨ ਜ਼ਿਲ੍ਹੇ ਦੇ ਇੱਕ ਹੀ ਪਿੰਡ ਦੇ ਰਹਿਣ ਵਾਲੇ ਸਨ। ,,,,, ਦੋਨੋਂ ਇਕੱਠੇ ਪੜੇ ਸਨ ਤੇ ਫੇਰ ਪੈਸੇ ਕਮਾਉਣ ਇਕੱਠੇ ਦਿੱਲੀ ਆ ਗਏ ਸਨ। ਫੇਰ ਕਿਸੇ ਤਰਾਂ ਉਸਦੇ ਦੋਸਤ ਨੂੰ ਪਤਾ ਲਗ ਗਿਆ ਕੇ ਉਸਦੇ ਦੇ ਦੋਸਤ ਨੇ ਯਾਰ ਮਾਰ ਕੀਤੀ ਹੈ ਤੇ ਉਸਦੀ ਭੈਣ ਨਾਲ ਉਸਦੇ ਪ੍ਰੇਮ ਸਬੰਧ ਹਨ ਫਿਰ ਅਣਖੀ ਭਰਾ ਨੇ ਇਸ ਵਾਰਦਾਤ ਨੂੰ ਅੰਜਾਮ ਦੇ ਦਿੱਤਾ ਪਤਾ ਨਹੀ ਸਾਡੇ ਅੱਜਕਲ੍ਹ ਦੇ ਨੌਜਵਾਨ ਕਿਹੜੇ ਰਾਹ ਤੇ ਪੈ ਗਏ ਹਨ

ਜੋ ਇਹਨਾਂ ਚੱਕਰਾਂ ਚ ਪੈ ਕੇ ਆਪਣੇ ਭਰਾ ਵਰਗੇ ਦੋਸਤਾਂ ਦੇ ਘਰ ਵੀ ਨਹੀਂ ਬਖਸ਼ਦੇ , ,,,,,, ਇਸ ਖਬਰ ਤੋਂ ਅੱਜ ਦੇ ਨੌਜਵਾਨਾਂ ਨੂੰ ਇਹ ਸਿਖਿਆ ਲੈਣੀ ਚਾਹੀਦੀ ਹੈ ਕੇ ਕਦੇ ਵੀ ਆਪਣੇ ਦੋਸਤ ਦੀ ਭੈਣ ਤੇ ਮਾੜੀ ਨਿਗ੍ਹਾ ਨਹੀ ਰੱਖਣੀ ਚਾਹੀਦੀ ਕਿਓਂ ਕੇ ਧੀਆਂ ਭੈਣਾਂ ਸਭ ਦੀਆਂ ਸਾਂਝੀਂ ਹੁੰਦੀਆਂ ਹਨ ਪੋਸਟ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾ ਜੋ ਇਹੋ ਜਿਹੀ ਕਰਤੂਤ ਕਰਨ ਵਾਲੇ ਦੇਖ ਲੈਣ ਕੇ ਅਣਖੀ ਭਰਾ ਕੀ ਹਾਲ ਕਰ ਦਿੰਦੇ ਨੇ

About admin

Check Also

ਬੱਚਿਆਂ ਲਈ ਦਿਤੀ ਗਈ ਮਾਂ ਹਿਰਣ ਦੀ ਕੁਰਬਾਨੀ ਦਾ ਸੱਚ ਹੋਸ਼ ਉਡਣਾ ਵਾਲਾ,,

ਇੱਕ ਫੋਟੋ ਸੋਸ਼ਲ ਮੀਡੀਆ ਤੇ ਫਲੋਟਿੰਗ ਕਰ ਰਹੀ ਹੈ ਕੈਮਰਾਮੈਨ ਬਾਰੇ ਡਿਪਰੈਸ਼ਨ ਵਿੱਚ ਫੋਟੋ ਕੈਪਚਰ …

error: Content is protected !!