Breaking News
Home / ਮਨੋਰੰਜਨ / ਧਰਮਿੰਦਰ ਗਾਇਬ ਡਰੀਮ ਗਰਲ ਦੀ ਬਰਥਡੇਅ ਪਾਰਟੀ ‘ਚੋਂ , ਵਿਸ਼ ਵੀ ਨਹੀਂ ਕੀਤਾ!

ਧਰਮਿੰਦਰ ਗਾਇਬ ਡਰੀਮ ਗਰਲ ਦੀ ਬਰਥਡੇਅ ਪਾਰਟੀ ‘ਚੋਂ , ਵਿਸ਼ ਵੀ ਨਹੀਂ ਕੀਤਾ!

ਬਰਥਡੇ ਦੀਆਂ ਸ਼ਾਨਦਾਰ ਤਸਵੀਰਾਂ ਦੇਖੋ….


1ਬਾਲੀਵੁੱਡ ਦੀ ਡਰੀਮ ਗਰਲ ਹੇਮਾ ਮਾਲਿਨੀ ਮੰਗਲਵਾਰ ਨੂੰ 70 ਸਾਲ ਦੀ ਹੋ ਗਈ। ,,,, ਇਸ ਦੀ ਖੁਸ਼ ‘ਚ ਮੁੰਬਈ ਦੇ ਮੈਂਗੋ ਰੈਸਟੋਰੈਂਟ ‘ਚ ਸ਼ਾਨਦਾਰ ਪਾਰਟੀ ਰੱਖੀ ਗਈ।
2
ਪਾਰਟੀ ‘ਚ ਹੇਮਾ ਮਾਲਿਨੀ ਗੁਲਾਬੀ ਸਾੜੀ ‘ਚ ਨਜ਼ਰ ਆਈ ਜਿਸ ‘ਚ ਡਰੀਮ ਗਰਲ ਕਾਫੀ ਖੂਬਸੂਰਤ ਲੱਗ ਰਹੀ ਸੀ।
3
ਹੈਰਾਨ ਕਰਨ ਵਾਲੀ ਗੱਲ ਹੈ ਕਿ ਹੇਮਾ ਦੀ ਜਨਮ ਦਿਨ ,,,, ਪਾਰਟੀ ‘ਚ ਸਭ ਨੂੰ ਧਰਮ ਭਾਜੀ ਦੀ ਕਮੀ ਜ਼ਰੂਰ ਮਹਿਸੂਸ ਹੋਈ। ਇਸ ਵਾਰ ਤਾਂ ਧਰਮ ਜੀ ਨੇ ਹੇਮਾ ਨੂੰ ਜਨਮ ਦਿਨ ਦੀ ਸੋਸ਼ਲ ਮੀਡੀਆ ‘ਤੇ ਵਧਾਈ ਵੀ ਨਹੀਂ ਦਿੱਤੀ।
4
ਹੇਮਾ ਦੀ ਬਰਥਡੇਅ ਪਾਰਟੀ ‘ਚ ਬਾਲੀਵੁੱਡ ਦੇ ਤਮਾਮ ਵੱਡੇ ਸਿਤਾਰੇ ਮੌਜੂਦ ਸੀ। ਇੱਥੋਂ ਤਕ ਕਿ ਪਾਰਟੀ ‘ਚ ਕਿਸੇ ਸਮੇਂ ਹੇਮਾ ਨੂੰ ਪਸੰਦ ਕਰਨ ਵਾਲੇ ਸਟਾਰ ,,,, ਜਤੇਂਦਰ ਨੇ ਵੀ ਆਪਣੇ ਖਾਸ ਅੰਦਾਜ਼ ‘ਚ ਐਂਟਰੀ ਲਈ।
5
ਪਾਰਟੀ ‘ਚ ਜਿੱਥੇ ਸਭ ਦੀਆਂ ਨਜ਼ਰਾ ਹੇਮਾ ‘ਤੇ ਸੀ, ਉੱਥੇ ਹੀ ਰੇਖਾ ਵੀ ,,,, ਆਪਣੇ ਰਵਾਇਤੀ ਰੂਪ ਨਾਲ ਇੱਕ ਵਾਰ ਫੇਰ ਸੁਰਖੀਆਂ ‘ਚ ਛਾ ਗਈ। ਰੇਖਾ ਨੇ ਵਾਈਟ-ਗੋਲਡਨ ਕਰਲ ਦੀ ਸਾੜੀ ਪਾਈ ਸੀ ਤੇ ਮਾਂਗ ‘ਚ ਸੀ ਸੰਧੂਰ ਜੋ ਕਿਸੇ ਮਿਸਟਰੀ ਤੋਂ ਘੱਟ ਨਹੀਂ।
6
ਇਸ ਪਾਰਟੀ ‘ਚ ਹੇਮਾ ਦੀਆਂ ਦੋਵੇਂ ਧੀਆਂ ਵੀ ਆਪਣੇ ਪਰਿਵਾਰ ਤੇ ਬੱਚਿਆਂ ਨਾਲ ਨਜ਼ਰ ਆਈਆਂ।
7
ਹੇਮਾ ਦੀ ਦੋਸਤੀ ਸ਼ਤਰੁਘਨ ਸਿਨ੍ਹਾ ਨਾਲ ਵੀ ਕਾਫੀ ਚੰਗੀ ਰਹੀ ਹੈ।,,,,  ਇਸ ਪਾਰਟੀ ‘ਚ ਸ਼ਤਰੂ ਤਾਂ ਨਹੀਂ ਪਰ ਉਨ੍ਹਾਂ ਦੀ ਪਤਨੀ ਪੂਨਮ ਤੇ ਬੇਟਾ ਜ਼ਰੂਰ ਮੌਜੂਦ ਰਹੇ।
8
ਸੰਜੇ ਖ਼ਾਨ ਵੀ ਪਾਰਟੀ ਦੀ ਰੌਣਕ ‘ਚ ਸ਼ਾਮਲ ਹੋਏ। ਉਨ੍ਹਾਂ ਦੇ ਹੱਥ ਇੱਕ ਗੁਲਦਸਤਾ ਤੇ ਹੇਮਾ,,,, ‘ਤੇ ਲਿਖੀ ਕਿਤਾਬ ਵੀ ਨਜ਼ਰ ਆਈ ਜੋ ਉਨ੍ਹਾਂ ਨੇ ਹੇਮਾ ਨੂੰ ਜਨਮ ਦਿਨ ਦੇ ਤੋਹਫੇ ਦੇ ਤੌਰ ‘ਤੇ ਦਿੱਤੀ ਹੋਵੇਗੀ।
9
10
11
12
13
14
15
16
17
18
19

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

About admin

Check Also

ਤੁਸੀ ਵੀ ਜਾਓ ਘੁੰਮਣ……ਪੰਜਾਬ ਦੇ ਇਸ ਸ਼ਹਿਰ ਚ ਵਸਦਾ ਹੈ ਮਿੰਨੀ ਕਸ਼ਮੀਰ

ਜ਼ਿਲ੍ਹਾ ਪਠਾਨਕੋਟ ਦੇ ਚੱਕੀ ਇਲਾਕੇ ਤੋਂ ਨੀਮ ਪਹਾੜੀ ਇਲਾਕਾ ਸ਼ੁਰੂ ਹੋ ਜਾਂਦਾ ਹੈ। ਇਸ ਇਲਾਕੇ …

error: Content is protected !!