Breaking News
Home / ਤਾਜਾ ਜਾਣਕਾਰੀ / ਧੀ ਕਨੇਡਾ ‘ਚ ‘ਤੇ ਪੁੱਤ ਆਸਟ੍ਰੇਲੀਆ ‘ਚ, ਪਿੱਛੋਂ ਬਜ਼ੁਰਗ ਮਾਂ ਦੀ ਮਿਲੀ ਲਾਸ਼ ‘ਤੇ ਪਿਉ ਦੀਆਂ ਨਸਾਂ ਕੱਟੀਆਂ

ਧੀ ਕਨੇਡਾ ‘ਚ ‘ਤੇ ਪੁੱਤ ਆਸਟ੍ਰੇਲੀਆ ‘ਚ, ਪਿੱਛੋਂ ਬਜ਼ੁਰਗ ਮਾਂ ਦੀ ਮਿਲੀ ਲਾਸ਼ ‘ਤੇ ਪਿਉ ਦੀਆਂ ਨਸਾਂ ਕੱਟੀਆਂ

ਆਈ ਤਾਜਾ ਵੱਡੀ ਖਬਰ

ਗੁਰੁਗਰਾਮ ਦੇ ਡੀਐਲਐਫ਼ ਫੇਸ ਟੂ ਇਲਾਕੇ ‘ਚ ਇੱਕ ਮਕਾਨ ਅੰਦਰੋਂ 72 ਸਾਲਾਂ ਬਜ਼ੁਰਗ ਮਹਿਲਾ ਦੀ ਲਾਸ਼ ਮਿਲੀ ਹੈ। ਜਦਕਿ ਮਹਿਲਾ ਦੇ ਪਤੀ 76 ਸਾਲਾਂ ਬਜ਼ੁਰਗ ਜ਼ਖਮੀ ਹਲਾਤ ‘ਚ ਪਾਏ ਗਏ। ਜਿਵੇਂ ਹੀ ਪੁਲਿਸ ਨੂੰ ਇਸ ਘਟਨਾ ਦੀ ਜਾਣਕਾਰੀ ਮਿਲੀ ਤਾਂ ਉਹਨਾਂ ਨੇ ਮੌਕੇ ‘ਤੇ ਪਹੁੰਚ ਕੇ ਬਜ਼ੁਰਗ ਨੂੰ ਹਸਪਤਾਲ ਦਾਖ਼ਲ ਕਰਵਾਇਆ।,,,,, ਸ਼ੁਰੂਆਤੀ ਜਾਂਚ ‘ਚ ਪੁਲਿਸ ਨੇ ਇਸ ਮਾਮਲੇ ਨੂੰ ਆਤਮ ਹੱਤਿਆ ਦੀ ਨਜ਼ਰ ਨਾਲ ਦੇਖਿਆ ਜਾ ਰਿਹਾ ਹੈ।ਮਿਲੀ ਜਾਣਕਾਰੀ ਅਨੁਸਾਰ, ਬਜ਼ੁਰਗ ਮਹਿਲਾ ਦਾ ਨਾਂਅ ਗੁਰਮੇਹਰ ਢਿੱਲੋਂ ਹੈ ਜਿੰਨ੍ਹਾਂ ਦੀ ਉਮਰ ਕਰੀਬ 72 ਸਾਲਾਂ ਹੈ। ਜਦਕਿ ਉਹਨਾਂ ਦੇ ਪਤੀ ਦੀ ਉਮਰ ਕਰੀਬ 76 ਸਾਲ ਹੈ। ਦੋਨੋਂ ਗੁਰੁਗਰਾਮ ਦੇ ਡੀਐਲਐਫ਼ ਫੇਸ ਟੁ ਦੇ ਜੇ ਬਲਾਕ ‘ਚ ਇੱਕ ਮਕਾਨ ‘ਚ ਸੈਕੰਡ ਫਲੋਰ ਤੇ ਪਿੱਛਲੇ ਕਈ ਸਾਲਾਂ ਤੋਂ ਰਹਿ ਰਹੇ ਹਨ। ਵੀਰਵਾਰ ਨੂੰ ਸਵੇਰੇ ਕਰੀਬ 9:30 ਵਜੇ ਗੁਰੁਗਰਾਮ ਪੁਲਿਸ ਦੇ ਕੰਟਰੋਲ ਰੂਮ ‘ਚ ,,,,,, ਇੱਕ ਕਾਲ ਆਇਆ। ਜਿਸ ‘ਚ ਦੱਸਿਆ ਗਿਆ ਕਿ ਡੀਐਲਐਫ਼ ਫੇਸ ਟੁ ਦੇ ਜੇ ਬਲਾਕ ‘ਚ ਇੱਕ ਮਕਾਨ ਚ ਰਹਿਣ ਵਾਲੀ ਬਜ਼ੁਰਗ ਮਹਿਲਾ ਦੀ ਮੌਤ ਹੋ ਗਈ ਜਦਕਿ ਪਤੀ ਜ਼ਖਮੀ ਹਲਾਤ ‘ਚ ਹਸਪਤਾਲ ‘ਚ ਹਨ।

ਪੁਲਸ ਵੱਲੋਂ ਪ੍ਰਾਪਤ ਜਾਣਕਾਰੀ ਅਨੁਸਾਰ ਚਾਕੂ ਦੇ ਔਰਤ ਦੇ ਗਲੇ ‘ਤੇ ਨਿਸ਼ਾਨ ਪਏ ਸਨ। ,,,,,, ਜਦਕਿ ਹਰਨੇਕ ਸਿੰਘ ਦੇ ਹੱਥਾਂ ਦੀਆਂ ਨਸਾਂ ਕੱਟੀਆਂ ਸਨ। ਉਨ੍ਹਾਂ ਦੀ ਗਰਦਨ ‘ਤੇ ਵੀ ਚਾਕੂ ਦੇ ਨਿਸ਼ਾਨ ਸਨ। ਦੱਸ ਦੇਈਏ ਕਿ ਬਜ਼ੁਰਗ ਜੋੜੇ ਦੇ ਦਾ ਇੱਕ ਪੁੱਤ ਆਸਟ੍ਰੇਲੀਆ ‘ਚ ਰਹਿੰਦੇ ਹੈ, ਜਦਕਿ ਧੀ ਕਨੇਡਾ ਵਿੱਚ ਹਨ।

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

About admin

Check Also

ਬੱਚਿਆਂ ਲਈ ਦਿਤੀ ਗਈ ਮਾਂ ਹਿਰਣ ਦੀ ਕੁਰਬਾਨੀ ਦਾ ਸੱਚ ਹੋਸ਼ ਉਡਣਾ ਵਾਲਾ,,

ਇੱਕ ਫੋਟੋ ਸੋਸ਼ਲ ਮੀਡੀਆ ਤੇ ਫਲੋਟਿੰਗ ਕਰ ਰਹੀ ਹੈ ਕੈਮਰਾਮੈਨ ਬਾਰੇ ਡਿਪਰੈਸ਼ਨ ਵਿੱਚ ਫੋਟੋ ਕੈਪਚਰ …

error: Content is protected !!