ਵੀਡੀਓ ਥੋੜਾ ਥਲੇ ਜਾ ਕੇ ਦੇਖੋ
ਖਬਰਾਂ ਤਾਜੀਆਂ ਤੇ ਸੱਚੀਆਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਅੰਮ੍ਰਿਤਸਰ ਰੇਲ ਹਾਦਸੇ ਤੋਂ ਬਾਅਦ ਪਹਿਲੀ ਵਾਰ ਮੀਡੀਆ ਸਾਹਮਣੇ ਆਏ ਹਨ। ਆਪਣੀ ,,,,ਪਤਨੀ ਨਵਜੋਤ ਕੌਰ ਸਿੱਧੂ ਦਾ ਬਚਾਅ ਕਰਦਿਆਂ ਸਿੱਧੂ ਨੇ ਰੇਲਵੇ ਵਿਭਾਗ ਉਤੇ ਹੀ ਸਵਾਲ ਚੁੱਕੇ ਦਿੱਤੇ ਹਨ। ਉਨ੍ਹਾਂ ਕਿਹਾ ਕਿ ਜਦੋਂ ਇਕ ਗਾਂ ਟਰੈਕ ਉਤੇ ਆਉਣ ਕਾਰਨ ਰੇਲ ਰੁਕ ਸਕਦੀ ਹੈ ,,,,, ਤਾਂ ਸੈਂਕੜੇ ਲੋਕਾਂ ਨੂੰ ਥੱਲੇ ਦੇਣ ਪਿੱਛੋਂ ਵੀ ਅਜਿਹਾ ਕਿਉਂ ਨਾ ਕੀਤਾ ਗਿਆ।
ਉਨ੍ਹਾਂ ਕਿਹਾ ਕਿ ਇਹ ਟਰੇਨ 100 ਦੀ ਰਫਤਾਰ ਉਤੇ ਚੱਲ ਰਹੀ ਸੀ, ਕੁਝ ਲੋਕ ਕਹਿ ਰਹੇ ਕਿ ਉਸ ਦੀ ਟਾਪ ਲਾਈਟ ਹੀ ਨਹੀਂ ਸੀ। ਉਨ੍ਹਾਂ ਸਵਾਲ ਕੀਤਾ ਜੇ ਇਹ ਮੰਨ ਲਿਆ ਜਾਵੇ ਕਿ ਲਾਈਟ ਜਗ ਵੀ ਰਹੀ ਸੀ, ਤਾਂ ਇਸ ਲਾਈਟ ਨਾਲ ਤਿੰਨ ਕਿੱਲੋਮੀਟਰ ਤੱਕ ਦਿਖਾਈ ਦਿੰਦਾ ਹੈ। ਇਸ ਟਰੇਨ ਨੂੰ ਆਮ ਕਰ ਕੇ ,,,,, ਲੱਡੂ ਵਾਲੀ ਟਰੇਨ ਆਖਿਆ ਜਾਂਦਾ ਹੈ। ਇਸ ਦੀ ਰਫਤਾਰ ਆਮ ਕਰ ਕੇ 30-40 ਹੁੰਦੀ ਹੈ ਤੇ ਲੋਕ ਚੱਲਦੀ ਟਰੇਨ ਉਤੇ ਆਪਣਾ ਸਾਮਾਨ ਸੁੱਟ ਦਿੰਦੇ ਹਨ ਤੇ ਉਪਰ ਚੜ੍ਹ-ਉਤਰ ਜਾਂਦੇ ਹਨ। ਉਨ੍ਹਾਂ ਕਿਹਾ ਕਿ ਇਹ ਲੁਧਿਆਣਾ ਵਿਚੋਂ ਵੀ ਲੰਘੀ ਤੇ ਇਸ ਦੀ ਰਫਤਾਰ 20 ਕਿੱਲੋਮੀਟਰ ਸੀ।
ਰੇਲਵੇ ਦਾ ਨਿਯਮ ਹੈ ਕੇ ਜੇਕਰ ਕੋਈ ਜਾਨਵਰ ਵੀ ਥੱਕੇ ਆ ਜਾਂਦਾ ਹੈ ਜਾਂ ਕੋਈ ਟਰੈਕ ,,,,,ਉਤੇ ਬੈਠਾ ਹੈ ਤਾਂ ਰੁਕ ਕੇ ਐਫਆਈਆਰ ਦਰਜ ਕਰਵਾਈ ਜਾਂਦੀ ਹੈ, ਫਿਰ ਸੈਂਕੜੇ ਬੰਦੇ ਦਰੜ ਕਿ ਕਿਵੇਂ ਟਰੇਨ ਨਾ ਰੋਕੀ ਗਈ। ਉਨ੍ਹਾਂ ਕਿਹਾ ਕਿ ਕੁਝ ਦੂਰੀ ਉਤੇ ਗੇਟਮੈਨ ਟਰੈਕ ਉਤੇ ,,,,,, ਬੈਠੇ ਲੋਕਾਂ ਨੂੰ ਵੇਖ ਰਿਹਾ ਸੀ, ਉਸ ਨੇ ਕਿਵੇਂ ਗਰੀਨ ਸਿਗਨਲ ਦੇ ਦਿੱਤਾ। ਇਹ ਸਾਰੇ ਸਵਾਲ ਜਾਂਚ ਮੰਗਦੇ ਹਨ ਪਰ ਰੇਲ ਵਿਭਾਗ ਕਹਿ ਰਿਹਾ ਹੈ ਕਿ ਜਾਂਚ ਦੀ ਲੋੜ ਹੀ ਨਹੀਂ।
Home / ਤਾਜਾ ਜਾਣਕਾਰੀ / ਨਵਜੋਤ ਸਿੰਘ ਸਿੱਧੂ ਨੇ ਚੁੱਕੇ ਸਵਾਲ : ਇਕ ਗਾਂ ਲਈ ਤਾਂ ਟਰੇਨ ਰੁਕ ਸਕਦੀ ਹੈ 200 ਇਨਸਾਨਾਂ ਲਈ ਕਿਉਂ ਨਹੀਂ ?
Check Also
ਬੱਚਿਆਂ ਲਈ ਦਿਤੀ ਗਈ ਮਾਂ ਹਿਰਣ ਦੀ ਕੁਰਬਾਨੀ ਦਾ ਸੱਚ ਹੋਸ਼ ਉਡਣਾ ਵਾਲਾ,,
ਇੱਕ ਫੋਟੋ ਸੋਸ਼ਲ ਮੀਡੀਆ ਤੇ ਫਲੋਟਿੰਗ ਕਰ ਰਹੀ ਹੈ ਕੈਮਰਾਮੈਨ ਬਾਰੇ ਡਿਪਰੈਸ਼ਨ ਵਿੱਚ ਫੋਟੋ ਕੈਪਚਰ …