ਖਾਸ ਤਰੀਕੇ ਨਾਲ ਡੈਕੋਰੇਟ ਕੀਤਾ ਘਰ ਹਰ ਕਿਸੇ ਨੂੰ ਪਸੰਦ ਆਉਂਦਾ ਹੈ। ਆਪਣੇ ਘਰ ਦੀਆਂ ਦੀਵਾਰਾਂ ਨੂੰ ਸਜਾਉਣ ਅਤੇ ਸਮਾਂ ਦੇਖਣ ,,,, ਲਈ ਅਸੀਂ ਸਾਰੇ ਹੀ ਮਾਰਕਿਟ ‘ਚ ਮਿਲਣ ਵਾਲੇ ਮਿੰਹਗੇ ਵਾਲ ਕਲਾਕ ਲੈ ਕੇ ਆਉਂਦੇ ਹਾਂ, ਜੋ ਨਾ ਸਿਰਫ ਸਮਾਂ ਦੱਸਣ ‘ਚ ਸਾਡੀ ਮਦਦ ਕਰਦੀ ਹੈ ਸਗੋਂ ਘਰ ਨੂੰ ਵਧੀਆ ਲੁੱਕ ਵੀ ਦਿੰਦੀ ਹੈ।
ਜੀ ਹਾਂ, ਘਰ ਦੀ ਸਜਾਵਟ ਲਈ ਖਾਸ ਹਿੱਸਾ ਘੜੀਆਂ ਦਾ ਵੀ ਹੁੰਦਾ ਹੈ, ਜਿਨ੍ਹਾਂ ਨੂੰ ਤੁਸੀਂ ਮਾਰਕਿਟ ਤੋਂ ਨਹੀਂ ਬਲਕਿ ਘਰ ‘ਚ ਖੁਦ ,,,,,, ਵੀ ਤਿਆਰ ਕਰ ਕੇ ਬਣਾ ਸਕਦੇ ਹੋ ਅਤੇ ਕੰਧਾਂ ਨੂੰ ਖੂਬਸੂਰਤ ਲੁੱਕ ਦੇ ਸਕਦੇ ਹੋ।
ਸਾਡੇ ਘਰ ‘ਚ ਕਈ ਪੁਰਾਣੇ ਜਮਾਨੇ ‘ਚ ਇਸਤੇਮਾਲ ਕੀਤੀਆਂ ਜਾਣ ਵਾਲੀਆਂ ਘੜੀਆਂ ਬੇਕਾਰ ਪਈਆਂ ਰਹਿੰਦੀਆਂ ਹਨ ਪਰ ਅਸੀਂ ਇਨ੍ਹਾਂ ਘੜੀਆਂ ਦਾ ਰੀਯੂਜ ਕਰਕੇ ਵਾਲ ਡੈਕੋਰੇਸ਼ਨ ਲਈ ਵੀ ਇਸਤੇਮਾਲ ਕਰ ਸਕਦੇ ਹਾਂ,
ਜਿਸ ਨਾਲ ਘਰ ਨੂੰ ਕਲਾਸੀਕਲ ਲੁੱਕ ਵੀ ਮਿਲੇਗਾ। ਅੱਜ ਅਸੀਂ ,,,,, ਤੁਹਾਨੂੰ ਕੁਝ ਮਾਡਰਨ ਅਤੇ DIY ਵਾਲ ਕਲਾਕ ਆਈਡੇਅ ਦੱਸਣ ਜਾ ਰਹੇ ਹਾਂ,
ਜਿਸ ਤੋਂ ਕੁਝ ਟਿਪਸ ਲੈ ਕੇ ਤੁਸੀਂ ਵੀ ਆਪਣੇ ਘਰ ਦੀਆਂ ਕੰਧਾਂ ਨੂੰ ਖੂਬਸੂਰਤ ਲੁੱਕ ਦੇ ਸਕਦੇ ਹੋ।
1
2
3
4
5
6
7
8
ਤਾਜੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ,,,,, ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ